ਸਮੱਗਰੀ 'ਤੇ ਜਾਓ

ਹਿੰਦੂ ਵਿਆਹ ਐਕਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਿੰਦੂ ਵਿਆਹ ਐਕਟ ਭਾਰਤ ਦੀ ਪਾਰਲੀਮੈਂਟ ਦੁਆਰਾ 1955 ਵਿੱਚ ਪਾਸ ਕੀਤਾ ਗਿਆ ਇੱਕ ਐਕਟ ਸੀ। ਇਹ ਐਕਟ ਹਿੰਦੂ ਕੋਡ ਬਿੱਲਸ ਦਾ ਹਿੱਸਾ ਸੀ। 18 ਮਈ ਨੂੰ ਪਾਸ ਕੀਤਾ ਗਿਆ ਸੀ। ਇਸ ਸਮੇਂ ਦੌਰਾਨ ਹਿੰਦੂ ਕੋਡ ਬਿੱਲਾਂ ਦੇ ਹਿੱਸੇ ਵਜੋਂ ਤਿੰਨ ਹੋਰ ਮਹੱਤਵਪੂਰਨ ਐਕਟ ਵੀ ਬਣਾਏ ਗਏ ਸਨ: ਹਿੰਦੂ ਉੱਤਰਾਧਿਕਾਰੀ ਐਕਟ (1956), ਹਿੰਦੂ ਘੱਟ ਗਿਣਤੀ ਅਤੇ ਸਰਪ੍ਰਸਤ ਐਕਟ (1956), ਹਿੰਦੂ ਗੋਦ ਲੈਣ ਅਤੇ ਰੱਖ-ਰਖਾਅ ਐਕਟ (1956)।[1][2]

ਉਦੇਸ਼

[ਸੋਧੋ]

ਇਸਦਾ ਮੁੱਖ ਉਦੇਸ਼ ਹਿੰਦੁਆਂ ਦੇ ਵਿਆਹ ਸਬੰਧੀ ਨਿਯਮਾਂ ਨੂੰ ਸੋਧਣਾ ਅਤੇ ਨਿਯਮਿਤ ਕਰਨਾ ਸੀ।

ਹਵਾਲੇ

[ਸੋਧੋ]
  1. "Sondur Gopal Vs Sondur Rajini (Supreme Court)".
  2. TNN 23 May 2012, 05.24AM IST (2012-05-23). "Sikhs welcome passage of Anand Marriage Act". The Times of India. Archived from the original on 2013-06-18. Retrieved 2012-12-25.{{cite web}}: CS1 maint: numeric names: authors list (link)