ਹੋਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੋਮਸ
حمص
Ḥimṣ
ਸ਼ਹਿਰ
ਹੋਮਸ ਸ਼ਹਿਰ ਦੇ ਮਸ਼ਹੂਰ ਟਿਕਾਣੇ ਸਿਟੀ ਸੈਂਟਰ ਅਤੇ ਪੁਰਾਣਾ ਘੰਟਾ-ਘਰ  • ਨਵਾਂ ਘੰਟਾ-ਘਰ ਚੌਂਕ  • ਦਬਲਾਨ ਗਲੀ  • ਕਰਾਕ ਡੇ ਸ਼ਵਾਲੀਏ  • ਖ਼ਾਲਿਦ ਇਬਨ ਅਲ-ਵਾਲਿਦ ਸਟੇਡੀਅਮ  • ਖ਼ਾਲਿਦ ਇਬਨ ਅਲ-ਵਾਹਿਦ ਮਸਜਿਦ  • ਨਵਾਂ ਘੰਟਾ ਘਰ  • ਕੋਠਿਆਂ ਤੋਂ ਸ਼ਹਿਰ ਦਾ ਨਜ਼ਾਰ
ਹੋਮਸ ਸ਼ਹਿਰ ਦੇ ਮਸ਼ਹੂਰ ਟਿਕਾਣੇ
ਸਿਟੀ ਸੈਂਟਰ ਅਤੇ ਪੁਰਾਣਾ ਘੰਟਾ-ਘਰ  • ਨਵਾਂ ਘੰਟਾ-ਘਰ ਚੌਂਕ  • ਦਬਲਾਨ ਗਲੀ  • ਕਰਾਕ ਡੇ ਸ਼ਵਾਲੀਏ  • ਖ਼ਾਲਿਦ ਇਬਨ ਅਲ-ਵਾਲਿਦ ਸਟੇਡੀਅਮ  • ਖ਼ਾਲਿਦ ਇਬਨ ਅਲ-ਵਾਹਿਦ ਮਸਜਿਦ  • ਨਵਾਂ ਘੰਟਾ ਘਰ  • ਕੋਠਿਆਂ ਤੋਂ ਸ਼ਹਿਰ ਦਾ ਨਜ਼ਾਰ
ਉਪਨਾਮ: 
ਇਬਨ ਅਲ-ਵਾਹਿਦ ਦਾ ਸ਼ਹਿਰ
ਦੇਸ਼ ਸੀਰੀਆ
ਰਾਜਪਾਲੀਹਿਮਸ ਰਾਜਪਾਲੀ
ਜ਼ਿਲ੍ਹਾਹੋਮਸ ਜ਼ਿਲ੍ਹਾ
ਨਾਹੀਆਹੋਮਸ
ਵਸਾਇਆ ਗਿਆ੨੦੦੦ ਈਸਾ ਪੂਰਵ
ਸਰਕਾਰ
 • ਰਾਜਪਾਲਗ਼ਸਨ ਮੁਸਤਫ਼ਾ ਅਬਦੁਲ-ਆਲ[1]
 • ਸ਼ਹਿਰੀ ਕੌਂਸਲ ਦਾ ਮੁਖੀਨਾਦੀਆ ਕਸੀਬੀ
ਖੇਤਰ
 • ਸ਼ਹਿਰ48 km2 (19 sq mi)
 • Urban
76 km2 (29 sq mi)
 • Metro
104 km2 (40 sq mi)
ਉੱਚਾਈ
501 m (1,644 ft)
ਆਬਾਦੀ
 (੨੦੦੪ ਦੀ ਮਰਦਮਸ਼ੁਮਾਰੀ[2])
 • ਸ਼ਹਿਰ6,52,609
 • ਮੈਟਰੋ
7,50,501
ਸਮਾਂ ਖੇਤਰਯੂਟੀਸੀ+੨ (ਪੂਰਬੀ ਯੂਰਪੀ ਸਮਾਂ)
 • ਗਰਮੀਆਂ (ਡੀਐਸਟੀ)ਯੂਟੀਸੀ+੩ (ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ)
ਏਰੀਆ ਕੋਡ੩੧
ਵੈੱਬਸਾਈਟhttp://www.homscitycouncil.org.sy

ਹੋਮਸ (Arabic: حمص / ALA-LC: Ḥimṣ), ਪਹਿਲਾਂ ਨਾਂ ਇਮੀਸਾ (ਯੂਨਾਨੀ: Ἔμεσα / Emesa),[3] ਪੱਛਮੀ ਸੀਰੀਆ ਦਾ ਇੱਕ ਸ਼ਹਿਰ ਅਤੇ ਹਿਮਸ ਰਾਜਪਾਲੀ ਦੀ ਰਾਜਧਾਨੀ ਹੈ। ਇਹ ਸਮੁੰਦਰ ਤਲ ਤੋਂ 501 ਮੀਟਰ ਦੀ ਉਚਾਈ 'ਤੇ ਦਮਸ਼ਕ ਤੋਂ 162 ਕਿਲੋਮੀਟਰ ਉੱਤਰ ਵੱਲ ਪੈਂਦਾ ਹੈ।[4] ਇਹ ਓਰੋਂਤਸ ਦਰਿਆ ਕੰਢੇ ਸਥਿਤ ਹੈ ਅਤੇ ਇਹ ਅੰਦਰੂਨੀ ਸ਼ਹਿਰਾਂ ਅਤੇ ਭੂ-ਮੱਧ ਸਾਗਰ ਵਿਚਲਾ ਮਹੱਤਵਪੂਰਨ ਜੋੜ ਹੈ।

ਹਵਾਲੇ[ਸੋਧੋ]

  1. H. Zain/ H.Said / Al-Ibrahim (21 April 2011). "President al-Assad Swears in Homs New Governor". Syrian Arab News Agency. Archived from the original on 4 ਅਕਤੂਬਰ 2011. Retrieved 21 April 2011. {{cite news}}: Unknown parameter |dead-url= ignored (help) Archived 25 December 2018[Date mismatch] at the Wayback Machine.
  2. "Homs city population". Archived from the original on 2012-07-31. Retrieved 2013-06-05. {{cite web}}: Unknown parameter |dead-url= ignored (help)
  3. Vailhé, Siméon (1909). "Emesa". Catholic Encyclopedia. Robert Appleton Company. Retrieved 26 February 2009.
  4. "Distance Between Main Syrian Cities". HomsOnline. 16 May 2008. Retrieved 26 February 2009.