ਹਿਬਰੂ ਲਿਪੀ
|
ਹਿਬਰੂ ਲਿਪੀ | |
---|---|
![]() | |
ਕਿਸਮ | |
ਜ਼ੁਬਾਨਾਂ | ਹਿਬਰੂ, ਯਦੀਸ਼, ਲਾਦੇਨੋ, ਅਤੇ ਯਹੂਦੀ ਅਰਬੀ (ਦੇਖੋ ਯਹੂਦੀ ਭਾਸ਼ਾਵਾਂ) |
ਅਰਸਾ | 3ਜੀ ਸਦੀ ਈ.ਪੂ. ਤੋਂ ਹੁਣ ਤੱਕ |
ਮਾਪੇ ਸਿਸਟਮ | |
ਜਾਏ ਸਿਸਟਮ | ਅਰਬੀ ਲਿਪੀ ਨਬਤਿਆਈ ਸਿਰੀਆਨੀ ਪਲਮਾਇਰੀਨੀ ਮੰਦਾਇਨੀ ਬ੍ਰਹਮੀ ਲਿਪੀ ਪਹਿਲਵੀ ਲਿਪੀ ਸੁਗਦੀ |
ਦਿਸ਼ਾ | ਸੱਜੇ-ਤੋਂ-ਖੱਬੇ |
ISO 15924 | Hebr, 125 |
ਯੂਨੀਕੋਡ ਉਰਫ਼ | Hebrew |
ਯੂਨੀਕੋਡ ਰੇਂਜ | U+0590 to U+05FF, U+FB1D to U+FB4F |
ਹਿਬਰੂ ਲਿਪੀ ਹਿਬਰੂ ਅਤੇ ਹੋਰ ਯਹੂਦੀ ਭਾਸ਼ਾਵਾਂ ਜਿਵੇਂ ਕਿ ਯਦੀਸ਼, ਲਾਦੇਨੋ ਅਤੇ ਯਹੂਦੀ ਅਰਬੀ ਲਿਖਣ ਲਈ ਵਰਤੀ ਜਾਂਦੀ ਇੱਕ ਲਿਪੀ ਹੈ। ਪੁਰਾਣੇ ਸਮੇਂ ਵਿੱਚ ਹਿਬਰੂ ਲਿਖਣ ਲਈ ਪੈਲੀਓ-ਹੀਬਰੂ ਲਿਪੀ ਵਰਤੀ ਜਾਂਦੀ ਸੀ। ਆਧੁਨਿਕ ਹਿਬਰੂ ਲਿਪੀ ਆਰਾਮਿਕ ਲਿਪੀ ਦਾ ਵਿਕਸਿਤ ਰੂਪ ਹੈ।
ਹਿਬਰੂ ਲਿਪੀ ਦੇ ਕੁੱਲ 22 ਅੱਖਰ ਹਨ ਜਿਹਨਾਂ ਵਿੱਚੋਂ 5 ਅੱਖਰ ਅੰਤਲੀ ਸਥਿਤੀ ਵਿੱਚ ਆਪਣੀ ਸ਼ਕਲ ਬਦਲ ਲੈਂਦੇ ਹਨ। ਇਹ ਲਿਪੀ ਸੱਜੇ ਤੋਂ ਖੱਬੇ ਵੱਲ ਲਿਖੀ ਜਾਂਦੀ ਹੈ। ਮੂਲ ਰੂਪ ਵਿੱਚ ਇਹ ਲਿਪੀ ਅਬਜਦ ਸੀ ਭਾਵ ਇਸ ਵਿੱਚ ਸਿਰਫ਼ ਵਿਅੰਜਨ ਮਜੂਦ ਸਨ। ਬਾਅਦ ਵਿੱਚ ਹੋਰ ਅਬਜਦ ਲਿਪੀਆਂ, ਜਿਵੇਂ ਕਿ ਅਰਬੀ ਲਿਪੀ, ਵਾਂਗੂੰ ਇਸ ਵਿੱਚ ਕੁਝ ਵੀ ਸਵਰ ਧੁਨੀਆਂ ਦਰਸਾਉਣ ਲਈ ਨੁਕਤਿਆਂ ਦੀ ਵਰਤੋਂ ਸ਼ੁਰੂ ਹੋਈ ਜਿਸਨੂੰ ਹਿਬਰੂ ਵਿੱਚ ਨਿਕੂਦ ਕਹਿੰਦੇ ਹਨ।
ਵਰਨਮਾਲਾ[ਸੋਧੋ]

ਹਿਬਰੂ ਅੱਖਰਾਂ ਵਿੱਚ ਛੋਟੇ-ਵੱਡੇ ਅੱਖਰਾਂ ਦਾ ਫ਼ਰਕ ਨਹੀਂ ਹੈ ਪਰ 5 ਅਜਿਹੇ ਅੱਖਰ ਹਨ ਜਿਹਨਾਂ ਦੀ ਅੰਤਲੀ ਸਥਿਤੀ ਉਹਨਾਂ ਦੀ ਆਮ ਸਥਿਤੀ ਤੋਂ ਭਿੰਨ ਹੈ। ਹੇਠਲੇ ਟੇਬਲ ਵਿੱਚ ਇਹ ਅੱਖਰ ਆਮ ਸਥਿਤੀ ਦੇ ਅਨੁਸਾਰ ਦਿੱਤੇ ਗਏ ਹਨ(ਇਹ ਅੱਖਰ ਯੂਨੀਕੋਡ ਮਿਆਰ ਦੇ ਅਨੁਸਾਰ ਹਨ।[1][2])।
ਭਾਵੇਂ ਕਿ ਹਿਬਰੂ ਲਿਪੀ ਸੱਜੇ ਤੋਂ ਖੱਬੇ ਹੈ, ਹੇਠਲਾ ਟੇਬਲ ਪੰਜਾਬੀ ਪਾਠਕਾਂ ਨੂੰ ਮੁੱਖ ਰੱਖਦੇ ਹੋਏ ਖੱਬੇ ਤੋਂ ਸੱਜੇ ਦੇ ਅਨੁਸਾਰ ਦਿੱਤਾ ਗਿਆ ਹੈ।
ਅਲਿਫ਼ | ਗੀਮੇਲ | ਡਾਲੇਟ | ਜ਼ਾਈਨ | ਹੇਟ | ਟੇਟ | ਯੁਡ | ਕਾਫ | |||
---|---|---|---|---|---|---|---|---|---|---|
א | ב | ג | ד | ה | ו | ז | ח | ט | י | כ |
ך | ||||||||||
ਲਾਮੇਡ | ਮੇਮ | ਸਾਮੇਖ | ਆਈਨ | ਸਾਡੀ | ਕ਼ੂਫ਼ | ਰੇਸ਼ | ਟਾਵ | |||
