ਹਲਫੀਆ ਬਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਾਸਿਲ ਲੇਵਸਕੀ ਦਾ ਹਲਫ਼ਨਾਮਾ, 16 ਜੂਨ 1872, ਬੁਖਾਰੇਸਟ, ਰੋਮਾਨੀਆ
ਨੋਟਰੀ ਪਬਲਿਕ ਦੁਅਾਰਾ ਅਟੇਸਟਡ ਪੰਜਾਬੀ ਵਿੱਚ ਬਣਿਅਾ ਹੋੲਿਅਾ ਹਲਫੀਆ ਬਿਆਨ

ਹਲਫੀਆ ਬਿਆਨ ਇੱਕ ਲਿਖਿਅਾ ਹੋੲਿਅਾ ਸਹੁੰ ਪੱਤਰ ਹੁੰਦਾ ਹੈ, ਜੋ ਇੱਕ ਸਵੈਮਾਣਿਕ ਤੌਰ 'ਤੇ ਕਿਸੇ ਅਜਿਹੇ ਵਿਅਕਤੀ ਅੱਗੇ ਕੀਤਾ ਜਾਂਦਾ ਹੈ ਜੋ ਕਾਨੂੰਨੀ ਤੌਰ 'ਤੇ ਅਧਿਕਾਰਿਤ ਹੋਵੇ। ਅਾਮ ਤੌਰ 'ਤੇ ਹਲਫੀਆ ਬਿਆਨ ਨੋਟਰੀ ਪਬਲਿਕ ਜਾਂ ਸਹੁੰ ਕਮਿਸ਼ਨਰ ਵੱਲੋਂ ਪ੍ਰਮਾਣਿਤ ਕੀਤਾ ਜਾਂਦਾ ਹੈ।

ਹਲਫੀਆ ਬਿਆਨ ਵਿੱਚ ਬਿਆਨ ਕਰਤਾ ਸਹੁੰ ਚੁੱਕ ਕੇ ੲਿਹ ਬਿਅਾਨ ਦਿੰਦਾ ਹੈ ਕਿ ੳੁਹ ਜੋ ਵੀ ਜਾਣਕਾਰੀ ਦੇ ਰਿਹਾ ਹੈ ੳੁਹ ਸੱਚ ਹੈ ਅਤੇ ਤਸਦੀਕ ਕਰਦਾ ਹੈ ਕਿ ੳੁਸ ਦੁਅਾਰਾ ਦਿੱਤਾ ਗਿਅਾ ਹਲਫੀਆ ਬਿਆਨ ਸਹੀ ਅਤੇ ਦਰੁਸਤ ਹੈ ਅਤੇ ੲਿਸ ਵਿੱਚ ਕੋੲੀ ਵੀ ਗੱਲ ਲੁਕਾੲੀ ਜਾਂ ਛਿਪਾੲੀ ਨਹੀਂ ਗੲੀ ਹੈ। ੲਿਸ ਤੋਂ ਬਾਅਦ ੳੁਹ ਅਾਪਣੇ ਦਸਤਖ਼ਤ ਕਰਦਾ ਹੈ, ਜਿਸਦੀ ਨੋਟਰੀ ਪਬਲਿਕ ਜਾਂ ਸਹੁੰ ਕਮਿਸ਼ਨਰ ਅਟੈਸਟ ਕਰਦਾ ਹੈ।[1]

ਹਵਾਲੇ[ਸੋਧੋ]

  1. "ਬਿਆਨਕਾਰ - ਪੰਜਾਬੀ ਪੀਡੀਆ". punjabipedia.org. Retrieved 2018-08-06.