ਹੁਮਾਰੇ ਸਾਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੁਮਾਰੇ ਸਾਵਾ
Homare Sawa 2015 (cropped).jpg
Sawa at the 2015 FIFA Women's World Cup
ਨਿਜੀ ਜਾਣਕਾਰੀ
ਜਨਮ ਤਾਰੀਖ (1978-09-06) 6 ਸਤੰਬਰ 1978 (ਉਮਰ 41)
ਜਨਮ ਸਥਾਨ ਟੋਕੀਓ, ਜਾਪਾਨ
ਉਚਾਈ 1.65 ਮੀ (5 ਫ਼ੁੱਟ 5 ਇੰਚ)[1]
ਖੇਡ ਵਾਲੀ ਪੋਜੀਸ਼ਨ Attacking midfielder
ਕਲੱਬ ਜਾਣਕਾਰੀ
Current club INAC Kobe Leonessa
ਨੰਬਰ 10
ਸੀਨੀਅਰ ਕੈਰੀਅਰ*
ਸਾਲ ਟੀਮ Apps (Gls)
1991–1998 Yomiuri Beleza 136 (79)
1999–2000 Denver Diamonds
2001–2003 Atlanta Beat 55 (13)
2004–2010 NTV Beleza 85 (47)
2009–2010 Washington Freedom 41 (6)
2010 NTV Beleza
2011– INAC Kobe Leonessa 33 (6)
ਨੈਸ਼ਨਲ ਟੀਮ
1993– ਜਾਪਾਨ 204 (83)
 • Senior club appearances and goals counted for the domestic league only and correct as of 11 ਨਵੰਬਰ 2012.

† Appearances (Goals).

‡ National team caps and goals correct as of 9 ਜੂਨ 2015

ਹੁਮਾਰੇ ਸਾਵਾ (澤 穂希 ਸਾਵਾ ਹੁਮਾਰੇ?, ਜਨਮ 6 September 1978) ਇੱਕ ਜਪਾਨੀ ਪੇਸ਼ੇਵਰ ਫੁੱਟਬਾਲ ਖਿਡਾਰਨ ਹੈ. ਉਸਨੇ ਜਾਪਾਨ ਦੀ ਵੁਮੇਨ ਰਾਸ਼ਟਰੀਏ ਫ਼ੂੱਟਬਾਲ ਟੀਮ ਦੀ ਕਪਤਾਨੀ ਕੀਤੀ, ਜਿਸਨੇ 2011 ਫੀਫਾ ਵੁਮੇਨ ਵਰਲਡ ਕਪ ਵਿੱਚ ਸੋਨੇ ਦਾ ਤਮਗਾ ਜਿੱਤੀਆਂ ਅਤੇ 2012 ਸਮਰ ਉਲੰਪਿਕ ਟੀਮ ਨੂੰ ਚਾਂਦੀ ਦਾ ਤਮਗਾ ਮਿਲਿਆ, ਉਹ 2011 ਫੀਫਾ ਵੁਮੇਨ ਵਰਲਡ ਕਪ ਪਲੇਯਰ ਆਫ ਦੀ ਇਯਰ ਰਹੀ। ਹੁਣ ਸਾਵਾ ਆਈਏਨਏਸੀ ਕੋਬੇ ਲੇਓਨੇੱਸਾ ਜਿਹੜਾ ਕੇ ਨਾਦੇਸ਼ੀਕੋ ਲੀਗ ਪਹਿਲੇ ਦਰਜੇ ਲਈ ਖੇਡ ਰਹੀ ਹੈ।ਇਸ ਤੋਂ ਪਹਿਲਾਂ ਉਹ ਅਟਲਾਂਟਾ ਬੀਟ ਜਿਹੜੀ ਕੀ ਵੁਮੇਨ ਯੂਨਾਇਟਿਡ ਸੋਕਰ ਅਸੋਸੀਏਸਨ (WUSA), ਏਨਟੀਵੀ ਬੇਲੇਜਾ ਅਤੇ ਵਾੱਸ਼ਿੰਗਟਨ ਫ੍ਰੀਡਮ ਆਫ ਵੁਮੇਨ ਪ੍ਰੋਫੇਸ਼ਨਲ ਸੋਕਰ (WPS) ਨਾਲ ਜੁੜੀ ਸੀ ਲਈ ਖੇਡੀ.

