ਹੀਦਰ ਰੋਜ਼ ਜੋਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੀਦਰ ਰੋਜ਼ ਜੋਨਸ ਕਲਪਨਿਕ ਨਾਵਲਾਂ ਦੀ ਇੱਕ ਅਮਰੀਕੀ ਲੇਖਕ ਹੈ। ਉਸ ਨੂੰ ਉਸਦੀ ਐਲਪੇਨੀਆ ਲੜੀ ਦੇ ਤੀਜੇ ਨਾਵਲ, ਮਦਰ ਆਫ ਸੋਲਜ਼ ਦੇ ਨਾਵਲ ਲਈ 2017 ਗੈਲੈਕਟਿਕ ਸਪੈਕਟ੍ਰਮ ਅਵਾਰਡ ਮਿਲਿਆ ਹੈ।[1] ਉਸਦੀ ਐਲਪੇਨੀਆ ਲੜੀ ਦੇ ਪਿਛਲੇ ਨਾਵਲ ਡਾਟਰ ਆਫ ਮਿਸਟਰੀ ਅਤੇ ਮਿਸਟਿਕ ਮੈਰਿਜ ਦੋਵਾਂ ਲਈ ਉਸਨੂੰ ਸਪੈਕਟ੍ਰਮ ਅਵਾਰਡ ਲਈ ਫਾਈਨਲਿਸਟ ਕੀਤਾ ਗਿਆ ਸੀ।[2] ਜੋਨਜ਼ ਨੇ ਬੇਬੀ ਨੇਮਜ਼ ਫਾਰ ਡਮੀਜ਼ ਨਾਮਕ ਕਿਤਾਬ ਮਾਰਗਰੇਟ ਰੋਜ ਦੇ ਉਪਨਾਮ ਨਾਲ ਪ੍ਰਕਾਸ਼ਤ ਕੀਤੀਆਂ ਸਨ।[3]

ਜੋਨਸ ਨੇ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਤੋਂ ਭਾਸ਼ਾ ਵਿਗਿਆਨ ਵਿੱਚ ਪੀ.ਐਚ.ਡੀ. ਹਾਸਿਲ ਕੀਤੀ।[2]

ਅਗਸਤ 2016 ਤੋਂ ਜੋਨਸ ਨੇ ਲੈਸਬੀਅਨ ਟਾਕ ਸ਼ੋਅ ਦੀਆਂ ਲੈਸਬੀਅਨ ਇਤਿਹਾਸਕ ਮੋਤੀਫ ਪੋਡਕਾਸਟ ਦੀਆਂ ਸਬ-ਸੀਰੀਜ਼ ਪੇਸ਼ ਕੀਤੀਆਂ ਹਨ।[4]

ਹਵਾਲੇ[ਸੋਧੋ]

  1. "Spectrum Awards". Archived from the original on 27 ਮਈ 2018. Retrieved 13 December 2018. {{cite web}}: Unknown parameter |dead-url= ignored (|url-status= suggested) (help) Archived 27 May 2018[Date mismatch] at the Wayback Machine.
  2. 2.0 2.1 "Heather Rose Jones". Bella Books. Retrieved 13 December 2018.
  3. "Margaret Rose". Alpennia. Retrieved 18 December 2018.
  4. "The Lesbian Talk Show". thelesbiantalkshow.podbean.com. Retrieved 2018-12-14.

ਬਾਹਰੀ ਲਿੰਕ[ਸੋਧੋ]