ਹੇੜੀਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੇੜੀਕੇ ਇਹ ਪਿੰਡ ਪੰਜਾਬ ਦੇ ਮਸ਼ਹੂਰ ਪਿੰਡਾਂ ਵਿਚੋਂ ਇੱਕ ਹੈ,ਜੋ ਕਿ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਹੈ।

ਭੂਗੋਲਿਕਤਾ[ਸੋਧੋ]

ਇਹ ਪਿੰਡ ਸੰਗਰੂਰ ਤੋਂ 25 ਕਿਲੋ-ਮੀਟਰ ਉੱਤਰੀ ਦਿਸ਼ਾ ਵੱਲ ਸਥਿਤ ਹੈ।ਇਹ ਪਿੰਡ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 125 ਕਿਲੋਮੀਟਰ ਦੂਰ ਹੈ,ਅਤੇ ਸ਼ੇਰਪੁਰ ਤੋਂ 4 ਕਿਲੋਮੀਟਰ ਦੂਰ ਹੈ। ਹੇੜੀਕੇ ਦਾ ਪਿੰਨ ਕੋਡ 148025 ਹੈ ਅਤੇ ਇਸਦਾ ਮੁੱਖ ਡਾਕ ਘਰ ਸ਼ੇਰਪੁਰ ਵਿੱਚ ਹੈ।ਇਸ ਪਿੰਡ ਦੇ ਆਲੇ ਦੂਆਲੇ ਪਿੰਡਾਂ ਦੇ ਨਾਮ:-ਖੇੜੀ ਖੁਰਦ,ਸਲੇਮਪੁਰ,ਅਲਾਲ,ਕਾਲਾ ਬੂਲਾ ਆਦਿ ਮੋਜੂਦ ਹਨ। ਇਸਦੇ ਨਜ਼ਦੀਕ ਧੂਰੀ,ਬਰਨਾਲਾ,ਸੰਗਰੂਰ,ਲੋਂਗੋਵਾਲ ਸ਼ਹਿਰ ਲੱਗਦੇ ਹਨ।ਇਹ ਪਿੰਡ ਸੰਗਰੂਰ ਅਤੇ ਬਰਨਾਲਾ ਦੀ ਸਰਹੱਦ ਤੇ ਪੈਂਦਾ ਹੈ।[1]

ਵਿੱਦਿਅਕ ਅਦਾਰੇ[ਸੋਧੋ]

ਇਸ ਪਿੰਡ ਵਿੱਚ ਤਿੰਨ ਸਕੂਲ ਹਨ।ਸਰਕਾਰੀ ਹਾਈ ਸਕੂਲ ਅਤੇ ਦੂਜਾ ਗੁਰੂ ਤੇਗ ਬਹਾਦੁਰ ਪਬਲਿਕ ਸਕੂਲ,ਗਰੇਵਾਲਮਾਡਲ ਸਕੂਲ ਮੋਜੂਦ ਹੈ।[1]

  1. 1.0 1.1 http://www.onefivenine.com/india/villages/Sangrur/Sherpur/Herike