ਸੁਰੂਆਤੀ ਜ਼ਿੰਦਗੀ[ਸੋਧੋ]

ਜਨਮ ਫੁਚੂ, ਟੋਕੀਓ, ਸਾਵਾ ਨੇ 6 ਸਾਲ ਦੀ ਉਮਰ ਤੋਂ ਹੀ ਫੂੱਟਬਾਲ ਖੇਡਣਾ ਸੁਰੂ ਕੇਆਰ ਦਿਤਾ ਸੀ। .ਜਿਸ ਸਮੇ ਉਹ ਆਪਣੇ ਵੱਡੇ ਭਰਾ ਨੂੰ ਅਭਿਆਸ ਕਰਦੇ ਦੇਖਣ ਜਾਂਦੀ ਤਾਂ ਉਸਦੇ ਭਰਾ ਦਾ ਕੋਚ ਉਸਨੂੰ ਮੈਦਾਨ ਵਿੱਚ ਲੜਕੀਆਂ ਦੀ ਟੀਮ ਨਾਲ ਖੇਡਾਂ ਲਈ ਬੁਲਾ ਲੈਂਦਾ।[2]

ਖੇਡ ਦਾ ਦੋਰ[ਸੋਧੋ]

ਕਲੱਬ[ਸੋਧੋ]

ਬਹੁਤ ਸਮੇ ਬਾਅਦ ਜਾਪਾਨ ਇੱਕ ਵਧੀਆ ਔਰਤ ਫੂੱਟਬਾਲ ਖਿਡਾਰਨ ਮਿਲੀ, ਸਾਵਾ ਨੇ ਜਾਪਾਨ ਦੀ ਸਭ ਤੋਂ ਵੱਡੀ ਰਾਸ਼ਟਰੀਏ ਲੀਗ ਲ.ਲੀਗ, ਤੋਂ ਆਪਣੇ ਦੋਰ ਦੀ ਸੂਰੁਆਤ ਕੀਤੀ, ਉਸ ਸਮੇ ਉਸਦੀ ਉਮਰ 12 ਸਾਲ ਸੀ।[3]

ਅਟਲਾਂਟਾ ਬੀਟ [ਸੋਧੋ]

ਏਨਟੀਵੀ ਬੇਲੇਜਾ[ਸੋਧੋ]

ਵਾੱਸ਼ਿੰਗਟਨ ਫ੍ਰੀਡਮ[ਸੋਧੋ]

ਅੰਤਰਰਾਸ਼ਟਰੀਏ[ਸੋਧੋ]

Sawa captaining Japan in the 2011 FIFA Women's World Cup
Yuki Ogimi (17) scores for Japan against the United States off a pass from Homare Sawa (10) as Kelley O'Hara (5) defends and Hope Solo (1) attempts to save.

ਦੋਰ ਦੇ ਅੰਕੜੇ[ਸੋਧੋ]

ਕਲੱਬ ਦਾ ਦੋਰ[ਸੋਧੋ]

ਟੀਮ ਸੀਜ਼ਨ ਲੀਗ ਘਰੇਲੂ ਲੀਗ
Domestic playoffs Total
Apps Starts Minutes Goals Assists Apps Starts Minutes Goals Assists Apps Starts Minutes Goals Assists
Washington Freedom 2009 WPS 20 20 1800 3 0 1 1 90 0 0 21 21 1890 3 0
Total 20 20 1800 3 0 1 1 90 0 0 21 21 1890 3 0
Career total 20 20 1800 3 0 1 1 90 0 0 21 21 1890 3 0
ਕਲੱਬ ਸੀਜ਼ਨ ਲੀਗ
ਰਾਸ਼ਟਰੀ ਲੀਗ ਕੱਪ
ਕੁੱਲ
ਖੇਡੇ
ਗੋਲ
ਖੇਡੇ
ਗੋਲ ਖੇਡੇ ਗੋਲ ਖੇਡੇ ਗੋਲ
NTV Beleza 1991 13 5 -
1992 20 3 -
1993 17 5 -
1994 17 11 -
1995 18 16 -
1996 17 14 -
1997 18 14 -
1998 16 11 -
1999 0 0 -
Total 136 79 -
Denver Diamonds 1999
2000
Total
Atlanta Beat 2001 19 3 - - 19 3
2002 21 7 - - 21 7
2003 15 3 - - 15 3
Total 55 13 - - 55 13
NTV Beleza 2004 6 5 -
2005 21 16 5 3 - 26 19
2006 17 13 3 2 - 20 15
2007 20 6 4 5 2 0 26 11
2008 21 7 4 1 - 25 8
Total 85 47 2 0
Washington Freedom 2009 20 3 - - 20 3
Total 20 3 - - 20 3
NTV Beleza 2009 4 2 4 1 - 8 3
Total 4 2 4 1 - 8 3
Washington Freedom 2010 21 3 - - 21 3
Total 21 3 - - 21 3
NTV Beleza 2010 - 1 0 - 1 0
Total - 1 0 - 1 0
INAC Kobe Leonessa 2011 16 4 4 0 - 20 4
2012 17 2 3 0 4 0 24 2
2013 6 0
Total 33 6 7 0 10 0 50 6
Career total

ਅੰਤਰਰਾਸ਼ਟਰੀਏ ਗੋਲ[ਸੋਧੋ]

