ਹੀਰਾ ਮਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੀਰਾ ਮਾਨੀ
حرا مانی
ਜਨਮ
ਹੀਰਾ ਸਲੀਮ

(1989-02-27) 27 ਫਰਵਰੀ 1989 (ਉਮਰ 35)[1]
Karachi, Sindh, Pakistan
ਰਾਸ਼ਟਰੀਅਤਾPakistani
ਹੋਰ ਨਾਮHira Salman
ਪੇਸ਼ਾActress, model, singer, VJ, host
ਸਰਗਰਮੀ ਦੇ ਸਾਲ2010 –present
ਜੀਵਨ ਸਾਥੀ
(ਵਿ. 2008)
[2]
ਬੱਚੇ2[3]

ਹੀਰਾ ਸਲਮਾਨ (ਵਿਚਕਾਰਲਾ ਨਾਂ : ਸਲੀਮ ; ਜਨਮ 27 ਫਰਵਰੀ 1989) ਇੱਕ ਪਾਕਿਸਤਾਨੀ ਟੈਲੀਵਿਜ਼ਨ ਅਦਾਕਾਰਾ, ਪੇਸ਼ਕਾਰਾ ਅਤੇ ਸਾਬਕਾ ਵੀਡੀਓ ਜੌਕੀ ਹੈ। ਟੈਲੀਵਿਜਨ ਦੀ ਦੁਨੀਆ ਵਿੱਚ ਉਸ ਦਾ ਵਧੇਰੇ ਚਰਚਿਤ ਨਾਂ ਹੀਰਾ ਮਾਨੀ ਹੈ। ਉਸਨੇ ਜਬ ਵੀ ਵੈੱਡ (2014), ਪ੍ਰੀਤ ਨਾ ਕਰਿਓ ਕੋਈ (2015), ਸੁਨ ਯਾਰਾ (2016) ਯਕੀਨ ਕਾ ਸਫਰ (2017), ਥੈਜ਼ (2018), ਦੋ ਬੋਲ (2019), ਗ਼ਲਤੀ (2018), 2020), ਕਸ਼ਫ਼ (2020), ਯੂੰ ਤੂ ਹੈ ਪਿਆਰ ਬੋਹਤ (2021) ਅਤੇ ਮੈਂ ਹਰੀ ਪਿਆ (2021) ਸਮੇਤ ਕਈ ਹੋਰ ਪਾਕਿਸਤਾਨੀ ਹਿੱਟ ਟੀਵੀ ਡਰਾਮਿਆਂ ਵਿੱਚ ਮੁੱਖ ਭੂਮਿਕਾ ਨਿਭਾਈਆਂ ਹਨ।

ਨਿੱਜੀ ਜੀਵਨ[ਸੋਧੋ]

ਹੀਰਾ ਨੇ 19 ਸਾਲ ਦੀ ਉਮਰ ਵਿੱਚ ਆਪਣੇ ਸਾਥੀ ਅਦਾਕਾਰ ਸਲਮਾਨ ਸਾਕਿਬ ਸ਼ੇਖ (ਮਾਨੀ) ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦਾ ਵਿਆਹ 18 ਅਪ੍ਰੈਲ 2008 ਨੂੰ ਹੋਇਆ।[4] ਉਨ੍ਹਾਂ ਦੇ ਉਪਨਾਮ ਮਾਨੀ ਕਰਕੇ ਹੀ ਹੀਰਾ ਸਲਮਾਨ ਦਾ ਨਾਂ ਵੀ 'ਹੀਰਾ ਮਾਨੀ' ਚਰਚਿਤ ਹੋ ਗਿਆ। ਉਹ ਅਕਸਰ ਜ਼ਿਆਦਾਤਰ ਪ੍ਰੋਜੈਕਟਾਂ ਵਿੱਚ ਇਕੱਠੇ ਕੰਮ ਕਰਦੇ ਹਨ।[5][2][3] ਹੀਰਾ ਮਾਨੀ ਦੇ ਦੋ ਪੁੱਤਰ ਹਨ; ਮੁਜ਼ੱਮਿਲ (ਜਨਮ 2009) ਅਤੇ ਇਬਰਾਹਿਮ (ਜਨਮ 2014)।[6] ਮਈ 2021 ਵਿੱਚ ਹੀਰਾ ਦੀ ਇੱਕ ਵੀਡੀਓ ਵਾਇਰਲਨੂੰ ਉਸਦੇ ਘਰ ਦੇ ਬਾਹਰ ਲੁੱਟ ਲਿਆ ਗਿਆ ਸੀ, ਜਿਸਦਾ ਵੀਡੀਓ ਵਾਇਰਲ ਹੋਇਆ ਸੀ।[7]

