.us

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
.us
ਸ਼ੁਰੂ ਕਿੱਤਾ1985
ਟੀਐਲਡੀਟਾੱਪ-ਲੈੱਵਲ ਡੋਮੇਨ ਦੇਸ਼ ਕੋਡ
ਰੁਤਬਾActive
ਰਜਿਸਟਰੀਨਿਊਸਟਾਰ
ਸਮਰਥਕਯੂਨਾਈਟਡ ਸਟੇਟਸ ਡੀਪਾਰਟਮੈਂਟ ਆਫ ਕਮੱਰਸ
Intended use ਅਮਰੀਕਾ ਦੇ ਨਾਲ ਸਬੰਦਤ ਹੋਂਦਾਂ ਲਈ
Actual useAmerican business use of its own country code top level domain (ccTLD) is fast growing in popularity[ਹਵਾਲਾ ਲੋੜੀਂਦਾ]
ਰਜਿਸਟਰੀ ਲਈ ਪਾਬੰਦੀਆਂU.S. nexus requirement can be enforced by challenge, but seldom is
StructureOriginally registrations were within complex, 3rd or 4th level hierarchy, but currently direct second-level registrations are allowed; kids.us permits 3rd-level registrations for child-friendly sites
DocumentsRFC 1480; USDoC agreements with Neustar
Dispute policiesusTLD Dispute Resolution Policy (usDRP)
ਵੈੱਬ-ਸਾਇਟnic.us

.us ਅਮਰੀਕਾ ਦੇ ਲਈ 1985 ਨੂੰ ਸ਼ੁਰੂ ਕਿੱਤਾ ਇੱਕ ਇੰਟਰਨੈੱਟ ਦਾ ਟਾੱਪ-ਲੈੱਵਲ ਡੋਮੇਨ (top-level domain ਜਾਂ ccTLD) ਦੇਸ਼ ਕੋਡ ਹੈ। .us ਡੋਮੇਨ ਤੇ ਰਜਿਸਟਰੀ ਕਰਨ ਲਈ ਅਮਰੀਕੀ ਨਾਗਰੀਕ, ਨਿਵਾਸੀ, ਜਾਂ ਸੰਸਥਾ ਜਾਂ ਬਾਰਲੀ ਹੋਂਦ ਜਿਸ ਦਾ ਅਮਰੀਕਾ ਵਿੱਚ ਪਰਭਾਵ ਹੈ। ਦੇਸ਼ ਵਿੱਚ ਬੁਹਤੀ ਰਜਿਸਟਰੀ .us ਦੀ ਥਾਂ .com, .net, .org ਅਤੇ ਹੋਰ ਜੀਟੀਐਲਡੀਆਂ ਦੇ ਹੇਂਠ ਹੋਈ ਹੈ, .us ਤੇ ਜਿਆਦਾ ਤਰ ਰਾਜ ਅਤੇ ਖੇਤਰੀ ਸਰਕਾਰਾਂ ਦੇ ਦੁਆਰਾ ਰਜਿਸਟਰੀ ਕਿੱਤੀ ਜਾਂਦੀ ਹੈ (ਪਰ .us ਡੋਮੇਨ ਲਈ ਕੋਈ ਵੀ ਰਜਿਸਟਰੀ ਕਰ ਸਕਦਾ ਹੈ, ਪਰ ਬਹੁਤੇ ਨਹੀਂ ਕਰਦੇ)। .gov ਅਤੇ .mil ਡੋਨੇਮ ਅਮਰੀਕੀ ਸਰਕਾਰ ਅਤੇ ਮਿਲਟਰੀ ਲਈ ਰੱਖੇ ਹੋਏ ਹਨ, ਇਸ ਲਈ ਕੁਝ ਰਾਜ .us ਦੀ ਬਜਾਏ .gov ਨੂੰ ਪਹਿਲ ਦਿੰਦੇ ਹਨ।

The original administrator of .us was Jon Postel of the Information Sciences Institute at the University of Southern California. He administered .us under a sub-contract USC/ISI had from SRI International (who held the .us and the Generic top-level domains contract with the United States Department of Defense) and later Network Solutions (who held the .us and the Generic top-level domains contract with the National Science Foundation). Registrants could only register third-level domains or higher in a geographic and organizational hierarchy. The vast majority of the geographic sub-domains in .us were delegated to various private entities and .us registrants register with the delegated administrator for the level they wish to register in, not directly with the .us administrator.