ਵਿਸ਼ਵ ਕਪ ਅਤੇ ਉਲੰਪਿਕ ਪਰਤੀਜਯੋਗਿਤਾ ਵਿੱਚ ਮੇਚਾਂ ਅਤੇ ਗੋਲਾਂ ਦਾ ਵੇਰਬਾ[ਸੋਧੋ]

ਸਨਮਾਨ [ਸੋਧੋ]

ਕਲੱਬ[ਸੋਧੋ]

ਯੋਮਿਊਰੀ / ਏਨ ਟੀ ਵੀ ਬੇਲੇਜਾ
 • ਨਾਦੇਸ਼ਿਕੋ ਲੀਗ (8): 1991, 1992, 1993, 2005, 2006, 2007, 2008, 2010
 • ਏਮਪਰੈੱਸ ਕਪ ਜਿਸ ਵਿੱਚ ਜਾਪਾਨ ਦੀਆਂ ਔਰਤ ਫੂੱਟਬਾਲ ਪ੍ਰਤੀਯੋਗਿਤਾਵਾਂ (6): 1993, 2004, 2005, 2007, 2008, 2009
 • ਨਾਦੇਸ਼ਿਕੋ ਲੀਗ ਕਪ : 2007
ਆਈ ਏਨ ਏ ਸੀ ਕੋਬੇ ਲੇਓਨੇੱਸਾ
 • ਨਾਦੇਸ਼ਿਕੋ ਲੀਗ: 2011, 2012, 2013
 • ਏਮਪਰੈੱਸ ਕਪ ਜਿਸ ਵਿੱਚ ਜਾਪਾਨ ਦੀਆਂ ਔਰਤ ਫੂੱਟਬਾਲ ਪ੍ਰਤੀਯੋਗਿਤਾਵਾਂ: 2011
 • ਅੰਤਰਰਾਸ਼ਟਰੀਏ ਵੁਮੇਨ ਕਲੱਬ ਪ੍ਰਤੀਯੋਗਿਤਾ (1): 2013
 • ਨਾਦੇਸ਼ਿਕੋ ਲੀਗ ਕਪ: 2013

ਅੰਤਰਰਾਸ਼ਟਰੀਏ[ਸੋਧੋ]

ਜਾਪਾਨ
 • ਈਸਟ ਫੂੱਟਬਾਲ ਚੈਂਪੀਅਨਸ਼ਿਪ: 2008, 2010
 • ਏਸੀਅਨ ਗੇਮਸ ਗੋਲਡ ਮੇਡਲ : 2010
 • ਫੀਫਾ ਵੁਮੇਨ ਵਿਸ਼ਵ ਕਪ: 2011
 • ਉਲੰਪਿਕ ਚਾਂਦੀ ਦਾ ਤਗਮਾ: 2012
 • ਏਏਫਸੀ ਵੁਮੇਨ ਏਸੀਅਨ ਕਪ: 2014

ਵਿਅਕਤੀਗਤ[ਸੋਧੋ]

 • ਨਾਦੇਸ਼ਿਕੋ ਲੀਗ ਬੇਸਟ ਏਲੇਵਨ(11): 1993, 1995, 1996, 1997, 1998, 2005, 2006, 2007, 2008, 2011, 2012
 • ਏ ਏਫ ਸੀ ਵੁਮੇਨ ਆਫ ਦੀ ਇਯਰ: 2004, 2008
 • ਨਾਦੇਸ਼ਿਕੋ ਲੀਗ ਏਮਵੀਪੀ : 2006, 2008
 • ਏਏਏਫਏਫ ਵੁਮੇਨ ਫੂੱਟਬਾਲ ਚੈਂਪੀਅਨਸ਼ਿਪ ਵਿੱਚ ਬੇਸਟ ਖਿਡਾਰਨ: 2008, 2010
 • ਫੀਫਾ ਵੁਮੇਨ ਵਰਲਡ ਕਪ ਵਿੱਚ ਗੋਲਡਨ ਵਾਲਰ: 2011
 • ਫੀਫਾ ਵੁਮੇਨ ਵਰਲਡ ਕਪ ਵਿੱਚ ਗੋਲਡਨ ਸ਼ੂ : 2011
 • ਫੀਫਾ ਵੁਮੇਨ ਵਰਲਡ ਕਪ ਵਿੱਚ ਆਲ ਸਟਾਰ ਟੀਮ : 2011
 • ਫੀਫਾ ਬਾਲੋਨ ਡੀ'ਆਰ: 2011
 • ਏਸੀਅਨ ਫੂੱਟਬਾਲ ਹਾਲ ਓਫ ਫ਼ੇਮ: 2014

ਹਵਾਲੇ[ਸੋਧੋ]

