ਸਮੱਗਰੀ 'ਤੇ ਜਾਓ

ਹੋੱਕੀਏਨ ਮੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Hokkien mee
ਖਾਣੇ ਦਾ ਵੇਰਵਾ
ਮੁੱਖ ਸਮੱਗਰੀEgg noodles, rice noodles, egg, pork, prawn, squid
ਹੋਰ ਕਿਸਮਾਂHokkien hae mee, Hokkien char mee
ਹੋੱਕੀਏਨ ਮੀ
ਰਿਵਾਇਤੀ ਚੀਨੀ福建麵
ਸਰਲ ਚੀਨੀ福建面
Hokkien noodles

ਹੋੱਕੀਏਨ ਮੀ ਮਲੇਸ਼ੀਆ ਅਤੇ ਸਿੰਗਾਪੁਰ ਦਾ ਪਕਵਾਨ ਹੈ ਜਿਸਦਾ ਆਰੰਭ ਚੀਨ ਦੇ ਫੁਜਿਆਨ (ਹੋੱਕੀਏਨ) ਸੂਬੇ ਤੋਂ ਹੋਇਆ। ਇਸ ਦੇ ਸਭ ਆਮ ਰੂਪ ਵਿੱਚ ਕਟੋਰੇ ਵਿੱਚ ਅੰਡੇ ਨੂਡਲਸ ਅਤੇ ਅੰਡੇ ਨਾਲ ਤਲੇ ਚਾਵਲ ਨੂਡਲਜ਼, ਸੂਰ, ਪਰੌਨ ਅਤੇ ਸਕਿਊਡ, ਸਬਜ਼ੀ, ਸੂਰ ਦੇ ਛੋਟੇ ਟੁਕੜੇ, ਸੰਬਲ ਸਾਸ ਅਤੇ ਨਿੰਬੂ ਹੁੰਦੇ ਹਨ।

ਕਿਸਮਾਂ

[ਸੋਧੋ]
A bowl of Penang Hokkien Mee

ਹੋੱਕੀਏਨ ਮੀ ਦੀ ਦੋ ਕਿਸਮਾਂ ਹੁੰਦੀ ਹਨ: ਹੋੱਕੀਏਨ ਹਾਏ ਮੀ ਅਤੇ ਹੋੱਕੀਏਨ ਚਾਰ ਮੀ। ਹੋੱਕੀਏਨ ਹਾਏ ਮੀ (ਹੋੱਕੀਏਨ ਪਰੌਨ ਨੂਡਲਜ਼) ਨੂੰ ਆਮਤਰ ਪੇਨਾਂਗ ਅਤੇ ਸਿੰਗਾਪੁਰ ਵਿੱਚ ਖਾਇਆ ਜਾਂਦਾ ਹੈ ਜਦਕਿ ਹੋੱਕੀਏਨ ਚਾਰ ਮੀ (ਹੋੱਕੀਏਨ ਤਲੇ ਨੂਡਲਜ਼) ਨੂੰ ਆਮਤੌਰ ਤੇ ਕੁਆਲਾਲੰਪੁਰ ਅਤੇ ​​ਕਲਾਂਗ ਵਾਦੀ ਵਿੱਚ ਖਾਇਆ ਜਾਂਦਾ ਹੈ। ਇਲਾਕੇ 'ਤੇ ਨਿਰਭਰ ਕਰਦਾ ਹੈ ਕੀ ਹੋੱਕੀਏਨ ਮੀ ਨੂੰ ਹੋੱਕੀਏਨ ਹਾਏ ਮੀ ਕਿਹਾ ਜਾ ਰਿਹਾ ਹੈ ਜਾਂ ਹੋੱਕੀਏਨ ਚਾਰ ਮੀ ਆਖਿਆ ਜਾਂਦਾ ਹੈ। ਉਦਾਹਰਨ ਲਈ, ਕੁਆਲਾਲੰਪੁਰ ਵਿੱਚ ਹੋੱਕੀਏਨ ਮੀ ਨੂੰ ਹੋੱਕੀਏਨ ਚਾਰ ਮੀ ਕਿਹਾ ਜਾਂਦਾ ਹੈ।

ਹੋੱਕੀਏਨ ਚਾਰ ਮੀ

[ਸੋਧੋ]

ਹੋੱਕੀਏਨ ਚਾਰ ਮੀ (福建 炒麵ਹੋੱਕੀਏਨ ਨੂਡਲਜ਼) ਨੂੰ ਕੁਆਲਾਲੰਪੁਰ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਖਾਇਆ ਜਾਂਦਾ ਹੈ। ਇਹ ਮੋਟੇ ਪੀਲੇ ਨੂਡਲਜ਼ ਦਾ ਪਕਵਾਨ ਹੈ ਜਿਸ ਵਿੱਚ ਸੂਰ ਦਾ ਚਰਬੀ ਦੇ ਕਿਊਬ, ਸਕੁਈਡ, ਮੱਛੀ ਕੇਕ ਅਤੇ ਗੋਭੀ ਦੇ ਨਾਲ ਸੋਇਆ ਸਾਸ (ਕਈ ਵਾਰ ਸੂਰ ਜਿਗਰ ਵੀ ਸ਼ਾਮਿਲ ਕੀਤਾ ਜਾਂਦਾ ਹੈ) ਪਾਈ ਜਾਂਦੀ ਹੈ।

ਹੋੱਕੀਏਨ ਹਾਏ ਮੀ

[ਸੋਧੋ]

ਹੋੱਕੀਏਨ ਹਾਏ ਮੀ ਨੂੰ ਪੇਨਾਂਗ, ਸਿੰਗਾਪੁਰ ਵਿੱਚ ਖਾਇਆ ਜਾਂਦਾ ਹੈ. ਇਹ ਚੌਲਾਂ ਅਤੇ ਅੰਡੇ ਵਾਲੇ ਨੂਡਲ ਹੁੰਦੇ ਹਨ.

A plate of Singapore hokkien mee

ਹਵਾਲੇ

[ਸੋਧੋ]

[1]

[2]

ਹਵਾਲੇ

[ਸੋਧੋ]
  1. OpenRice Malaysia. "10 Best Fried Hokkien Mee in KL & PJ". OpenRice Malaysia. OpenRice Malaysia. Archived from the original on 10 ਅਪ੍ਰੈਲ 2015. Retrieved 5 May 2014. {{cite web}}: Check date values in: |archive-date= (help)
  2. OpenSnap Malaysia. "Hokkien Mee Dish Photo". OpenSnap Malaysia. OpenSnap Malaysia. Archived from the original on 2016-03-04. Retrieved 2015-11-29. {{cite web}}: Unknown parameter |dead-url= ignored (|url-status= suggested) (help) Archived 2016-03-04 at the Wayback Machine.