ਹੇਨਜੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਜ਼ੋ ਹੇਨਜੋ ਦਾ ਇੱਕ ਪੋਰਟਰੇਟ

ਸੋਜ਼ੋ ਹੇਨਜੋ (Sōjō Henjō; 遍昭 ਜਾਂ 遍照, ੮੧੬– ੧੨ ਫਰਵਰੀ, ੮੯੦) ਇੱਕ ਜਾਪਾਨੀ ਵਾਕਾ ਕਵੀ ਸੀ। ਉਸ ਨੂੰ ਛੇ ਸ਼੍ਰੇਸ਼ਠ ਵਾਕਾ ਕਵੀਆਂ ਵਿੱਚ ਗਿਣਿਆ ਜਾਂਦਾ ਹੈ।[1] ਕਵਿਤਰੀ ਓਨੋ ਨੋ ਕੋਮਾਚੀ ਨਾਲ ਉਸਦਾ ਪ੍ਰੇਮ ਪ੍ਰਸੰਗ ਹੋਣ ਦੀ ਚਰਚਾ ਵੀ ਰਹੀ ਹੈ।[2]

ਹਵਾਲੇ[ਸੋਧੋ]