 1. 2015 World Cup
 2. "Homare Sawa". 2012 London Olympics Committee. Retrieved 1 May 2013. 
 3. "Star bio: Japan's Homare Sawa". CBC Sports. Retrieved 1 May 2013. 
 1. "FIFA Women's World Cup: Sweden 1995: MATCH Report: Germany – Japan". FIFA. 
 2. "FIFA Women's World Cup: Sweden 1995: MATCH Report: Brazil – Japan". FIFA. 
 3. "FIFA Women's World Cup: Sweden 1995: MATCH Report: Sweden – Japan". FIFA. 
 4. "Women's Olympic Football Tournament Atlanta 1996: Match Report: Germany – Japan". FIFA. 
 5. "Women's Olympic Football Tournament Atlanta 1996: Match Report: Brazil – Japan". FIFA. 
 6. "Women's Olympic Football Tournament Atlanta 1996: Match Report: Norway – Japan". FIFA. 
 7. "FIFA Women's World Cup: USA 1999: MATCH Report: Japan – Canada". FIFA. 
 8. "FIFA Women's World Cup: USA 1999: MATCH Report: Japan – Russia". FIFA. 
 9. "FIFA Women's World Cup: USA 1999: MATCH Report: Norway – Japan". FIFA. 
 10. "FIFA Women's World Cup: USA 2003: MATCH Report: Japan – Argentina". FIFA. 
 11. "FIFA Women's World Cup: USA 2003: MATCH Report: Germany – Japan". FIFA. 
 12. "FIFA Women's World Cup: USA 2003: MATCH Report: Canada – Japan". FIFA. 
 13. "Women's Olympic Football Tournament Athens 2004: Match Report: Sweden – Japan". FIFA. 
 14. "Women's Olympic Football Tournament Athens 2004: Match Report: Japan – Nigeria". FIFA. 
 15. "Women's Olympic Football Tournament Athens 2004: Match Report: USA – Japan". FIFA. 
 16. "FIFA Women's World Cup: China PR 2007: MATCH Report: Japan – England". FIFA. 
 17. "FIFA Women's World Cup: China PR 2007: MATCH Report: Argentina – Japan". FIFA. 
 18. "FIFA Women's World Cup: China PR 2007: MATCH Report: Germany – Japan". FIFA. 
 19. "Women's Olympic Football Tournament Beijing 2008: Match Report: Japan – New Zealand". FIFA. 
 20. "Women's Olympic Football Tournament Beijing 2008: Match Report: USA – Japan". FIFA. 
 21. "Women's Olympic Football Tournament Beijing 2008: Match Report: Norway – Japan". FIFA. 
 22. "Women's Olympic Football Tournament Beijing 2008: Match Report: China PR – Japan". FIFA. 
 23. "Women's Olympic Football Tournament Beijing 2008: Match Report: Japan – USA". FIFA. 
 24. "Women's Olympic Football Tournament Beijing 2008: Match Report: Germany – Japan". FIFA. 
 25. "FIFA Women's World Cup: Germany 2011: MATCH Report: Japan – New Zealand". FIFA. 
 26. "FIFA Women's World Cup: Germany 2011: MATCH Report: Japan – Mexico". FIFA. 
 27. "FIFA Women's World Cup: Germany 2011: MATCH Report: England – Japan". FIFA. 
 28. "FIFA Women's World Cup: Germany 2011: MATCH Report: Germany – Japan". FIFA. 
 29. "FIFA Women's World Cup: Germany 2011: MATCH Report: Japan – Sweden". FIFA. 
 30. "FIFA Women's World Cup: Germany 2011: MATCH Report: Japan – USA". FIFA. 
 31. "Women's Olympic Football Tournament London 2012: Match Report: Japan – Canada". FIFA. 
 32. "Women's Olympic Football Tournament London 2012: Match Report: Japan – Sweden". FIFA. 
 33. "Women's Olympic Football Tournament London 2012: Match Report: Brazil – Japan". FIFA. 
 34. "Women's Olympic Football Tournament London 2012: Match Report: France – Japan". FIFA. 
 35. "Women's Olympic Football Tournament London 2012: Match Report: USA – Japan". FIFA. 
 36. "FIFA Women's World Cup: Canada 2015: MATCH Report: Japan – Switzerland". FIFA. 
 37. "FIFA Women's World Cup: Canada 2015: MATCH Report: Japan – Cameroon". FIFA. 
 38. "FIFA Women's World Cup: Canada 2015: MATCH Report: Ecuador – Japan". FIFA. 
 39. "FIFA Women's World Cup: Canada 2015: MATCH Report: Japan – Netherlands". FIFA. 
 40. "FIFA Women's World Cup: Canada 2015: MATCH Report: Australia – Japan". FIFA. 
 41. "FIFA Women's World Cup: Canada 2015: MATCH Report: USA – Japan". FIFA.