ਭੋਜਪੁਰੀ ਬੋਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭੋਜਪੁਰੀ ਭਾਸ਼ਾ ਤੋਂ ਰੀਡਿਰੈਕਟ)
Jump to navigation Jump to search
ਭੋਜਪੁਰੀ
भोजपुरी
Bhojpuri word in devanagari script.jpg
ਸ਼ਬਦ "ਭੋਜਪੁਰੀ" ਦੇਵਨਾਗਰੀ ਲਿਪੀ ਵਿੱਚ
ਜੱਦੀ ਬੁਲਾਰੇਭਾਰਤ, ਨੈਪਾਲ, ਮਾਰੀਸੀਅਸ,, ਸੁਰੀਨਾਮ

ਮ੍ਰਿਤ - ਗੁਆਨਾ ਅਤੇ ਤਰਿੰਦੀਦਾਦ ਅਤੇ ਟੋਬਾਗੋ ਵਿੱਚ

ਇਲਾਕਾਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਨੈਪਾਲ ਦਾ ਪੂਰਬੀ ਤਰਾਈ ਖੇਤਰ
ਮੂਲ ਬੁਲਾਰੇ
40 million
ਭਾਸ਼ਾਈ ਪਰਿਵਾਰ
ਉੱਪ-ਬੋਲੀਆਂ
ਕੈਰੀਬੀਅਨ ਹਿੰਦੀ (ਸੁਰਨਾਮੀ ਹਿੰਦੀ ਸਮੇਤ)
ਉੱਤਰੀ (ਗੋਰਖਪੁਰੀ, ਸਰਾਵਰੀਆ, ਬਸਤੀ)
ਪੱਛਮੀ (ਪੁਰਬੀ, ਬਨਾਰਸੀ)
ਦੱਖਣੀ (ਖਰਵਾਰੀ)
ਥਾਰੂ ਭੋਜਪੁਰੀ
ਮਧੇਸੀ
ਦੋਮਰਾ
ਮੁਸਾਹਰੀ
ਲਿਖਤੀ ਪ੍ਰਬੰਧਦੇਵਨਾਗਰੀ, ਕੈਥੀ[1]
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾਭਾਰਤ ਬਿਹਾਰ, ਭਾਰਤ
ਬੋਲੀ ਦਾ ਕੋਡ
ਆਈ.ਐਸ.ਓ 639-2bho
ਆਈ.ਐਸ.ਓ 639-3bhoinclusive code
Individual code:
hns – Caribbean Hindustani
ਭਾਸ਼ਾਈਗੋਲਾ59-AAF-sa
This article contains IPA phonetic symbols. Without proper rendering support, you may see question marks, boxes, or other symbols instead of Unicode characters.

ਭੋਜਪੁਰੀ ਇੱਕ ਭਾਰਤੀ ਭਾਸ਼ਾ ਹੈ ਜੋ ਭਾਰਤ ਦੇ ਬਿਹਾਰ ਸੂਬੇ ਵਿੱਚ ਬੋਲੀ ਜਾਂਦੀ ਹੈ। ਇਹ ਦੇਵਨਾਗਰੀ ਲਿੱਪੀ ਵਿੱਚ ਲਿਖੀ ਜਾਂਦੀ ਹੈ। ਇਹ ਬੋਲੀ ਬਿਹਾਰ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ ਅਤੇ ਗੁਆਂਢੀ ਦੇਸ ਨੇਪਾਲ ਦੇ ਤਰਾਈ ਖੇਤਰ ਵਿੱਚ ਵੀ ਬੋਲੀ ਜਾਂਦੀ ਹੈ। ਭਾਸ਼ਾਈ ਪਰਵਾਰ ਦੇ ਪੱਧਰ ਉੱਤੇ ਇਹ ਇੱਕ ਆਰੀਆ ਭਾਸ਼ਾ ਹੈ। ਭੋਜਪੁਰੀ ਆਪਣੀ ਸ਼ਬਦਾਵਲੀ ਲਈ ਮੁੱਖ ਤੌਰ 'ਤੇ ਸੰਸਕ੍ਰਿਤ ਅਤੇ ਹਿੰਦੀ ਉੱਤੇ ਨਿਰਭਰ ਹੈ ਕੁੱਝ ਸ਼ਬਦ ਇਸਨੇ ਉਰਦੂ ਕੋਲੋਂ ਵੀ ਉਧਾਰ ਲਏ ਹਨ।

ਬੋਲਣ ਵਰਤਣ ਵਾਲਿਆਂ ਦੀ ਗਿਣਤੀ[ਸੋਧੋ]

ਭੋਜਪੁਰੀ ਜਾਣਨ - ਸਮਝਣ ਵਾਲਿਆਂ ਦਾ ਵਿਸਥਾਰ ਸੰਸਾਰ ਦੇ ਸਾਰੇ ਮਹਾਂਦੀਪਾਂ ਉੱਤੇ ਹੈ ਜਿਸਦਾ ਕਾਰਨ ਬਰਤਾਨਵੀ ਰਾਜ ਦੇ ਦੌਰਾਨ ਉੱਤਰੀ ਭਾਰਤ ਤੋਂ ਅੰਗਰੇਜਾਂ ਦੁਆਰਾ ਲੈ ਜਾਏ ਗਏ ਮਜਦੂਰ ਹਨ ਜਿਹਨਾਂ ਦੇ ਵੰਸ਼ਜ ਹੁਣ ਜਿੱਥੇ ਉਹਨਾਂ ਦੇ ਪੂਰਵਜ ਗਏ ਸਨ ਉਥੇ ਹੀ ਵਸ ਗਏ ਹਨ। ਇਨ੍ਹਾਂ ਵਿੱਚ ਸੂਰੀਨਾਮ, ਗੁਯਾਨਾ, ਤਰਿਨੀਦਾਦ ਅਤੇ ਟੋਬੈਗੋ, ਫਿਜੀ ਆਦਿ ਦੇਸ਼ ਪ੍ਰਮੁੱਖ ਹਨ। ਭਾਰਤ ਦੇ ਜਨਗਣਨਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਲੱਗਭੱਗ 3 .3 ਕਰੋੜ ਲੋਕ ਭੋਜਪੁਰੀ ਬੋਲਦੇ ਹਨ। ਪੂਰੇ ਸੰਸਾਰ ਵਿੱਚ ਭੋਜਪੁਰੀ ਜਾਣਨ ਵਾਲਿਆਂ ਦੀ ਗਿਣਤੀ ਲੱਗਭੱਗ 5 ਕਰੋੜ ਹੈ।

ਹਵਾਲੇ[ਸੋਧੋ]

  1. Bhojpuri Ethnologue World Languages (2009)