ל | מ | נ | ס | ע | פ | צ | ק | ר | ש | ת |
ם | ן | ף | ץ |
ਅੱਖਰਾਂ ਦਾ ਉਚਾਰਨ[ਸੋਧੋ]
ਅੱਖਰ | ਅੱਖਰ ਦਾ ਨਾਮ | ਸਥਾਪਿਤ ਉਚਾਰਨ[3] | ਮਿਆਰੀ ਹਿਬਰੂ ਉਚਾਰਨ |
ਇਜ਼ਰਾਈਲੀ ਉਚਾਰਨ(ਜੇ ਫ਼ਰਕ ਹੋਵੇ) |
ਯੀਦਸ਼ / ਅਸ਼ਕੇਨਾਜ਼ੀ ਉਚਾਰਨ | ||
---|---|---|---|---|---|---|---|
MW[3] | Unicode[1][2] | Hebrew[4] | |||||
א | ਅਲਿਫ਼ | ਅਲਿਫ਼ | אָלֶף | /ˈɑːlɛf/, /ˈɑːlɨf/ | /ˈalef/ | /ˈalɛf/ | |
בּ | ਬੇਟ | ਬੇਟ | בֵּית | /bɛθ/, /beɪt/ | /bet/ | /bɛɪs/ | |
ב | בֵית | /vet/ | /vɛɪs/ | ||||
ג | ਗੀਮੇਲ | ਗੀਮੇਲ | גִּימֵל | /ˈɡɪməl/ | /ˈɡimel/ | /ˈɡimːɛl/ | |
ד | ਡਾਲੇਟ | ਡਾਲੇਟ | דָּלֶת | /ˈdɑːlɨθ/, /ˈdɑːlɛt/ | /ˈdalet/ | /ˈdaled/ | /ˈdalɛs/ |
ה | ਹੇ | ਹੇ | הֵא, הה, הי | /heɪ/ | /he/ | /hej/ | /hɛɪ/ |
ו | ਵਾਵ | ਵਾਵ | וָו, ואו, ויו | /vɑːv/, /wɑːw/ | /vav/ | /vɔv/ | |
ז | ਜ਼ਾਈਨ | ਜ਼ਾਈਨ | זַיִן | /ˈzaɪ.ɨn/ | /ˈzajin/ | /ˈza.in/ | /ˈzajin/ |
ח | ਹੇਟ | ਹੇਟ | חֵית | /hɛθ/, /xeɪt/ | /χet/ | /χet/ | /χɛs/ |
ט | ਟੇਟ | ਟੇਟ | טֵית | /tɛθ/, /teɪt/ | /tet/ | /tɛs/ | |
י | ਯੁਡ | ਯੁਡ | יוֹד | /jɔːd/ | /jod/ | /jud/ | /jud/ |
כּ | ਕਾਫ | ਕਾਫ | כַּף | /kɑːf/ | /kaf/ | /kɔf/ | |
כ | כַף | /xɑːf/, /kɑːf/ | /χaf/ | /χɔf/ | |||
ךּ | ਆਖ਼ਰ ਉੱਤੇ ਕਾਫ਼ | כַּף סוֹפִית | /kɑːf/ | /kaf sofit/ | /laŋɡɛ kɔf/ | ||
ך | כַף סוֹפִית | /xɑːf/, /kɑːf/ | /χaf sofit/ | /laŋɡɛ χɔf/ | |||
ל | ਲਾਮੇਡ | ਲਾਮੇਡ | לָמֶד | /ˈlɑːmɛd/ | /ˈlamed/ | /ˈlamɛd/ | |
מ | ਮੇਮ | ਮੇਮ | מֵם | /mɛm/ | /mem/ | /mɛm/ | |
ם | ਆਖ਼ਰ ਉੱਤੇ ਮੇਮ | מֵם סוֹפִית | /mem sofit/ | /ʃlɔs mɛm/ | |||
נ | ਨੂਨ | ਨੂਨ | נוּן | /nuːn/ | /nun/ | /nun/ | |
ן | ਆਖ਼ਰ ਉੱਤੇ ਨੂਨ | נוּן סוֹפִית | /nun sofit/ | /laŋɡɛ nun/ | |||
