ਸਮੱਗਰੀ 'ਤੇ ਜਾਓ

10 ਦੀ ਘਾਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Visualisation of powers of 10 from one to 1 billion.

10 ਦੀ ਘਾਤ ਗਣਿਤ ਵਿੱਚ ਦਸ ਨੂੰ ਆਪਣੇ ਆਪ ਨੂੰ ਉਨੇ ਵਾਰੀ ਗੁਣਾ ਕਰੋ ਜਿਨੀ ਇਸ ਦੀ ਘਾਤ ਹੈ। ਜਿਵੇਂ ਜੇ 10 ਦੀ ਘਾਤ ਦੋ ਹੈ ਤਾਂ 10 ਨੂੰ ਦੋ ਵਾਰੀ ਗੁਣਾ ਕਰੋ।ਹੇਠ ਕੁਝ 10 ਦੀ ਘਾਤਾਂ ਲਿਖੀਆ ਹੋਈਆਂ ਹਨ।

1, 100, 100, 1,000, 10,000, 100,000, 1,000,000, 10,000,000. ... (ਓਈਆਈਐੱਸ ਵਿੱਚ ਤਰਤੀਬ A011557)

ਧਨ ਘਾਤ

[ਸੋਧੋ]

10 ਦੀ ਘਾਤ n ਨੂੰ '1' ਦੇ ਪਿਛੇ n ਸਿਫ਼ਰਾਂ ਲਿਖਣ ਨਾਲ ਦਰਸਾਇਆ ਜਾਂਦਾ ਹੈ। ਇਸ ਨੂੰ 10n ਨਾਲ ਦਰਸਾਇਆ ਜਾਂਦਾ ਹੈ। ਇਹ ਕਿਸੇ ਵੀ ਅੰਕ ਨੂੰ ਦਰਸਾਉਣ ਦੀ ਛੋਟੀ ਸਕੇਲ ਹੈ।

ਉਦਾਹਰਣ ਲਈ : ਬਿਲੀਅਨ = 10 [(2 + 1) × 3] = 10 9 ; ਅਕਟੀਲੀਅਨ= 10 [(8 + 1) × 3] = 10 27

ਨਾਮਘਾਤਅੰਕSI ਸੰਕੇਤSI ਨਾਮ
ਇਕ01ਲਾਗੂ ਨਹੀਂਲਾਗੂ ਨਹੀਂ
ਦਸ110da(D)ਡੈਕਾ
ਸੌ2100h(H)ਹੈਕਟੋ
ਹਜ਼ਾਰ31,000k(K)ਕਿਲੋ
ਦਸ ਹਜ਼ਾਰ410,000
ਸੌ ਹਜ਼ਾਰ (ਲੱਖ)5100,000
ਮਿਲੀਅਨ (ਦਸ ਲੱਖ)61,000,000Mਮੈਗਾ
ਦਸ ਮਿਲੀਅਨ (ਕਰੋੜ) 7 10,000,000
ਸੌ ਮਿਲੀਅਨ (ਦਸ ਕਰੋੜ) 8 100,000,000
ਬਿਲੀਅਨ (ਅਰਬ)91,000,000,000Gਗੀਗਾ
ਟ੍ਰੀਲੀਅਨ(ਦਸ ਖਰਬ)121,000,000,000,000Tਟੈਰਾ
ਕੁਆਡਰੀਲੀਅਨ(ਪਦਮ)151,000,000,000,000,000Pਪੇਟਾ
ਕੁਏਨਟੀਲੀਅਨ181,000,000,000,000,000,000Eਐਕਸਾ
ਸੈਕਟੀਲੀਅਨ211,000,000,000,000,000,000,000Zਜ਼ੈਟਾ
ਸੈਪਟੀਲੀਅਨ241,000,000,000,000,000,000,000,000Yਯੋਟਾ
ਔਕਟੀਲੀਅਨ271,000,000,000,000,000,000,000,000,000Xਜ਼ੋਨਾ
ਨੋਨੀਲੀਅਨ301,000,000,000,000,000,000,000,000,000,000
ਡੈਸੀਲੀਅਨ331,000,000,000,000,000,000,000,000,000,000,000
ਅਨਡੈਸੀਲੀਅਨ361,000,000,000,000,000,000,000,000,000,000,000,000
ਡਿਊਡੈਸੀਲੀਅਨ391,000,000,000,000,000,000,000,000,000,000,000,000,000
ਟ੍ਰੇਡੈਸੀਲੀਅਨ421,000,000,000,000,000,000,000,000,000,000,000,000,000,000
ਕਿਊਟੂਆਰਡੈਸੀਲੀਅਨ451,000,000,000,000,000,000,000,000,000,000,000,000,000,000,000
ਕਿਊਨਡੈਸੀਲੀਅਨ481,000,000,000,000,000,000,000,000,000,000,000,000,000,000,000,000
ਸੈਕਸਡੈਸੀਲੀਅਨ511,000,000,000,000,000,000,000,000,000,000,000,000,000,000,000,000,000
ਸੈਪਟੈਨਡੈਸੀਲੀਅਨ541,000,000,000,000,000,000,000,000,000,000,000,000,000,000,000,000,000,000
ਔਕਟੋਡੈਸੀਲੀਅਨ571,000,000,000,000,000,000,000,000,000,000,000,000,000,000,000,000,000,000,000
ਨੋਵੇਮਡੈਸੀਲੀਅਨ601,000,000,000,000,000,000,000,000,000,000,000,000,000,000,000,000,000,000,000,000
ਵਿਗਿਨਟੀਲੀਅਨ631,000,000,000,000,000,000,000,000,000,000,000,000,000,000,000,000,000,000,000,000,000
ਗੂਗੋਲ10010,000,000,000,000,000,000,000,000,000,000,000,000,000,000,000,000,000,
000,000,000,000,000,000,000,000,000,000,000,000,000,000,000,000

