ਹਸਨ ਰੂਹਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਸਨ ਰੂਹਾਨੀ
حسن روحانی
ਹਸਨ ਰੂਹਾਨੀ ਦਾ ਅਧਿਕਾਰਿਕ ਪੋਰਟਰੇਟ
ਇਰਾਨ ਦਾ ਚੁਣਿਆ ਗਿਆ ਪ੍ਰੈਜੀਡੈਂਟ
Taking office
3 ਅਗਸਤ 2013
ਸੁਪਰੀਮ ਲੀਡਰ ਅਲੀ ਖੁਮੀਨੀ
Succeeding ਮਹਿਮੂਦ ਅਹਿਮਦੀਨੇਜਾਦ
ਸੁਪਰੀਮ ਨੈਸ਼ਨਲ ਸਕਿਉਰਟੀ ਕੌਂਸਲ
ਅਹੁਦੇ 'ਤੇ
14 ਅਕਤੂਬਰ 1989 – 15 ਅਗਸਤ 2005
ਰਾਸ਼ਟਰਪਤੀ ਅਕਬਰ ਹਾਸਿਮੀ ਰਫਸਨਜਾਨੀ
ਮੋਹੰਮਦ ਖਾਤਮੀ
ਡਿਪਟੀ ਹੁਸੈਨ ਮੂਸਾਵੀਆਂ
ਅਗਲਾ ਅਹੁਦੇਦਾਰ ਅਲੀ ਲਾਰੀਜਾਨੀ
ਪ੍ਰਧਾਨ ਸਟ੍ਰੈਟੇਜਿਕ ਰੀਸਰਚ ਸੈਂਟਰ
ਅਹੁਦੇਦਾਰ
ਅਹੁਦਾ ਸੰਭਾਲਿਆ
1 ਅਗਸਤ 1992
ਪਿਛਲਾ ਅਹੁਦੇਦਾਰ ਮੋਹੰਮਦ ਮੂਸਾਵੀ ਖੋਏਨੀਹਾ
ਅਗਲਾ ਅਹੁਦੇਦਾਰ ਟੀ ਬੀ ਡੀ
ਇਰਾਨ ਦੀ ਸੰਸਦ ਦਾ ਡਿਪਟੀ ਸਪੀਕਰ
ਅਹੁਦੇ 'ਤੇ
28 ਮਈ 1992 – 26 ਮਈ 2000
ਪਿਛਲਾ ਅਹੁਦੇਦਾਰ ਬਹਿਜ਼ਾਦ ਨਾਬਾਵੀ
ਅਗਲਾ ਅਹੁਦੇਦਾਰ ਮੋਹੰਮਦ-ਰਜ਼ਾ ਖਾਤਮੀ
ਇਰਾਨ ਦੀ ਸੰਸਦ ਦਾ ਮੈਂਬਰ
ਅਹੁਦੇ 'ਤੇ
28 ਮਈ 1980 – 26 ਮਈ 2000
ਚੋਣ-ਹਲਕਾ Semnan (1st term)
Tehran (2nd, 3rd, 4th & 5th terms)
ਨਿੱਜੀ ਵੇਰਵਾ
ਜਨਮ ਹਸਨ ਫਰੀਦੋਨ (حسن فریدون)
ਜਨਮ 12 ਨਵੰਬਰ 1948
ਸੋਰਖੇ, ਸੇਮਨਾਨ, ਇਰਾਨ
ਹੋਰ ਸਿਆਸੀ
ਇਲਹਾਕ
Combatant Clergy Association
(1987–2013)[1]
Islamic Republican Party
(1979–1987)
ਅਲਮਾ ਮਾਤਰ Glasgow Caledonian University
University of Tehran
ਧਰਮ ਸ਼ੀਆ ਮੁਸਲਮਾਨ
ਵੈੱਬਸਾਈਟ Official website

ਹਸਨ ਰੂਹਾਨੀ (ਫ਼ਾਰਸੀ: ‌حسن روحانی, ਰੁਹਾਨੀ, ਰੋਹਾਨੀ, ਰੌਹਾਨੀ ਵਜੋਂ ਵੀ ਲਿਪੀਆਂਤਰ ਹਨ ; ਜਨਮ ਸਮੇਂਹਸਨ ਫਰੀਦੋਨ ‌حسن فریدونਦਾ ਜਨਮ 12 ਨਵੰਬਰ 1948)ਇੱਕ ਇਰਾਨੀ ਸਿਆਸਤਦਾਨ, ਮੁਜਤਾਹਿਦ,[2] ਵਕੀਲ,[3] ਵਿਦਵਾਨ ਅਤੇ ਡਿਪਲੋਮੈਟ ਹੈ, ਅਤੇ ਹੁਣੇ ਇਰਾਨ ਦਾ ਪ੍ਰੈਜੀਡੈਂਟ ਚੁਣਿਆ ਗਿਆ ਹੈ। ਉਹ 1999 ਤੋਂ ਮਾਹਿਰਾਂ ਦੀ ਅਕੈਡਮੀ ਦਾ ਮੈਂਬਰ,[4] 1991 ਤੋਂ ਐਕਸਪੈਡੀਐਨਸੀ ਕੌਂਸਲ ਦਾ ਮੈਂਬਰ,[5] 1989 ਤੋਂ ਸੁਪਰੀਮ ਨੈਸ਼ਨਲ ਸਕਿਉਰਟੀ ਕੌਂਸਲ ਦਾ ਮੈਂਬਰ,[6] ਅਤੇ 1992 ਤੋਂ ਸਟ੍ਰੈਟੇਜਿਕ ਰੀਸਰਚ ਸੈਂਟਰ ਦਾ ਮੁੱਖੀ ਹੈ.[7]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png