ਹੋਲੀਕਾ
ਦਿੱਖ
| ਹੋਲੀਕਾ | |
|---|---|
| ਹੋਰ ਨਾਮ | ਸਿਮਹਿਕਾ |
| ਮਾਨਤਾ | ਦੈਤ, ਅਸੁਰ,ਰਾਕਸ਼ਸ਼ੀ |
| ਲਿੰਗ | ਇਸਤਰੀ |
| ਤਿਉਹਾਰ | ਹੋਲਿਕਾ ਦਹਿਨ |
| ਨਿੱਜੀ ਜਾਣਕਾਰੀ | |
| ਮਾਤਾ ਪਿੰਤਾ | |
| ਭੈਣ-ਭਰਾ | ਹਿਰਨਕਸ਼ਪ ਅਤੇ ਹਰਨਾਕਸ਼ |
| ਬੱਚੇ | ਰਾਹੂ and ਕੇਤੂ |
ਹੋਲਿਕਾ ਦਹਨ (ਹੋਲਿਕਾ ਦਾ ਬਲਣਾ) ਦੀ ਕਥਾ ਪਾਪ ਉੱਤੇ ਧਾਰਮਿਕਤਾ ਦੀ ਜਿੱਤ ਨੂੰ ਦਰਸਾਉਂਦੀ ਹੈ। ਰੰਗਾਂ ਦੇ ਤਿਉਹਾਰ ਹੋਲੀ ਤੋਂ ਪਹਿਲਾਂ ਦੀ ਰਾਤ ਨੂੰ ਸਾਲਾਨਾ ਅਲਾਵ ਨਾਲ ਹੋਲਿਕਾ ਜੁਡ਼ੀ ਹੁੰਦੀ ਹੈ।[1]
- ↑ www.wisdomlib.org (2012-06-24). "Holi, Holikā, Holika: 12 definitions". www.wisdomlib.org (in ਅੰਗਰੇਜ਼ੀ). Retrieved 2022-11-22.