ਹੈਮਿਲਟੋਨੀਅਨ ਮਕੈਨਿਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੈਮਿਲਟੋਨੀਅਨ ਮਕੈਨਿਕਸ ਕਲਾਸੀਕਲ ਮਕੈਨਿਕਸ ਦੀ ਪੁਨਰ-ਫਾਰਮੂਲਾ ਵਿਓਂਤਬੰਦੀ ਦੇ ਤੌਰ ਤੇ ਵਿਕਸਿਤ ਕੀਤੀ ਗਈ ਇੱਕ ਥਿਊਰੀ ਹੈ ਅਤੇ ਗੈਰ-ਹੈਮਿਲਟੋਨੀਅਨ ਕਲਾਸੀਕਲ ਮਕੈਨਿਕਸ ਦੇ ਵਰਗੇ ਹੀ ਨਤੀਜੇ ਅਨੁਮਾਨਿਤ ਕਰਦੀ ਹੈ। ਇਹ ਇੱਕ ਵੱਖਰੀ ਗਣਿਤਿਕ ਫਾਰਮੂਲਾ ਵਿਓਂਤਬੰਦੀ ਵਰਤਦੀ ਹੈ, ਜੋ ਥਿਊਰੀ ਦੀ ਇੱਕ ਹੋਰ ਜਿਆਦਾ ਅਮੂਰਤ ਸਮਝ ਮੁਹੱਈਆ ਕਰਵਾਉਂਦੀ ਹੈ। ਇਤਿਹਾਸਿਕ ਤੌਰ ਤੇ, ਇਹ ਕਲਾਸੀਕਲ ਮਕੈਨਿਕਸ ਦੀ ਇੱਕ ਮਹੱਤਵਪੂਰਨ ਪੁਨਰ-ਫਾਰਮੂਲਾ ਵਿਓਂਤਬੰਦੀ ਸੀ, ਜਿਸਨੇ ਬਾਦ ਵਿੱਚ ਸਟੈਟਿਸਟੀਕਲ ਮਕੈਨਿਕਸ ਅਤੇ ਕੁਆਂਟਮ ਮਕੈਨਿਕਸ ਦੀ ਫਾਰਮੂਲਾ ਵਿਓਂਤਬੰਦੀ ਪ੍ਰਤਿ ਯੋਗਦਾਨ ਪਾਇਆ।

ਹੈਮਿਲਟੋਨੀਅਨ ਮਕੈਨਿਕਸ ਪਹਿਲੀ ਵਾਰ 1833 ਵਿੱਚ ਵਿਲੀਅਮ ਰੋਵਨ ਹੈਮਿਲਟਨ ਦੁਆਰਾ ਫਾਰਮੂਲਾ ਵਿਓਂਤਬੰਦ ਕੀਤਾ ਗਿਆ ਸੀ।, ਜਿਸਨੇ ਲਗ੍ਰਾਂਜੀਅਨ ਮਕੈਨਿਕਸ ਤੋਂ ਸ਼ੁਰੂਆਤ ਕੀਤੀ ਸੀ।, ਜੋ 1788 ਵਿੱਚ ਜੋਸਫ ਲੁਇਸ ਲਗ੍ਰਾਂਜ ਦੁਆਰਾ ਪੇਸ਼ ਕੀਤੀ ਗਈ ਕਲਾਸੀਕਲ ਮਕੈਨਿਕਸ ਦੀ ਇੱਕ ਭੂਤਪੂਰਵ ਪੁਨਰ-ਫਾਰਮੂਲਾ ਵਿਓਂਤਬੰਦੀ ਰਹੀ ਸੀ।

ਸੰਖੇਪ ਸਾਰਾਂਸ਼[ਸੋਧੋ]

ਮੁਢਲੀ ਭੌਤਿਕੀ ਵਿਆਖਿਆ[ਸੋਧੋ]

ਕਿਸੇ ਲਗ੍ਰਾਂਜੀਅਨ ਤੋਂ ਇੱਕ ਹੈਮਿਲਟੋਨੀਅਨ ਕੈਲਕੁਲੇਟ ਕਰਨਾ[ਸੋਧੋ]

ਹੈਮਿਲਟਨ ਦੀਆਂ ਇਕੁਏਸ਼ਨਾਂ ਵਿਓਂਤਬੰਦ ਕਰਨੀਆਂ[ਸੋਧੋ]

ਲਗ੍ਰਾਂਜੀਅਨ ਮਕੈਨਿਕਸ ਦੀ ਇੱਕ ਪੁਨਰ-ਫਾਰਮੂਲਾ ਵਿਓਂਤਬੰਦੀ ਦੇ ਤੌਰ ਤੇ[ਸੋਧੋ]

ਹੈਮਿਲਟੋਨੀਅਨ ਸਿਸਟਮਾਂ ਦਾ ਰੇਖਾਗਣਿਤ[ਸੋਧੋ]

ਪੋਆਇਸ਼ਨ ਬ੍ਰੈਕਟ ਰਾਹੀਂ ਕੁਆਂਟਮ ਮਕੈਨਿਕਸ ਤੱਕ ਸਰਵ ਸਧਾਰਨਕਰਨ[ਸੋਧੋ]

ਗਣਿਤਿਕ ਫਾਰਮੂਲਾ ਵਿਓਂਤਬੰਦੀ[ਸੋਧੋ]

ਰੀਮਾਨੀਅਨ ਮੈਨੀਫੋਲਡ[ਸੋਧੋ]

ਸਬ-ਰੀਮਾਨੀਅਨ ਮੈਨੀਫੋਲਡ[ਸੋਧੋ]

ਪੋਆਇਸ਼ਨ ਅਲਜਬਰੇ[ਸੋਧੋ]

ਕਿਸੇ ਇਲੈਕਟ੍ਰੋਮੈਗਨੈਟਿਕ ਫੀਲਡ ਅੰਦਰ ਚਾਰਜ ਕੀਤਾ ਹੋਇਆ ਕਣ[ਸੋਧੋ]

ਕਿਸੇ ਇਲੈਕਟ੍ਰੋਮੈਗਨੈਟਿਕ ਫੀਲਡ ਅੰਦਰ ਸਾਪੇਖਿਕ (ਰੀਲੇਟੀਵਿਸਟਿਕ) ਚਾਰਜ ਕੀਤਾ ਹੋਇਆ ਕਣ[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

ਫੁਟਨੋਟਸ[ਸੋਧੋ]

ਸੋਰਸ[ਸੋਧੋ]

ਬਾਹਰੀ ਲਿੰਕ[ਸੋਧੋ]