ਸਮੱਗਰੀ 'ਤੇ ਜਾਓ

ਹੈਦਰ ਬਖ਼ਸ਼ ਜਤੋਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੈਦਰ ਬਖ਼ਸ਼ ਜਤੋਈ
ਜਨਮ(1901-10-07)7 ਅਕਤੂਬਰ 1901
ਮੌਤ1970
ਹੈਦਰਾਬਾਦ, ਪਾਕਿਸਤਾਨ

ਹੈਦਰ ਬਖ਼ਸ਼ ਜਤੋਈ (حيدر بخش جتوئي) (1970 - 1901) ਸਿੰਧ, ਪਾਕਿਸਤਾਨ ਤੋਂ ਇੱਕ ਇਨਕਲਾਬੀ, ਖੱਬੇ ਪੱਖੀ, ਕਿਸਾਨ ਆਗੂ ਸੀ।[1] ਉਸਦੇ ਸਮਰਥਕ ਉਸਨੂੰ "ਬਾਬਾ-ਏ-ਸਿੰਧ" ਕਹਿੰਦੇ ਹੁੰਦੇ ਸਨ। ਉਹ ਇੱਕ ਸਿੰਧੀ ਲੇਖਕ ਅਤੇ ਕਵੀ ਸੀ। ਉਹ ਕਈ ਸਾਲ ਸਿੰਧ ਹਰੀ ਕਮੇਟੀ (ਸਿੰਧ ਕਿਸਾਨ ਕਮੇਟੀ), ਨੈਸ਼ਨਲ ਆਵਾਮੀ ਪਾਰਟੀ ਦੇ ਇੱਕ ਵਿੰਗ ਦਾ ਪ੍ਰਧਾਨ ਰਿਹਾ ਸੀ।[2]

ਹਵਾਲੇ

[ਸੋਧੋ]

[[ਸ਼੍ਰੇਣੀ:ਮੌਤ 1970]]