ਸਮੱਗਰੀ 'ਤੇ ਜਾਓ

ਹੈਰਮਨ ਲੈੱਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੈਰਮਨ ਲੈੱਮ
ਤਸਵੀਰ:Herman lamm mugshot.jpg
ਜਨਮ19 ਅਪਰੈਲ 1890
Kassel, Germany
ਮੌਤਦਸੰਬਰ 16, 1930(1930-12-16) (ਉਮਰ 40)
ਮੌਤ ਦਾ ਕਾਰਨSuicide when surrounded by posse
ਹੋਰ ਨਾਮ"Baron" Lamm
ਪੇਸ਼ਾFormer member of the Prussian Army
Conviction(s)Grand Larceny
Criminal penaltyImprisonment in 1917

ਹਰਮਨ ਲਾਮ (19 ਅਪ੍ਰੈਲ 1890 - 16 ਦਸੰਬਰ 1930[1][2][3]) ਇੱਕ ਜਰਮਨ ਬੈਂਕ ਡਕੈਤ ਸੀ। ਇਸਨੂੰ ਦੁਨੀਆ ਦੇ ਸਭ ਤੋਂ ਸਿਆਣੇ ਅਤੇ ਨਿਪੁੰਨ ਬੈਂਕ ਡਕੈਤਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਆਧੁਨਿਕ ਬੈਂਕ ਡਕੈਤੀ ਦਾ ਪਿਤਾ ਮੰਨਿਆ ਜਾਂਦਾ ਹੈ।[4] ਇੱਕ ਪਰੂਸ਼ੀਆ ਫੌਜ ਦਾ ਇੱਕ ਸਾਬਕਾ ਸਿਪਾਹੀ ਲਾਮ ਸੰਯੁਕਤ ਰਾਜ ਅਮਰੀਕਾ ਪੁੱਜ ਗਿਆ ਸੀ, ਅਤੇ ਉਸਨੂੰ ਵਿਸ਼ਵਾਸ ਸੀ ਕਿ ਇੱਕ ਡਾਕੇ ਵਾਸਤੇ ਵੀ ਇੱਕ ਫੌਜੀ ਕਾਰਵਾਈ ਦੀ ਸਾਰੇ ਯੋਜਨਾਬੰਦੀ ਦੀ ਲੋੜ ਹੁੰਦੀ ਹੈ। ਉਸ ਨੇ ਡਕੈਤੀ ਕਰਨ ਤੋਂ ਪਹਿਲਾਂ ਇੱਕ ਬੈਂਕ ਨੂੰ ਚੰਗੀ ਤਰ੍ਹਾਂ "ਘੇਰਨ" ਅਤੇ ਸੰਕਟਕਾਲੀ ਰਸਤੇ ਬਣਾਉਣ ਦੇ ਸੰਕਲਪਾਂ ਦੀ ਪਹਿਲ ਕੀਤੀ। "ਦ ਲਾਮ ਤਕਨੀਕ" ਨਾਮਕ ਇੱਕ ਸੁਚੱਜੇ ਢੰਗ ਦੀ ਯੋਜਨਾਬੰਦੀ ਪ੍ਰਣਾਲੀ ਦੀ ਵਰਤੋਂ ਕਰਦੇ ਹੋਏ ਉਸਨੇ ਪਹਿਲਾ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ ਬਹੁਤ ਸਾਰੀਆਂ ਸਫਲ ਬੈਂਕ ਡਕੈਤੀਆਂ ਕੀਤੀਆਂ।

ਹਵਾਲੇ

[ਸੋਧੋ]
  1. "WWI Draft Registration Card". Paul Peterson. 11 July 2011. Archived from the original on 11 July 2011. Retrieved 16 December 2015. Archived 11 July 2011[Date mismatch] at the Wayback Machine.
  2. Sifakis, Carl (2001). The Encyclopedia of American Crime. Vol. 2 (2 ed.). New York City, New York: Facts on File. p. 509. ISBN 0-8160-4634-4.
  3. Helmer, William J.; Mattix, Rick (1998). Public Enemies: America's Criminal Past, 1919–1940. New York City, New York: Facts on File. p. 17. ISBN 0-8160-3160-6.
  4. Diehl, William (1991). The Hunt. Ballantine Books. p. 204. ISBN 0-345-37073-2.