ਕੈਰੀਅਰ[ਸੋਧੋ]

ਹੀਰਾ ਮਾਨੀ ਨੇ ਹੋਸਟਿੰਗ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਜੌਕੀ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। ਉਸਨੇ ਮਾਨੀ ਦੇ ਨਾਲ ਹਮ ਟੀਵੀ 'ਤੇਹਮ 2 ਹਮਾਰਾ ਸ਼ੋਅ ਦੀ ਸਹਿ-ਮੇਜ਼ਬਾਨੀ ਕੀਤੀ। ਉਨ੍ਹਾਂ ਦੋਵਾਂ ਦੇ ਇਸ ਸ਼ੋਅ ਵਿਚਲੀ ਕਾਰਗੁਜ਼ਾਰੀ ਨੂੰ ਬਹੁਤ ਸਰਾਹਿਆ ਗਿਆ ਅਤੇ ਦੋਵਾਂ ਨੇ ਇਸ ਤੋਂ ਬਾਅਦ ਹੀਰਾ ਮਨੀ ਸ਼ੋਅ (2010) ਨਾਂ ਦਾ ਨਵਾਂ ਸ਼ੋਅ ਦੇ ਘਰ ਹੋਇਆ ਕੀਤਾ।[3] ਹੀਰਾ ਨੇ ਆਪਣੇ ਪਤੀ ਮਾਨੀ ਦੇ ਨਾਲ ਏਆਰਯਾਈ ਡਿਜੀਟਲ ਦੀ ਮੇਰੀ ਤੇਰੀ ਕਹਾਨੀ (2012) ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਹ ਸ਼ੋਅ ਅਮਰੀਕੀ ਟੀਵੀ ਲੜੀ ਕਰਬ ਯੂਅਰ ਐਨਥਿਊਜ਼ੀਅਮ ਉੱਪਰ ਆਧਾਰਿਤ ਸੀ। ਦੋਵੇਂ (ਮਾਨੀ ਅਤੇ ਹੀਰਾ) ਇਸ ਵਿੱਚ ਕਾਲਪਨਿਕ ਕਿਰਦਾਰਾਂ ਵਜੋਂ ਪੇਸ਼ ਹੋਏ।[8] ਫਿਰ ਉਹ ਜਬ ਵੀ ਵੈੱਡ (2013) ਵਿੱਚ ਹੀਰ ਦੇ ਰੂਪ ਵਿੱਚ ਅਤੇ ਫਿਰਾਕ (2013) ਵਿੱਚ ਹਰੀਮ ਦੇ ਰੂਪ ਵਿੱਚ ਨਜ਼ਰ ਆਈ। 2015 ਵਿੱਚ ਉਸਨੇ ਹਮ ਟੀਵੀ ਦੇ ਪ੍ਰੀਤ ਨਾ ਕਰਿਓ ਕੋਈ ਵਿੱਚ ਅਹਿਸਾਨ ਖਾਨ ਦੇ ਨਾਲ ਸ਼ਗੁਫਤਾ ਦਾ ਕਿਰਦਾਰ ਨਿਭਾਇਆ। ਸ਼ਗੁਫਤਾ ਨਾਂ ਦਾ ਇਹ ਕਿਰਦਾਰ ਇੱਕ ਵਿਦਿਆਰਥੀ ਆਗੂ ਦਾ ਸੀ ਜੋ ਅੱਗੇ ਜਾ ਕੇ ਇੱਕ ਚਰਚਿਤ ਸਿਆਸੀ ਆਗੂ ਵਿੱਚ ਤਬਦੀਲ ਹੁੰਦੀ ਹੈ। ਔਰਤਾਂ ਦੇ ਰਾਜਨੀਤੀ ਦੇ ਖੇਤਰ ਵਿਚ ਸ਼ਮੂਲੀਅਤ ਦੇ ਪ੍ਰਚਾਰ-ਪ੍ਰਸਾਰ ਲਈ ਇਸ ਕਿਰਦਾਰ ਨੇ ਇੱਕ ਬੇਹੱਦ ਪ੍ਰਭਾਵੀ ਭੂਮਿਕਾ ਨਿਭਾਈ।[9] ਬਾਅਦ ਵਿੱਚ ਉਹ ਮਿਸਟਰ ਸ਼ਮੀਮ (2016) ਅਤੇ ਕਿਤਨੀ ਗਿਰਹੈਂ ਬਚੀ ਹੈਂ 2 (2016) ਵਿੱਚ ਮਹਿਮਾਨ ਕਿਰਦਾਰ ਵਜੋਂ ਨਜ਼ਰ ਆਈ।[10] [11] [12] [13] [14]

