ਹਿੰਦੁਸਤਾਨ ਟਾਈਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਹਿੰਦੁਸਤਾਨ ਟਾਈਮਜ਼ ਤੋਂ ਰੀਡਿਰੈਕਟ)
Jump to navigation Jump to search
ਹਿੰਦੁਸਤਾਨ ਟਾਈਮਸ
Hindustan Times Logo
Hindustan Times cover 03-28-10.jpg
28 ਮਾਰਚ 2010 ਫਰੰਟ ਪੇਜ਼
ਹਿੰਦੁਸਤਾਨ ਟਾਈਮਸ
ਕਿਸਮ ਰੋਜ਼ਾਨਾ ਅਖਬਾਰ
ਫ਼ਾਰਮੈਟ ਬਰਾਡਸ਼ੀਟ
ਮਾਲਕ ਐਚ ਟੀ ਮੀਡੀਆ ਲਿਮਟਡ
ਸਥਾਪਨਾ 1924
ਸਿਆਸੀ ਇਲਹਾਕ ਕੇਂਦਰਵਾਦੀ[1]
ਭਾਸ਼ਾ ਅੰਗਰੇਜੀ
ਮੁੱਖ ਦਫ਼ਤਰ 18-20 ਕਸਤੂਰਬਾ ਗਾਂਧੀ ਮਾਰਗ, ਨਵੀਂ ਦਿੱਲੀi 110001
ਭਾਰਤ
ਸਰਕੁਲੇਸ਼ਨ 1,143,000 ਰੋਜਾਨਾ
ਓ.ਸੀ.ਐੱਲ.ਸੀ. ਨੰਬਰ 231696742
ਦਫ਼ਤਰੀ ਵੈੱਬਸਾਈਟ Hindustantimes.com
ਨਵੀਂ ਦਿੱਲੀ ਵਿਖੇ ਸਥਿੱਤ ਹਿੰਦੁਸਤਾਨ ਟਾਈਮਸ ਹਾਊਸ

ਹਿੰਦੁਸਤਾਨ ਟਾਈਮਸ (ਅੰਗਰੇਜੀ: Hindustan Times (HT)) ਭਾਰਤ ਦਾ ਇਕ ਰੋਜਾਨਾ ਅੰਗਰੇਜੀ ਅਖਬਾਰ ਹੈ।[2] ਪਾਠਕਾਂ ਦੀ ਗਿਣਤੀ ਮੁਤਾਬਕ ਇਹ ਭਾਰਤ ਦੇ ਵੱਡੇ ਅਖ਼ਬਾਰਾਂ ਵਿਚੋਂ ਹੈ। ਦ ਟਾਈਮਸ ਆਫ ਇੰਡੀਆ ਤੋਂ ਬਾਅਦ ਇਸਦਾ ਦੂਜਾ ਨੰਬਰ ਹੈ।

ਇਹ ੧੯੨੪ ਵਿਚ[2] ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੁਆਰਾ ਕਾਇਮ ਕੀਤਾ ਗਿਆ।

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. India - World Newspapers and Magazines - Worldpress.org
  2. 2.0 2.1 "Hindustan Times". UrduYouthForum. Retrieved ਨਵੰਬਰ ੮, ੨੦੧੨.  Check date values in: |access-date= (help); External link in |publisher= (help)