ਹੇਲੇਨ ਵਿਲਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੇਲੇਨ ਵਿਲਸ
Helen Wills Moody 1932.jpg
1932 ਵਿੱਚ ਹੇਲੇਨ ਵਿਲਸ
ਪੂਰਾ ਨਾਮ ਹੇਲੇਨ ਨਿਵਿੰਗਟਨ ਵਿਲਸ
ਹੇਲੇਨ ਵਿਲਸ ਮੂਡੀ
ਹੇਲੇਨ ਵਿਲਸ ਰੋਆਕ
ਦੇਸ਼  ਸੰਯੁਕਤ ਰਾਜ ਅਮਰੀਕਾ
ਜਨਮ (1905-10-06)ਅਕਤੂਬਰ 6, 1905
ਫ਼ਰੇਮੰਟ, ਕੈਲੇਫ਼ੋਰਨੀਆ, ਅਮਰੀਕਾ
ਮੌਤ ਜਨਵਰੀ 1, 1998(1998-01-01) (ਉਮਰ 92)
ਕਾਰਮੇਲ, ਕੈਲੇਫ਼ੋਰਨੀਆ, ਅਮਰੀਕਾ
ਕੱਦ 5 ਫ਼ੁੱਟ 7 ਇੰਚ (1.70 ਮੀ)
Int. Tennis HOF 1959 (member page)
ਸਿੰਗਲ
ਸਭ ਤੋਂ ਵੱਧ ਰੈਂਕ ਨੰਬਰ. 1 (1927)
ਗ੍ਰੈਂਡ ਸਲੈਮ ਟੂਰਨਾਮੈਂਟ
ਫ੍ਰੈਂਚ ਓਪਨ ਜਿੱਤ (1928, 1929, 1930, 1932)
ਵਿੰਬਲਡਨ ਟੂਰਨਾਮੈਂਟ ਜਿੱਤ (1927, 1928, 1929, 1930, 1932, 1933, 1935, 1938)
ਯੂ. ਐਸ. ਓਪਨ ਜਿੱਤ (1923, 1924, 1925, 1927, 1928, 1929, 1931)
ਡਬਲ
ਉਚਤਮ ਰੈਂਕ ਨੰਬਰ. 1 (1924)
ਗ੍ਰੈਂਡ ਸਲੈਮ ਡਬਲ ਨਤੀਜੇ
ਫ੍ਰੈਂਚ ਓਪਨ ਜਿੱਤ (1930, 1932)
ਵਿੰਬਲਡਨ ਟੂਰਨਾਮੈਂਟ ਜਿੱਤ (1924, 1927, 1930)
ਯੂ. ਐਸ. ਓਪਨ ਜਿੱਤ (1922, 1924, 1925, 1928)
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਫ੍ਰੈਂਚ ਓਪਨ ਫ਼ਾਈਨਲ (1928, 1929, 1932)
ਵਿੰਬਲਡਨ ਟੂਰਨਾਮੈਂਟ ਜਿੱਤ (1929)
ਯੂ. ਐਸ. ਓਪਨ ਜਿੱਤ (1924, 1928)
ਟੀਮ ਮੁਕਾਬਲੇ
ਵਿਗਟਮੈਨ ਕੱਪ (1923, 1927, 1929, 1931, 1932, 1938)


ਹੇਲੇਨ ਵਿਲਸ ਮੂਡੀ ਅਮਰੀਕਾ ਦੀ ਸਾਬਕਾ ਟੈਨਿਸ ਖਿਡਾਰਨ ਸੀ। ਉਹ 9 ਸਾਲ: 1927–33, 1935 ਅਤੇ 1938 ਵਿੱਚ ਪਹਿਲੇ ਨੰਬਰ 'ਤੇ ਰਹੀ ਸੀ। ਵਿਲਸ ਨੇ ਕੁੱਲ 31 ਗਰੈਂਡ ਸਲੈਮ ਜਿੱਤੇ ਹਨ ਜਿਸਦੇ ਵਿੱਚੋਂ 19 ਸਿੰਗਲਸ ਟਾਈਟਲ ਹਨ।[1]ਵਿਲਸ ਦਾ ਨਾਂਮ ਵਿਸ਼ਵ ਦੀਆਂ ਮਹਾਨ ਟੈਨਿਸ ਖਿਡਾਰਨਾਂ ਵਿੱਚ ਲਿਆ ਜਾਂਦਾ ਹੈ।[2][3][4]ਵਿਲਸ ਅਮਰੀਕਾ ਦੀ ਅਜਿਹੀ ਪਹਿਲੀ ਅਥਲੀਟ ਸੀ ਜੋ ਕਿ ਇਸ ਖੇਡ ਤੋਂ ਬਿਨਾਂ ਹੌਰਨਾਂ ਖੇਤਰਾਂ ਵਿੱਚ ਵੀ ਪ੍ਰਸਿੱਧ ਹੋਈ।

ਓਲੰਪਿਕ ਖੇਡਾਂ ਵਿੱਚ ਵਿਲਸ[ਸੋਧੋ]

ਸਿੰਗਲਸ: 1 (1 ਸੋਨ ਤਗਮਾ)[ਸੋਧੋ]

ਤਗਮਾ ਸਾਲ ਚੈਂਪੀਅਨਸ਼ਿਪ ਮੈਦਾਨ ਕਿਸਮ ਵਿਰੋਧੀ ਅੰਕ
ਸੋਨ ਤਗਮਾ 1924 ਪੈਰਿਸ ਘਾਹ France ਜੂਲੀ ਵਲਾਸਤੋ 6–2, 6–2

ਡਬਲਸ: 1 (1 ਸੋਨ ਤਗਮਾ)[ਸੋਧੋ]

ਤਗਮਾ ਸਾਲ ਚੈਂਪੀਅਨਸ਼ਿਪ ਮੈਦਾਨ ਕਿਸਮ ਸਾਥੀ ਵਿਰੋਧੀ ਅੰਕ
ਸੋਨ ਤਗਮਾ 1924 ਪੈਰਿਸ ਘਾਹ ਸੰਯੁਕਤ ਰਾਜ ਅਮਰੀਕਾ ਹੈਜ਼ਲ ਵਾਈਟਮੈਨ United Kingdom ਹੈਲਿਸ ਕੋਵੈੱਲ
United Kingdom ਕਾਥਲੀਨ ਮਕੇਨ
7–5, 8–6

ਹਵਾਲੇ[ਸੋਧੋ]

  1. Finn, Robin (1998-01-03). "Helen Wills Moody, Dominant Champion Who Won 8 Wimbledon Titles, Dies at 92". New York Times. Retrieved 2008-07-06. 
  2. Kramer, Jack (1979). The Game: My 40 Years in Tennis. G.P. Putnam's Sons. pp. 89–95. 
  3. Fein, Paul (April 2005). "Who is the greatest female player ever?". Inside Tennis. 
  4. Bill Tilden, Helen Wills Moody Still Head All-Time Net Parade. The Provo Daily Herald. January 28, 1953. 

ਬਾਹਰੀ ਕਡ਼ੀਆਂ[ਸੋਧੋ]