ס | ਸਾਮੇਖ | ਸਾਮੇਖ | ְסָמֶך | /ˈsɑːmɛk/, /ˈsɑːmɛx/ | /ˈsameχ/ | /ˈsamɛχ/ | |
ע | ਆਈਨ | ਆਈਨ | עַיִן | /ˈaɪ.ɨn/ | /ˈʕajin/ | /ˈʔa.in/ | /ˈajin/ |
פּ | ਪੇ | ਪੇ | פֵּא, פה | /peɪ/ | /pe/ | /pej/ | /pɛɪ/ |
פ | פֵא, פה | /feɪ/ | /fe/ | /fej/ | /fɛɪ/ | ||
ף | ਆਖ਼ਰ ਉੱਤੇ ਪੇ | פֵּא סוֹפִית, פה סופית | /peɪ/, /feɪ/ | /pe sofit/ | /pej sofit/ | /laŋɡɛ fɛɪ/ | |
צ | ਸਾਡ | ਤਸਾਡੀ | צַדִי, צדיק | /ˈsɑːdə/, /ˈsɑːdi/ | /ˈtsadi/ | /ˈtsɔdi/, /ˈtsɔdik/, /ˈtsadɛk/ | |
ץ | ਆਖ਼ਰ ਉੱਤੇ ਤਸਾਡੀ | צַדִי סוֹפִית, צדיק סופית | /ˈtsadi sofit/ | /laŋɡɛ ˈtsadɛk/ | |||
ק | ਕੂਫ਼ | ਕੂਫ਼ | קוֹף | /kɔːf/ | /kof/ | /kuf/ | /kuf/ |
ר | ਰੇਸ਼ | ਰੇਸ਼ | רֵישׂ | /rɛʃ/, /reɪʃ/ | /ʁeʃ/ | /ʁejʃ/ | /rɛɪʃ/ |
שׁ | ਸ਼ੀਨ | ਸ਼ੀਨ | שִׁין | /ʃiːn/, /ʃɪn/ | /ʃin/ | /ʃin/ | |
שׂ | שִׂין | /siːn/, /sɪn/ | /sin/ | /sin/ | |||
תּ | ਟਾਵ | ਟਾਵ | תָּיו, תו | /tɑːf/, /tɔːv/ | /tav/ | /taf/ | /tɔv/, /tɔf/ |
ת | תָיו, תָו | /sɔv/, /sɔf/ |
ਅੱਖਰਾਂ ਦੇ ਭਿੰਨ ਰੂਪ[ਸੋਧੋ]
ਹੇਠਲੇ ਟੇਬਲ ਵਿੱਚ ਹਿਬਰੂ ਅੱਖਰਾਂ ਦੇ ਭਿੰਨ ਰੂਪ ਦਿੱਤੇ ਗਏ ਹਨ। ਜਿਹਨਾਂ 5 ਅੱਖਰਾਂ ਦੀ ਅੰਤਲੀ ਸਥਿਤੀ ਵੱਖਰੀ ਹੈ ਉਹਨਾਂ ਦੀ ਆਮ ਸਥਿਤੀ ਦੇ ਥੱਲੇ ਅੰਤਲੀ ਸਥਿਤੀ ਦਿੱਤੀ ਗਈ ਹੈ।
ਅੱਖਰ ਨਾਮ (ਯੂਨੀਕੋਡ) |
ਵੱਖਰਤਾਵਾਂ | |||||||
---|---|---|---|---|---|---|---|---|
ਆਧੁਨਿਕ ਹਿਬਰੂ | ਪੁਰਾਤਨ | |||||||
ਸੈਰਿਫ਼ | ਸੈਂਸ ਸੈਰਿਫ਼ | ਮੋਨੋ ਸਪੇਸਡ ਫੌਂਟ | ਕਰਸਿਵ | ਰਾਸ਼ੀ | ਫੋਨੇਸ਼ੀਆਈ | ਪੈਲੀਓ ਹਿਬਰੂ | ਆਰਾਮਿਕ | |
ਅਲਿਫ਼ | א | א | א | ![]() |
![]() |
![]() |
![]() |
![]() |
ਬੇਟ | ב | ב | ב | ![]() |
![]() |
![]() |
![]() |
![]() |
ਗੀਮੇਲ | ג | ג | ג | ![]() |
![]() |
![]() |
![]() |
![]() |
ਡਾਲੇਟ | ד | ד | ד | ![]() |
![]() |
![]() |
![]() |
![]() |
ਹੇ | ה | ה | ה | ![]() |
