ਹੈਂਗ (ਸਾਜ਼)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਂਗ
Panart-freies-integrales-hang.jpg
ਫਰੀ ਇੰਟੇਗਰਲ ਹੈਂਗ(2010)
ਆਘਾਤੀ ਸਾਜ਼
Hornbostel–Sachs classification111.24
(Percussion vessels)
ਕਾਢੀਫ਼ੈਲਿਕਸ ਰੋਹਨਰ, ਸਬੀਨਾ ਸਚਾਰਰ
ਉੱਨਤੀ2000
ਬਣਾਉਣ ਵਾਲ਼ੇ
ਫ਼ੈਲਿਕਸ ਰੋਹਨਰ, ਸਬੀਨਾ ਸਚਾਰਰ

ਹੈਂਗ(en:Hang), (ਜਰਮਨ ਉਚਾਰਨ: [haŋ],[1] ਬਹੁਵਚਨ: ਹੈਂਗਹੈਂਗ[2]) ਇੱਕ ਢੋਲ ਸ਼੍ਰੇਣੀ ਦਾ ਸੰਗੀਤ ਵਾਦਨ ਹੈ ਜੋ ਫ਼ੈਲਿਕਸ ਰੋਹਨਰ, ਸਬੀਨਾ ਸਚਾਰਰ ਨੇ ਸਵਿਟਜ਼ਰਲੈਂਡ ਦੇ ਬਰਨ ਸ਼ਹਿਰ ਵਿੱਚ ਸਾਲ 2000 ਵਿੱਚ ਈਜਾਦ ਕੀਤਾ ਸੀ।

ਧੁਨੀ ਮਿਸਾਲਾਂ[ਸੋਧੋ]

ਪਹਿਲੇ ਪੜਾਅ ਦਾ ਹੈਂਗ (2005),
Low hang 2005 horizontal.jpg
ਦੂਜੇ ਪੜਾਅ ਦਾ ਹੈਂਗ (2007),
2nd gen hang 2007 vertical.jpg

ਹਵਾਲੇ[ਸੋਧੋ]

  1. Duden Aussprachewörterbuch (6 ed.). Mannheim: Bibliographisches Institut & F.A. Brockhaus AG. 2006. 
  2. PANArt Hang Booklet 2008 p. 8

ਬਾਹਰੀ ਲਿੰਕ[ਸੋਧੋ]

ਫਰਮਾ:Percussion