ਅਪਰੈਲ 2002 ਨੂੰ .us ਦੇ ਹੇਂਠ ਰਜਿਸਟਰੀ ਲਈ ਸੇਕੰਡ-ਲੈੱਵਲ ਡੋਮੇਨ ਸ਼ੁਰੂ ਕਿਤੇ ਗਏ। .us ਡੋਮੇਨ ਨਿਊਸਟਾਰ ਦੇ ਦੁਆਰਾ ਚਲਾਇਆ ਜਾਂਦਾ ਹੈ, ਜੋ ਯੂਨਾਈਟਡ ਸਟੇਟਸ ਡੀਪਾਰਟਮੈਂਟ ਆਫ ਕਮੱਰਸ ਦੇ ਕਾਂਨਟਰੇਕਟ ਹੇਂਠ ਹੈ।

ਰਾਜਾਂ ਲਈ ਸੇਕੰਡ-ਲੈੱਵਲ ਡੋਮੇਨ[ਸੋਧੋ]

ਹਰ ਅਮਰੀਕਾ ਦਾ ਰਾਜ, ਕੇਂਦਰ ਸ਼ਾਸ਼ਿਤ ਪ੍ਰਦੇਸ਼, ਅਤੇ ਵਾਸ਼ਿੰਗਟਨ ਡੀ ਸੀ ਦੇ ਦੋ ਅੱਖਰੀ ਸੇਕੰਡ-ਲੈੱਵਲ ਡੋਮੇਨ ਨਾਂ ਰੱਖੇ ਗਏ ਹਨ, ਜੋ ਅੰਤਰਰਾਸ਼ਟਰੀ ਸਟੈਨਡੱਰਡਾਈਜੇਸ਼ਨ ਸੰਗਠਨ ਦੇ ISO 3166-2:US ਮਿਆਰ ਤੋਂ ਰੱਖੋ ਗਏ ਹਨ। ਜਿਵੇਂ ਕਿ ਨਿਊਯਾਰਕ ਲਈ ਹੈ .ny.us ਅਤੇ ਵਰਜਿਨੀਆਂ ਲਈ .va.us। ਪਰ ਕੁਝ ਰਾਜ .gov ਅਤੇ ਬਾਕੀ ਡੋਮੇਨ ਵਰਤਦਿਆਂ ਹਨ, ਜਿਵੇਂ ਕਿ ਕੇਲੀਫੋਰਨਿਆਂ ਦੀ ਵੈੱਬ-ਸਾਇਟ www.ca.us[permanent dead link] ਦੇ ਬਜਾਏ www.ca.gov ਹੈ।

ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਆਪਣੇ ਟਾੱਪ-ਲੈੱਵਲ ਡੋਮੇਨ ਦੇਸ਼ ਕੋਡ ਵੀ ਹਨ — .as ਅਮੈਰੀਕਨ ਸਮੋਆ ਲਈ, .gu ਗੁਆਮ ਲਈ, .mp ਨੋਰਦਰਨ ਮਰੀਆਨਾ ਆਈਲੈਂਡਜ਼ ਲਈ, .pr ਪੁਅਰਟੋ ਰੀਕੋ ਲਈ, ਅਤੇ .vi ਯੂਨਾਈਟਡ ਸਟੇਟਸ ਵਰਜਨ ਆਈਲੈਂਡਜ਼ ਲਈ — ਜੋ ਆਪਣੇ ਅਮਰੀਕੀ ਉਪ-ਡੋਮੇਨਾਂ ਨਾਲ ਕੰਮ ਕਰ ਕੇ ਹਨ (.as.us, .gu.us, .mp.us, .pr.us, ਅਤੇ .vi.us)।

ਬਾਕੀ ਸੇਕੰਡ-ਲੈੱਵਲ ਡੋਮੇਨ[ਸੋਧੋ]

Locality-based namespaces[ਸੋਧੋ]

The general format is "<organization-name>.<locality>.<state>.us", where <state> is a state's two-letter postal abbreviation.

Three values of <organization-name> have specific meanings:

Ordinarily, a <locality> is a city, county, parish, or township. Some other names may replace the <locality>:

  • state: state government agencies (<organization-name>.state.<state>.us)
  • dst: government agencies in administrative districts (<organization-name>.dst.<state>.us)
  • cog: councils of government (federations of cities or counties) (<organization-name>.cog.<state>.us)
  • k12: public elementary or secondary schools (<school-name>.k12.<state>.us)
  • pvt.k12: private elementary or secondary schools (<school-name>.pvt.k12.<state>.us)
  • cc: community colleges (<school-name>.cc.<state>.us)
  • tec: technical and vocational schools (<school-name>.tec.<state>.us)
  • lib: public libraries (<library-name>.lib.<state>.us)
  • mus: museums (<museum-name>.mus.<state>.us)
  • gen: general independent entities (groups not fitting into the above categories) (<organization-name>.gen.<state>.us)

As noted above, registration of a subdomain in this space may depend on the cooperation of a private delegate. Many mainstream registration companies do not offer domains in this space, which may account for the low utilization rate.

.us ਡੇਮੇਨ ਤੇ ਰਜਿਸਟਰੀ ਲਈ ਪਾਬੰਦੀਆਂ[ਸੋਧੋ]

Under .US Nexus Requirements .US domains may be registered only by the following qualified entities:

  • Any United States citizen or resident,
  • Any United States entity, such as organizations or corporations,
  • Any foreign entity or organization with a bona fide presence in the United States

To ensure that these requirements are met, NeuStar frequently conducts "spot checks" on registrant information.

To prevent anonymous registrations that do not meet these requirements, the National Telecommunications and Information Administration has ruled that registrants of .us domains may not secure private domain name registration [1].

Registrants are required to provide complete contact information without omissions. [2]

ਹੋਰ ਵੇਖੋ[ਸੋਧੋ]

ਬਾਰਲੇ ਲਿੰਕ[ਸੋਧੋ]