ਫ਼ਿਲਮ ਸੂਚੀ[ਸੋਧੋ]

ਟੈਲੀਵਿਜ਼ਨ[ਸੋਧੋ]

ਸੰਕੇਤ
</img> ਇਹ ਨਿਸ਼ਾਨ ਉਸ ਚਿੰਨ੍ਹ ਨੂੰ ਦਰਸਾਉਂਦਾ ਹੈ ਜੋ ਅਜੇ ਤੱਕ ਰਿਲੀਜ਼ ਨਹੀਂ ਹੋਇਆ।
ਸਾਲ ਪ੍ਰੋਗਰਾਮ ਦਾ ਨਾਂ ਕਿਰਦਾਰ ਵਾਧੂ ਜਾਣਕਾਰੀ Refs
2010–2011 ਹਮ 2 ਹਮਾਰਾ ਸ਼ੋਅ ਮੇਜ਼ਬਾਨ [3]
2011 ਹੀਰਾ ਮਾਨੀ ਸ਼ੋਅ ਮੇਜ਼ਬਾਨ [3]
2012 ਹਮ ਸਭ ਉਮੀਦ ਸੇ ਹੈਂ ਮੇਜ਼ਬਾਨ [3]
2013–2014 ਮੇਰੀ ਤੇਰੀ ਕਹਾਨੀ ਹੀਰਾ ਅਮਰੀਕੀ ਟੀਵੀ ਲੜੀ ਕਰਬ ਯੁਅਰ ਇੰਥੁਸਿਆਜ਼ਮ [8]
2014 ਜਬ ਵੀ ਵੈੱਡ ਹੀਰ
2014 ਫਿਰਾਕ਼ ਹਰੀਮ [15]
2015 ਚਮਨ ਆਰਾ ਚਮਨ ਆਰਾ ਦੀ ਨੂੰਹ ਟੈਲੀ ਫਿਲਮ [16]
2015–2016 ਪ੍ਰੀਤ ਨਾ ਕਰਿਓ ਕੋਈ ਸ਼ਗੁਫਤਾ ਸ਼ਹਿਜ਼ਾਦੀ [9]
2016 ਸ਼ਿਲੇ ਮਸੀਨ ਸ਼ਿਲੇ ਟੈਲੀ ਫਿਲਮ
2016 ਮਿ. ਸ਼ਮੀਮ ਹੀਰਾ ਮਾਨੀ (ਅਦਾਕਾਰ ਵਜੋਂ) ਈਦ ਮੌਕੇ ਬਣਾਈ ਫਿਲਮ; ਮਹਿਮਾਨ ਭੂਮਿਕਾ
2016 ਕਿਤਨੀ ਗਿਰਾਹੇਂ ਬਾਕੀ ਹੈਂ (ਸੀਜ਼ਨ 2) ਸਬਾ ਕਾਮਰਾਨ ਜੂਠਾ ਬਰਤਨ : ਕਿਸ਼ਤ 1 [17]
2017 ਸੁਨ ਯਾਰਾ ਰੌਸ਼ਨੇ/ਰੌਸ਼ਨੀ [9]
2017 ਬਿਲਕੀਸ ਉਰਫ਼ ਬਿੱਟੋ ਬਿਲਕੀਸ (ਬਿੱਟੋ) [3]
2017 ਯਕੀਨ ਕਾ ਸਫ਼ਰ ਗੈਤੀ [18]
2017 ਕਿਤਨੀ ਗਿਰਾਹੇਂ ਬਾਕੀ ਹੈਂ (ਸੀਜ਼ਨ 2) ਸਨਾ ਕਿਸ਼ਤ 26; ਆਧੀ ਘਰ ਵਾਲੀ [17]
2017–2018 ਪਗਲੀ ਗੁਲ ਰੁਖ [18]
2018 ਮੇਰਾ ਖੁਦਾ ਜਾਨੇ ਰੂਹੀ [18]
2018 ਥਾਏਸ ਰਬਾਬ ਇਸ ਦੇ ਮੁੱਖ ਗੀਤ ਨੂੰ ਗਾਇਆ ਵੀ ਹੈ [18]
2018 ਦਿਲ ਮੋਮ ਕਾ ਦੀਆ ਤਮਕੀਨਤ [18]
2018 ਆਂਗਨ ਤਹਿਮੀਨਾ ਕਿਸ਼ਤ 1–10 [19]
2019 ਬੰਦਿਸ਼ ਸਾਨੀਆ ਜੁਨੈਦ [18]
2019 ਦੋ ਬੋਲ ਗੈਤੀ ਆਰਾ [20]
2019 ਦਿਲ ਤੋ ਬੱਚਾ ਹੈ ਜ਼ੁਲੈਖਾ (ਐਨੀ) ਟੈਲੀ ਫਿਲਮ [21]
2019 ਮੋਹੱਬਤ ਨਾ ਕਰਿਓ ਜ਼ਾਰਾ [22]
2019–2020 ਮੇਰੇ ਪਾਸ ਤੁਮ ਹੋ ਹਾਨੀਆ [23]
2019 ਗ਼ਲਤੀ ਜ਼ਾਇਰਾ [24]
2020 ਕਸ਼ਫ਼ ਕਸ਼ਫ ਬਿਨਤ-ਏ-ਇਮਤਿਆਜ਼ ਲਕਸ ਸਟਾਇਲ ਅਵਾਰਡਸ ਲਈ ਬੈਸਟ ਐਕਟ੍ਰੈੱਸ ਕ੍ਰਿਟਿਕ ਚੁਆਇਸ ਲਈ ਨਾਮਜ਼ਦ