ਰਿਣ ਘਾਤ

[ਸੋਧੋ]

10 ਦੀ ਘਾਤ ਰਿਣ ਵੀ ਹੁੰਦੀ ਹੈ। ਜਿਵੇਂ: 10 -[(prefix-number + 1) × 3]

ਉਦਾਹਰਣ: ਹਜ਼ਾਰਵਾਂ = 10 -3 ; ਲੱਖਵਾਂ= 10 -5

ਨਾਮਘਾਤਸੰਖਿਆSI ਸੰਕੇਤSI ਨਾਮ
ਇੱਕ01ਲਾਗੂ ਨਹੀਂਲਾਗੂ ਨਹੀਂ
ਦਸਵਾਂ10.1dਡੈਸੀ
ਸੌਵਾਂ20.01cਸੈਟੀ
ਹਜ਼ਾਰਵਾਂ30.001mਮਿਲੀ
ਦਸ ਹਜ਼ਾਰਵਾਂ40.000 1
ਲੱਖਵਾਂ50.000 01
ਮਿਲੀਅਨਵਾਂ ਜਾਂ ਦਸ ਲੱਖਵਾਂ60.000 001μਮਾਇਕਰੋ
ਬਿਲੀਅਨਵਾਂ ਜਾਂ ਅਰਬਵਾਂ90.000 000 001nਨੈਨੋ
ਟ੍ਰੀਲੀਅਨਵਾਂ120.000 000 000 001pਪੀਕੋ
ਕੁਆਡਰੀਲੀਅਨਵਾਂ150.000 000 000 000 001fਫੈਮਟੋ
ਕੁਏਨਟੀਲੀਅਨਵਾਂ180.000 000 000 000 000 001aਅਟੋ
ਸੈਕਸਟੀਲੀਅਨਵਾਂ210.000 000 000 000 000 000 001zਜ਼ੈਪਟੋ
ਸੈਪਟੀਲੀਅਨਵਾਂ240.000 000 000 000 000 000 000 001yਯੋਕਟੋ
ਔਕਟੀਲੀਅਨਵਾਂ270.000 000 000 000 000 000 000 000 001
ਨੋਨੀਲੀਅਨਵਾਂ300.000 000 000 000 000 000 000 000 000 001
ਡੈਸੀਲੀਅਨਵਾਂ330.000 000 000 000 000 000 000 000 000 000 001
ਅਨਡੈਸੀਲੀਅਨਵਾਂ360.000 000 000 000 000 000 000 000 000 000 000 001
ਡਿਊਡੈਸੀਲੀਅਨਵਾਂ390.000 000 000 000 000 000 000 000 000 000 000 000 001
ਟ੍ਰੇਡੈਸੀਲੀਅਨਵਾਂ420.000 000 000 000 000 000 000 000 000 000 000 000 000 001
ਕਿਊਟੂਆਰਡੈਸੀਲੀਅਨਵਾਂ450.000 000 000 000 000 000 000 000 000 000 000 000 000 000 001
ਕੁਇਨਡੈਸੀਲੀਅਨਵਾਂ480.000 000 000 000 000 000 000 000 000 000 000 000 000 000 000 001
ਸੇਡੈਸੀਲੀਅਨਵਾਂ510.000 000 000 000 000 000 000 000 000 000 000 000 000 000 000 000 001
ਸੈਪਟੈਨਡੈਸੀਲੀਅਨਵਾਂ540.000 000 000 000 000 000 000 000 000 000 000 000 000 000 000 000 000 001

ਗੂਗੋਲ

[ਸੋਧੋ]

10100 ਨੂੰ ਗੂਗੋਲ ਕਿਹਾ ਜਾਂਦਾ ਹੈ। ਇਸ ਨੂੰ ਗਣਿਤ ਵਿਗਿਆਨੀ ਐਡਵਰਡ ਕਸਨਾਰ ਦੇ 9 ਸਾਲਾਂ ਭਤੀਜੇ ਮਿਲਟਨ ਸਿਰੋਤਾ ਨੇ ਖੋਜਿਆ। ਇਸ ਨੂੰ ਬਹੁਤ ਵੱਡੇ ਅੰਕ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। 10 ਦੀ ਬਹੁਤ ਵੱਡੀ ਘਾਤ ਨੂੰ ਜਿਵੇਂ 1010100 ਨੂੰ ਗੂਗੋਲਪਲੈਕਸ ਨਾਲ ਦਰਸਾਇਆ ਜਾਂਦਾ ਹੈ।

ਵਿਗਿਆਨ ਢੰਗ

[ਸੋਧੋ]

ਬਹੁਤ ਵੱਡੀ ਜਾਂ ਬਹੁਤ ਛੋਟੀ ਸੰਖਿਆ ਨੂੰ ਛੋਟੇ ਢੰਗ ਨਾਲ ਦਰਸਾਉਣ ਨੂੰ ਵਿਗਿਆਨ ਢੰਗ ਕਿਹਾ ਜਾਂਦਾ ਹੈ। ਜਿਵੇਂ:

m×10n
10n
105 = 100,000[1]
10−5 = 0.00001[2]

ਹਵਾਲੇ

[ਸੋਧੋ]
  1. mathsteacher.com.au
  2. "nasa.gov". Archived from the original on 2016-12-02. Retrieved 2019-01-10. {{cite web}}: Unknown parameter |dead-url= ignored (|url-status= suggested) (help)