![]() |
![]() |
![]() |
![]() |
ਵਾਵ | ו | ו | ו | ![]() |
![]() |
![]() |
![]() |
![]() |
ਜ਼ਾਈਨ | ז | ז | ז | ![]() |
![]() |
![]() |
![]() |
![]() |
ਹੇਟ | ח | ח | ח | ![]() |
![]() |
![]() |
![]() |
![]() |
ਟੇਟ | ט | ט | ט | ![]() |
![]() |
![]() |
![]() |
![]() |
ਯੁਡ | י | י | י | ![]() |
![]() |
![]() |
![]() |
![]() |
ਕਾਫ | כ | כ | כ | ![]() |
![]() |
![]() |
![]() |
![]() |
ਆਖ਼ਰ ਉੱਤੇ ਕਾਫ਼ | ך | ך | ך | ![]() |
![]() | |||
ਲਾਮੇਡ | ל | ל | ל | ![]() |
![]() |
![]() |
![]() |
![]() |
ਮੇਮ | מ | מ | מ | ![]() |
![]() |
![]() |
![]() |
![]() |
ਆਖ਼ਰ ਉੱਤੇ ਮੇਮ | ם | ם | ם | ![]() |
![]() | |||
ਨੂਨ | נ | נ | נ | ![]() |
![]() |
![]() |
![]() |
![]() |
ਆਖ਼ਰ ਉੱਤੇ ਨੂਨ | ן | ן | ן | ![]() |
![]() | |||
ਸਾਮੇਖ | ס | ס | ס | ![]() |
![]() |
![]() |
![]() |
![]() |
ਆਈਨ | ע | ע | ע | ![]() |
![]() |
![]() |
![]() |
![]() |
ਪੇ | פ | פ | פ | ![]() |
![]() |
![]() |
![]() |
![]() |
ਆਖ਼ਰ ਉੱਤੇ ਪੇ | ף | ף | ף | ![]() |
![]() | |||
ਤਸਾਡੀ | צ | צ | צ | ![]() |
![]() |
![]() |
![]() |
![]() ![]() |
ਆਖ਼ਰ ਉੱਤੇ ਤਸਾਡੀ | ץ | ץ | ץ | ![]() |
![]() | |||
ਕੂਫ਼ | ק | ק | ק | ![]() |
![]() |
![]() |
![]() |
![]() |
ਰੇਸ਼ | ר | ר | ר | ![]() |
![]() |
![]() |
![]() |
![]() |
ਸ਼ੀਨ | ש | ש | ש | ![]() |
![]() |
![]() |
![]() |
![]() |
ਟਾਵ | ת | ת | ת | ![]() |
![]() |
![]() |
![]() |
![]() |
- ↑ 1.0 1.1 Chart of Hebrew glyphs at unicode.org
- ↑ 2.0 2.1 Unicode names of Hebrew characters at fileformat.info.
- ↑ 3.0 3.1 Merriam Webster's Collegiate Dictionary
- ↑ Kaplan, Aryeh. Sefer Yetzirah: The Book of Creation. pp. 8, 22.