ਹਲਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਹਲਟ", c. 1905

ਹਲਟਾਂ ਵਾਲਾ ਖੂਹ ਪਾਣੀ ਕਢਣ ਦੀ ਇਕ ਪ੍ਰਣਾਲੀ ਸੀ।[1] ਬਲਦਾਂ ਦੇ ਗਾਂਧੀ ਨਾਲ ਜੁੜਨ ਨਾਲ ਹਲਟ ਦੀਆਂ ਟਿੰਡਾਂ ਘੁਮਦੀਆਂ ਹਨ। ਪਹਿਲਾਂ ਘੂਹ ਦੇ ਪਾਣੀ ਵਿੱਚ ਜਾਂਦੀਆਂ ਹਨ ਅਤੇ ਪਾਣੀ ਨਾਲ ਭਰ ਜਾਂਦੀਆਂ ਹਨ। ਪਾਣੀ ਨਾਲ ਭਰੀਆਂ ਟਿੰਡਾਂ ਉਪਰ ਵਲ ਆਉਂਦੀਆਂ ਪਾੜਸੇ ਵਿੱਚ ਪਾਣੀ ਭਰ ਦੇਂਦੀਆਂ ਹਨ।[2]

ਹਵਾਲੇ[ਸੋਧੋ]