ਹੁਸੈਨ
ਦਿੱਖ
ਹੁਸੈਨ ਇਬਨ ਅਲੀ ਮੂਲ ਵਾਕੰਸ਼: حسين بن علي | |
---|---|
ਜਨਮ | ਅੰ. CE (3/4 Sha'aban 04 AH)[1] | 8 ਜਨਵਰੀ 626
ਮੌਤ | ਅੰ. 10 ਅਕਤੂਬਰ 680 (10 Muharram 61 AH) | (ਉਮਰ 54)
ਮੌਤ ਦਾ ਕਾਰਨ | ਕਰਬਲਾ ਦੀ ਲੜਾਈ ਵਿੱਚ ਕਤਲ |
ਕਬਰ | ਇਮਾਮ ਹੁਸੈਨ ਮਕਬਰਾ, ਇਰਾਕ 32°36′59″N 44°1′56.29″E / 32.61639°N 44.0323028°E |
ਖਿਤਾਬ | List
|
ਮਿਆਦ | 670 – 680 CE |
ਪੂਰਵਜ | ਹੁਸੈਨ ਇਬਨ ਅਲੀ |
ਵਾਰਿਸ | Ali ibn Husayn Zayn al-Abidin |
ਜੀਵਨ ਸਾਥੀ | Shahr Banu Umme Rubāb Umme Laylā Umm Ishāq. |
ਬੱਚੇ | |
ਮਾਤਾ-ਪਿਤਾ | ਅਲੀ ਫ਼ਾਤਿਮਾ |
ਇਮਾਮ ਹੁਸੈਨ (ਅਲ ਹੁਸੈਨ ਬਿਨ ਅਲੀ ਬਿਨ ਅਬੀ ਤਾਲਿਬ (Arabic: الحسين بن علي بن أبي طالب, ਯਾਨੀ ਅਬੀ ਤਾਲਿਬ ਦੇ ਬੇਟੇ ਅਲੀ ਦੇ ਬੇਟੇ ਅਲ ਹੁਸੈਨ, 8 ਜਨਵਰੀ 626 - 10 ਅਕਤੂਬਰ 680) ਅਲੀ ਦੇ ਦੂਜੇ ਬੇਟੇ ਸਨ ਅਤੇ ਇਸ ਕਾਰਨ ਪਿਆਮਬਰ ਮੁਹੰਮਦ ਦੇ ਦੋਹਤਾ। ਆਪਦਾ ਜਨਮ ਮੱਕਾ ਵਿੱਚ ਹੋਇਆ। ਆਪਦੀ ਮਾਤਾ ਦਾ ਨਾਮ ਫ਼ਾਤਿਮਾ ਜਾਹਰਾ ਸੀ।
ਇਮਾਮ ਹੁਸੈਨ ਨੂੰ ਇਸਲਾਮ ਵਿੱਚ ਇੱਕ ਸ਼ਹੀਦ ਦਾ ਦਰਜਾ ਪ੍ਰਾਪਤ ਹੈ। ਸ਼ੀਆ ਮਾਨਤਾ ਦੇ ਅਨੁਸਾਰ ਉਹ ਯਾਜੀਦ ਪਹਿਲਾ ਦੀ ਕੁਕਰਮੀ ਹਕੂਮਤ ਦੇ ਖਿਲਾਫ ਆਵਾਜ਼ ਉਠਾਉਣ ਲਈ 680 ਵਿੱਚ ਕੂਫ਼ਾ ਦੇ ਨਜ਼ਦੀਕ ਕਰਬਲਾ ਦੀ ਲੜਾਈ ਵਿੱਚ ਸ਼ਹੀਦ ਕਰ ਦਿੱਤੇ ਗਏ ਸਨ। ਉਨ੍ਹਾਂ ਦੀ ਸ਼ਹਾਦਤ ਦੇ ਦਿਨ ਨੂੰ ਅਸ਼ੁਰਾ (ਦਸਵਾਂ ਦਿਨ) ਕਹਿੰਦੇ ਹਨ ਅਤੇ ਇਸਦੀ ਯਾਦ ਵਿੱਚ ਮੁਹੱਰਮ (ਉਸ ਮਹੀਨੇ ਦਾ ਨਾਮ) ਮਨਾਇਆ ਜਾਂਦਾ ਹੈ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ 2.0 2.1 2.2 2.3 2.4 2.5 2.6 2.7 Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Tirmidhi, Vol. II, p. 221 ; تاريخ الخلفاء، ص189 [History of the Caliphs]
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Kitab al-Irshad. p. 198.