ਹੈਟ ਵਾਲੀ ਮਹਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹੈਟ ਵਾਲੀ ਮਹਿਲਾ
ਕਲਾਕਾਰ ਹੈਨਰੀ ਮਾਤੀਸ
ਸਾਲ 1905
ਕਿਸਮ ਤੇਲ ਚਿੱਤਰ
ਪਸਾਰ 79.4 cm × 59.7 cm (31¼ in × 23½ in)
ਜਗ੍ਹਾ San Francisco Museum of Modern Art

ਹੈਟ ਵਾਲੀ ਮਹਿਲਾ (La femme au chapeau) ਹੈਨਰੀ ਮਾਤੀਸ ਦੀ ਪੇਂਟਿੰਗ ਹੈ। ਇਸ ਤੇਲ ਚਿੱਤਰ ਵਿੱਚ ਮਾਤੀਸ ਨੇ ਆਪਣੀ ਪਤਨੀ ਐਮਿਲੀ ਨੂੰ ਚਿਤਰਿਆ ਹੈ।[1]ਇਹ 1905 ਵਿੱਚ ਚਿੱਤਰੀ ਗਈ ਸੀ ਅਤੇ "Fauves" ਦੇ ਤੌਰ ਤੇ ਜਾਣੇ André Derain, ਮਾਰਿਸ ਡੇ ਵਲਾਮਿੰਕ ਅਤੇ ਕਈ ਹੋਰ ਕਲਾਕਾਰਾਂ ਦੇ ਕੰਮ ਦੇ ਨਾਲ-ਨਾਲ, ਉਸੇ ਸਾਲ ਦੀ ਪਤਝੜ ਦੇ ਦੌਰਾਨ ਸੈਲੂਨ d'Automne ਵਿਖੇ ਪ੍ਰਦਰਸ਼ਿਤ ਕੀਤਾ ਗਿਆ ਸੀ।[2]

ਹਵਾਲੇ[ਸੋਧੋ]

  1. Leymarie, Jean; Read, Herbert; Lieberman, William S. (1966), Henri Matisse, UCLA Art Council, p.11.
  2. Henri Matisse, Femme au chapeau (Woman with a Hat), San Francisco Museum of Modern Art