ਦੂਜੇ ਪਾਕਿਸਤਾਨ ਇੰਟਰਨੈਸ਼ਨਲ ਸਕਰੀਨ ਅਵਾਰਡਸ ਲਈ ਬੈਸਟ ਐਕਟ੍ਰੈੱਸ ਜਿਉਰੀ ਲਈ ਨਾਮਜ਼ਦ

[25]
2020–2021 ਮੋਹੱਬਤੇਂ ਚਾਹਤੇਂ ਸਨੇਹਾ
2021 ਯੂੰ ਤੋ ਹੈ ਪਿਆਰ ਆਇਮਾ
2021 ਮੈਂ ਹਰੀ ਪ੍ਰਿਆ ਸਾਰਾ
2022 ਇਬਨ-ਏ-ਹਵਾ ਮਹਿਜ਼ਬੀਨ [26]
2022 ਯੇਹ ਨਾ ਥੀ ਹਮਾਰੀ ਕਿਸਮਤ ਮੁੰਤਹਾ

ਸੰਗੀਤ ਵੀਡੀਓ[ਸੋਧੋ]

ਸਾਲ ਗੀਤ ਦਾ ਨਾਂ ਗਾਇਕ ਵਾਧੂ ਜਾਣਕਾਰੀ
2020 "ਯੇ ਵਤਨ ਤੁਮਹਾਰਾ ਹੈ" ਵੱਖ - ਵੱਖ
2021 "ਸਵਾਰੀ" ਸੋਲੋ

