ਹਸ਼ਤਨਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਸ਼ਤਨਗਰ [هشتنګر] (ਸੰਸਕ੍ਰਿਤ ਵਿੱਚ अष्टनगरम्: ਆਮ ਪ੍ਰਚਲਿਤ اشنغر ਅਸ਼ਨਗਰ ਪਸ਼ਤੋ)[1]ਖੈਬਰ ਪਖਤੂਨਖਵਾ, ਪਾਕਿਸਤਾਨ ਦੇ ਚਰਾਸਦਾ ਜ਼ਿਲ੍ਹੇ ਦੇ ਦੋ ਹਿੱਸਿਆਂ ਵਿੱਚੋਂ ਇੱਕ ਹੈ।

ਜਮਾਤੀ ਸੰਘਰਸ਼[ਸੋਧੋ]

ਹਸ਼ਤਨਗਰ, ਮਜ਼ਦੂਰ ਕਿਸਾਨ ਪਾਰਟੀ ਦੀ ਅਗਵਾਈ ਕਿਸਾਨਾਂ ਦੇ ਖਾੜਕੂ ਸੋਸ਼ਲਿਸਟ ਸੰਘਰਸ਼ ਲਈ ਜਾਣਿਆ ਜਾਂਦਾ ਹੈ, ਜਿਸਦੇ ਨਤੀਜੇ ਵਜੋਂ ਇਸ ਖੇਤਰ ਵਿੱਚ ਅਨੇਕ ਸਕਾਰਾਤਮਕ ਤਬਦੀਲੀਆਂ ਹੋਈਆਂ।

ਹਵਾਲੇ[ਸੋਧੋ]