ਹੰਗਾਮਾ ਹੈ ਕਿਉਂ ਬਰਪਾ
ਦਿੱਖ
"ਹੰਗਾਮਾ ਹੈ ਕਿਉਂ ਬਰਪਾ" | |
---|---|
ਗਾਇਕ/ਗਾਇਕਾ: ਗ਼ੁਲਾਮ ਅਲੀ | |
ਆਪ ਕਾ ਖ਼ਾਦਿਮ (ਮਹਿਦੀ ਹਸਨ) ਗ਼ਜ਼ਲ ਕਾ ਸਫ਼ਰ/ਆਵਾਰਗੀ ਐਲਬਮ ਵਿਚੋਂ | |
ਰਿਲੀਜ਼ | 1990 |
ਫਾਰਮੈਟ | MP3 |
ਰਿਕਾਰਡਿੰਗ | 1990 |
ਕਿਸਮ | ਗ਼ਜ਼ਲ |
ਲੰਬਾਈ | 00:08:26 |
ਗੀਤਕਾਰ | ਅਕਬਰ ਅਲਾਹਾਬਾਦੀ |
ਰਿਕਾਰਡ ਨਿਰਮਾਤਾ | ਵਜ਼ੀਰ |
ਗ਼ੁਲਾਮ ਅਲੀ | |
---|---|
ਹੰਗਾਮਾ ਹੈ ਕਿਉਂ ਬਰਪਾ ਗ਼ੁਲਾਮ ਅਲੀ ਦੀ ਰਾਗ ਦਰਬਾਰੀ ਵਿੱਚ ਗਾਈ ਮਸ਼ਹੂਰ ਗਜ਼ਲ ਹੈ।[1][2] ਇਸਦਾ ਲੇਖਕ ਅਕਬਰ ਅਲਾਹਾਬਾਦੀ ਹੈ।
ਬੋਲ
[ਸੋਧੋ]ਹੰਗਾਮਾ ਹੈ ਕ੍ਯੋਂ ਬਰਪਾ ਥੋੜੀ ਸੀ ਜੋ ਪੀ ਲੀ ਹੈ
ਡਾਕਾ ਤੋ ਨਹੀਂ ਡਾਲਾ ਚੋਰੀ ਤੋ ਨਹੀਂ ਕੀ ਹੈ।
ਉਸ ਮਯ ਸੇ ਨਹੀਂ ਮਤਲਬ ਦਿਲ ਜਿਸ ਸੇ ਹੋ ਬੇਗਾਨਾ
ਮਕਸੂਦ ਹੈ ਉਸ ਮਯ ਸੇ ਦਿਲ ਹੀ ਮੇਂ ਜੋ ਖਿੰਚਤੀ ਹੈ।
ਉਧਰ ਜ਼ੁਲਫ਼ੋਂ ਮੇਂ ਕੰਘੀ ਹੋ ਰਹੀ ਹੈ, ਖ਼ਮ ਨਿਕਲਤਾ ਹੈ
ਇਧਰ ਰੁਕ ਰੁਕ ਕੇ ਖਿੰਚ ਖਿੰਚ ਕੇ ਹਮਾਰਾ ਦਮ ਨਿਕਲਤਾ ਹੈ।
ਇਲਾਹੀ ਖ਼ੈਰ ਹੋ ਉਲਝਨ ਪੇ ਉਲਝਨ ਬੜਤੀ ਜਾਤੀ ਹੈ
ਨ ਉਨਕਾ ਖ਼ਮ ਨਿਕਲਤਾ ਹੈ ਨ ਹਮਾਰਾ ਦਮ ਨਿਕਲਤਾ ਹੈ।
ਸੂਰਜ ਮੇਂ ਲਗੇ ਧੱਬਾ ਫ਼ਿਤਰਤ ਕੇ ਕਰਿਸ਼ਮੇ ਹੈਂ
ਬੁਤ ਹਮਕੋ ਕਹੇਂ ਕਾਫ਼ਿਰ ਅੱਲਹ ਕੀ ਮਰਜ਼ੀ ਹੈ।
ਗਰ ਸਿਯਾਹ-ਬਖ਼ਤ ਹੀ ਹੋਨਾ ਥਾ ਨਸੀਬੋਂ ਮੇਂ ਮੇਰੇ
ਜ਼ੁਲਫ਼ ਹੋਤਾ ਤੇਰੇ ਰੁਖ਼ਸਾਰ ਕਿ ਯਾ ਤਿਲ ਹੋਤਾ।
ਜਾਮ ਜਬ ਪੀਤਾ ਹੂੰ ਮੁੰਹ ਸੇ ਕਹਤਾ ਹੂੰ ਬਿਸਮਿੱਲਾਹ
ਕੌਨ ਕਹਤਾ ਹੈ ਕਿ ਰਿੰਦੋਂ ਕੋ ਖ਼ੁਦਾ ਯਾਦ ਨਹੀਂ।
ਹਵਾਲੇ
[ਸੋਧੋ]- ↑ "'In Bollywood, they treat music like fast food' - The Times of India". Timesofindia.indiatimes.com. Retrieved 2013-10-12.
- ↑ "Metro Plus Delhi / Music: Melody, wit and Ghulam Ali". The Hindu. 2004-11-29. Archived from the original on 2005-01-03. Retrieved 2013-10-12.
{{cite web}}
: Unknown parameter|dead-url=
ignored (|url-status=
suggested) (help)