ਅਵਾਰਡ ਅਤੇ ਨਾਮਜ਼ਦਗੀਆਂ[ਸੋਧੋ]

ਸਾਲ ਅਵਾਰਡ ਸ਼੍ਰੇਣੀ ਨਤੀਜਾ Ref.
2018 ਹਮ ਅਵਾਰਡਸ style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ
2019 ARY ਡਿਜੀਟਲ- ਸੋਸ਼ਲ ਮੀਡੀਆ ਡਰਾਮਾ ਅਵਾਰਡਜ਼ 2018 style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ
style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ
2020 ਪਾਕਿਸਤਾਨ ਅੰਤਰਰਾਸ਼ਟਰੀ ਸਕ੍ਰੀਨ ਅਵਾਰਡ style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ [27]
2021 ARY ਪੀਪਲਜ਼ ਚੁਆਇਸ ਅਵਾਰਡਸ style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ
style="background: #BFD; color: black; vertical-align: middle; text-align: center; " class="yes table-yes2"|ਜੇਤੂ
style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ
ਲਕਸ ਸਟਾਈਲ ਅਵਾਰਡ style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ [28]
ਪਾਕਿਸਤਾਨ ਅੰਤਰਰਾਸ਼ਟਰੀ ਸਕ੍ਰੀਨ ਅਵਾਰਡ style="background: #FFE3E3; color: black; vertical-align: middle; text-align: center; " class="no table-no2 notheme"|ਨਾਮਜ਼ਦ

ਹਵਾਲੇ[ਸੋਧੋ]

