ਸਮੱਗਰੀ 'ਤੇ ਜਾਓ

.cz

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
.cz
ਸ਼ੁਰੂ ਕਿੱਤਾ1993
ਟੀਐਲਡੀਟਾੱਪ-ਲੈੱਵਲ ਡੋਮੇਨ ਦੇਸ਼ ਕੋਡ
ਰੁਤਬਾActive
ਰਜਿਸਟਰੀCZ.NIC
ਸਮਰਥਕCZ.NIC
Intended useਫਰਮਾ:Country data ਚੈਕ ਗਣਰਾਜ ਦੇ ਸਬੰਦਤ ਹੋਂਦਾਂ ਲਈ
Actual useਚੈਕ ਗਣਰਾਜ ਦੇ ਵਿੱਚ ਬਹੁਤ ਮਸ਼ਹੁਰ ਹੈ।
ਰਜਿਸਟਰੀ ਲਈ ਪਾਬੰਦੀਆਂਵਪਾਰੀਆਂ ਨੂੰ ਰਜਿਸਟਰੀ ਲਈ ਆਪਣੀ ਟੈਕਸ ਰਜਿਸਟਰੀ ਦਿਖਾਣੀ ਪੈਂਦੀ ਹੈ
Structureਸੇਕੰਡ-ਲੈੱਵਲ ਡੋਮੇਨ ਤੇ ਸਿੱਧੀ ਰਹਿਸਟਰੀ ਵੀ ਕਿਤੀ ਜਾ ਸਕਦੀ ਹੈ
Documentsਨਿਯਮ ਅਦਾਲਤੀ ਫ਼ੈਸਲੇ
Dispute policiesਸਮੱਸਿਆਵਾਂ
ਵੈੱਬ-ਸਾਇਟnic.cz

.cz ਚੈਕ ਗਣਰਾਜ ਦੇ ਲਈ 1985 ਨੂੰ ਸ਼ੁਰੂ ਕਿੱਤਾ ਇੱਕ ਇੰਟਰਨੈੱਟ ਦਾ ਟਾੱਪ-ਲੈੱਵਲ ਡੋਮੇਨ (top-level domain ਜਾਂ ccTLD) ਦੇਸ਼ ਕੋਡ ਹੈ। ਇਹ ਡੋਮੇਨ CZ.NIC ਦੇ ਦੁਆਰਾ ਚਲਾਇਆ ਜਾਂਦਾ ਹੈ। ਰਜਿਸਟਰੀ ਕਰਨ ਲਈ ਇਸ ਡੋਮੇਨ ਲਈ ਰੱਖੇ ਗਏ ਡੋਮੇਨ ਨਾਂ ਰਜਿਸਟ੍ਰਾਰ ਦੇ ਦੁਆਰਾ ਕਰਨੀ ਪੇਂਦੀ ਹੈ।

1993 ਵਿੱਚ ਪੁਰਾਣੇ ਚੈਕੋਸਲੋਵਾਕਿਆ ਦੇ ਦੇਸ਼ ਤੋਂ ਟੁਟਣ ਤੋਂ ਪਹਿਲਾਂ ਇੱਥੇ .cs ਡੋਮੇਨ ਵਰਤਿਆ ਜਾਂਦਾ ਸੀ। {{{1}}}