ਹੁਡਾ ਜ਼ਿਆਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Huda Ziad
ਨਿੱਜੀ ਜਾਣਕਾਰੀ
ਜਨਮ (1983-05-06) 6 ਮਈ 1983 (ਉਮਰ 41)
Karachi, Pakistan
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI
ਮੈਚ 15
ਦੌੜ ਬਣਾਏ 4
ਬੱਲੇਬਾਜ਼ੀ ਔਸਤ 0.80
100/50 0/0
ਸ੍ਰੇਸ਼ਠ ਸਕੋਰ 2*
ਗੇਂਦਾਂ ਪਾਈਆਂ -
ਵਿਕਟਾਂ -
ਗੇਂਦਬਾਜ਼ੀ ਔਸਤ -
ਇੱਕ ਪਾਰੀ ਵਿੱਚ 5 ਵਿਕਟਾਂ -
ਇੱਕ ਮੈਚ ਵਿੱਚ 10 ਵਿਕਟਾਂ -
ਸ੍ਰੇਸ਼ਠ ਗੇਂਦਬਾਜ਼ੀ -
ਕੈਚਾਂ/ਸਟੰਪ 0/0
ਸਰੋਤ: Cricinfo, 19 November 2017

ਹੁਡਾ ਜ਼ਿਆਦ (ਜਨਮ 6 ਮਈ 1983) ਇੱਕ ਸਾਬਕਾ ਪਾਕਿਸਤਾਨੀ ਮਹਿਲਾ ਕ੍ਰਿਕਟਰ ਹੈ।[1] ਉਹ ਪਾਕਿਸਤਾਨ ਲਈ 15 ਵਨਡੇ ਮੈਚ ਖੇਡ ਚੁੱਕੀ ਹੈ। ਹੁਡਾ ਨੇ 2003 ਵਿੱਚ ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਦੇ ਉਦਘਾਟਨੀ ਸੰਸਕਰਣ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਵੀ ਕੀਤੀ ਸੀ।

ਹਵਾਲੇ[ਸੋਧੋ]

  1. "Huda Ziad". ESPNCricinfo. Retrieved 2017-11-19.

ਬਾਹਰੀ ਲਿੰਕ[ਸੋਧੋ]