  1. "Hira Mani throws a birthday party". www.thenews.com.pk (in ਅੰਗਰੇਜ਼ੀ). Retrieved 2020-03-07.
  2. 2.0 2.1 "I'm proud to be labelled as 'Mani's wife': Hira Mani". The Express Tribune (in ਅੰਗਰੇਜ਼ੀ (ਅਮਰੀਕੀ)). 2018-03-04. Retrieved 2019-02-13.
  3. 3.0 3.1 3.2 3.3 3.4 3.5 3.6 Ahmad, Fouzia Nasir (2018-09-02). "If I wasn't multitasking as a mum and wife, I'd consider all actors as cut-throat competition: Hira Mani". DAWN (in ਅੰਗਰੇਜ਼ੀ). Retrieved 2019-02-13.
  4. "Hira and Mani celebrate their 12th wedding anniversary". Daily Times (in ਅੰਗਰੇਜ਼ੀ (ਅਮਰੀਕੀ)). 2020-04-18. Retrieved 2020-04-20.
  5. "Hira Mani stole Mani from her friend, broke off her own engagement for him". Daily Pakistan (in ਅੰਗਰੇਜ਼ੀ (ਅਮਰੀਕੀ)). 21 October 2018. Retrieved 2019-02-13.
  6. "Hira Mani shares loved-up throwback photo with husband on 12th wedding. anniversary". Geo News (in ਅੰਗਰੇਜ਼ੀ (ਅਮਰੀਕੀ)). Retrieved 2020-04-20.
  7. https://www.samaa.tv/news/2021/05/watch-actor-hira-mani-mugged-in-karachi/
  8. 8.0 8.1 "Meri Teri Kahani Ep 01 - 2013". ARY Digital (in ਅੰਗਰੇਜ਼ੀ (ਅਮਰੀਕੀ)). 2013-02-01. Archived from the original on 2021-07-09. Retrieved 2019-02-13.
  9. 9.0 9.1 9.2 "Hira Mani: More than just another pretty face". The Express Tribune (in ਅੰਗਰੇਜ਼ੀ (ਅਮਰੀਕੀ)). 2018-06-18. Retrieved 2019-02-13.
  10. "Actress Mansha Pasha..." www.geo.tv (in ਅੰਗਰੇਜ਼ੀ (ਅਮਰੀਕੀ)). Pakistan: Geo TV. Retrieved 2019-02-14.
  11. "Juggling roles: Hira Mani on being an actor, a wife and a mother of two - Entertainment". Dunya News. Retrieved 2019-02-13.
  12. "If the public doesn't recognise you yet, you're not working hard enough: Hira Mani". Daily Times (in ਅੰਗਰੇਜ਼ੀ (ਅਮਰੀਕੀ)). 2019-01-27. Retrieved 2019-02-13.
  13. "Once I have some Bollywood film, people will accept me: Hira Mani". Daily Times (in ਅੰਗਰੇਜ਼ੀ (ਅਮਰੀਕੀ)). 2018-04-14. Retrieved 2019-02-13.
  14. says, What To Do If Your Boyfriend Cheats On You (2018-10-19). "Revealing their love story, Hira discloses she cheated on her then-fiancé with Mani". Business Recorder (in ਅੰਗਰੇਜ਼ੀ (ਅਮਰੀਕੀ)). Retrieved 2019-02-13.
  15. "My purpose is to act, no matter what the medium is: Hira". Daily Times (in ਅੰਗਰੇਜ਼ੀ (ਅਮਰੀਕੀ)). 2019-08-17. Retrieved 2019-12-14.
  16. Sarfaraz, Iqra (2016-06-12). "Atiqa Odho is ready to shine in Chaman Ara this Eid-ul-Fitr". HIP (in ਅੰਗਰੇਜ਼ੀ). Archived from the original on 2019-05-24. Retrieved 2019-05-24.
  17. 17.0 17.1 "PEMRA issues notice to Hum TV drama 'Kitni Girhain Baki Hain' for homosexual content". Dawn (in ਅੰਗਰੇਜ਼ੀ (ਅਮਰੀਕੀ)). 2017-02-20. Retrieved 2018-11-02.
  18. 18.0 18.1 18.2 18.3 18.4 18.5 Desk, Instep. "Actors turned singers". The News International (in ਅੰਗਰੇਜ਼ੀ). Retrieved 2019-02-13.
  19. "Ahsan Khan, Hira Mani will be seen together in upcoming serial 'Aangan'". Daily Times (in ਅੰਗਰੇਜ਼ੀ (ਅਮਰੀਕੀ)). 2018-06-28. Retrieved 2019-02-23.
  20. Haq, Irfan Ul (2018-11-10). "Hira Mani is starring in yet another love triangle drama". DAWN (in ਅੰਗਰੇਜ਼ੀ). Retrieved 2019-02-13.
  21. Haq, Irfan Ul (2019-05-20). "Hira and Mani are romancing on-screen yet again in an upcoming Eid telefilm". DAWN (in ਅੰਗਰੇਜ਼ੀ). Retrieved 2019-06-02.
  22. "Junaid Khan, Hira Mani starrer 'Muhabbat Na Kariyo' to go on air from 11th October". Reviewit.pk (in ਅੰਗਰੇਜ਼ੀ). 2019-10-09. Retrieved 2019-10-30.
  23. "Hira expected to be part of 'Meray Pass Tum Ho'". Daily Times (in ਅੰਗਰੇਜ਼ੀ (ਅਮਰੀਕੀ)). 2019-11-05. Retrieved 2019-11-09.
  24. "Gulftimes : Affan, Hira taking the leap of their career with new serial". m.gulf-times.com. 4 December 2019. Retrieved 2019-12-14.
  25. "Upcoming TV dramas to look out for". The News International (in ਅੰਗਰੇਜ਼ੀ). 2019-11-25. Retrieved 2019-11-28.
  26. Haq, Irfan Ul (2021-11-03). "Aymen Saleem, Hira Mani and Shahzad Sheikh's upcoming drama Ibn-e-Hawa to tackle misogyny". Images (in ਅੰਗਰੇਜ਼ੀ). Retrieved 2022-02-02.
  27. "Nominations for the first ever Pakistan International Screen Awards are out". Images (in ਅੰਗਰੇਜ਼ੀ). 2019-12-24. Retrieved 2019-12-29.
  28. Images Staff (26 August 2021). "Lux Style Awards announces nominations for its 20th edition". Images. Retrieved 27 August 2021.

ਬਾਹਰੀ ਲਿੰਕ[ਸੋਧੋ]