10 (ਸੰਖਿਆ)
| ||||
---|---|---|---|---|
ਬੁਨਿਆਦੀ ਸੰਖਿਆ | ten | |||
ਕਰਮ ਸੂਚਕ ਅੰਕ | 10ਵੀਂ (tenth) | |||
ਅੰਕ ਸਿਸਟਮ | ਅੰਕ | |||
ਅਭਾਜ ਗੁਣਨਖੰਡ | 2 × 5 | |||
ਰੋਮਨ ਅੰਕ | ਰੋਮਨ | |||
ਯੁਨਾਨੀ ਭਾਸ਼ਾ ਅਗੇਤਰ | deca-/deka- | |||
ਲਤੀਨੀ ਭਾਸ਼ਾ ਅਗੇਤਰ | deci- | |||
ਬਾਇਨਰੀ | 10102 | |||
ਟਰਨਰੀ | 1013 | |||
ਕੁਆਟਰੀ | 224 | |||
ਕੁਆਨਰੀ | 205 | |||
ਸੇਨਾਰੀ | 146 | |||
ਆਕਟਲ | 128 | |||
ਡਿਊਡੈਸੀਮਲ | A12 | |||
ਹੈਕਸਾਡੈਸੀਮਲ | A16 | |||
ਵੀਜੇਸੀਮਲ | A20 | |||
ਅਧਾਰ 36 | A36 | |||
ਚੀਨੀ ਅੰਕ | 十,拾 | |||
ਹਬਰੀਓ ਨੰਬਰ | י (Yod) | |||
ਖਮੇਰ ਅੰਕ | ១០ | |||
ਕੋਰੀਅਨ ਅੰਕ | 십 | |||
ਤਾਮਿਲ ਅੰਕ | ௰ | |||
ਥਾਈ ਅੰਕ | ๑๐ | |||
ਦੇਵਨਾਗਰੀ | १० | |||
ਬੰਗਾਲੀ ਭਾਸ਼ਾ | ১০ | |||
ਅਰਬਿਕ & ਕੇਂਦਰੀ ਕੁਰਦਿਸ਼ | ١٠ |
10 (ਦਸ) ਪ੍ਰਕਿਰਤਿਕ ਜਿਸਤ ਸੰਖਿਆ ਹੈ ਜੋ 9 ਤੋਂ ਬਾਅਦ ਅਤੇ 11 ਤੋਂ ਪਹਿਲਾ ਆਉਂਦਾ ਹੈ। ਇਸ ਸੰਖਿਆ ਨੂੰ ਦਸ਼ਮਲਵ ਸੰਖਿਆ ਦਾ ਅਧਾਰ ਮੰਨਿਆ ਜਾਂਦਾ ਹੈ। ਮਨੁੱਖੀ ਦੀਆਂ ਦਸ ਉਗਲੀਆਂ ਹੋਣ ਕਾਰਨ ਇਸ ਸੰਖਿਆ ਨੂੰ ਅਧਾਰ ਮੰਨਿਆ ਜਾਂਦਾ ਹੈ।
ਗਣਿਤ[ਸੋਧੋ]
- ਦਸ ਇੱਕ ਭਾਜ ਸੰਖਿਆ ਹੈ ਜਿਸ ਦੇ 4 ਭਾਜਕ ਹਨ ਜਿਹਨਾਂ ਵਿੱਚ 1, 2 ਅਤੇ 5 ਖਾਸ ਭਾਜਕ ਹਨ।[1]
- ਦਸ ਦੀ ਸੰਖਿਆ ਸਭ ਤੋਂ ਛੋਟੀ ਸੈਮੀ ਅਭਾਜ ਸੰਖਿਆ ਹੈ ਜਿਵੇਂ (10 = 2 + 3 + 5 = 2 . 5)
- ਇਹ ਸੰਖਿਆ ਪਹਿਲੇ ਤਿੰਨ ਅਭਾਜ ਸੰਖਿਆਵਾਂ ਦਾ ਜੋੜ ਹੈ। ਇਹ ਸੰਖਿਆ ਪਹਿਲੇ ਚਾਰ ਪ੍ਰਕਿਰਤਿਕ ਸੰਖਿਆਵਾਂ ਦਾ ਵੀ ਜੋੜ ਹੈ ਜਿਵੇਂ (1 + 2 + 3 + 4)। ਪਹਿਲੀਆਂ ਦੋ ਟਾਂਕ ਸੰਖਿਆ ਦੇ ਵਰਗ ਦਾ ਜੋੜ ਵੀ ਦਸ ਹੀ ਹੁੰਦਾ ਹੈ ਜਿਵੇਂ 12+32। ਪਹਿਲੇ ਚਾਰ ਪ੍ਰਕਿਰਤਿਕ ਸੰਖਿਆਵਾਂ ਦਾ ਫੈਕਟੋਰੀਅਲ ਜਾਂ ਕ੍ਰਮਗੁਣਕ ਹੁੰਦਾ ਹੈ ਜਿਵੇਂ (0! + 1! + 2! + 3!).
- ਦਸ ਭੁਜਾਵਾਂ ਦੀ ਅਕ੍ਰਿਤਰੀ ਨੂੰ ਡੈਕਾਗਨ ਕਹਿੰਦੇ ਹਨ ਅਤੇ ਇਸ ਅੰਕ ਨੂੰ ਡੈਕਾਗਨ ਸੰਖਿਆ।[2]
- ਇਸ ਨੂੰ ਤ੍ਰਿਭੁਜ ਅੰਕ, ਕੇਂਦਰੀ ਤ੍ਰਿਭੁਜ ਅੰਕ ਅਤੇ ਚਤਰਫਲਕ ਅੰਕ ਵੀ ਕਿਹਾ ਜਾਂਦਾ ਹੈ।[3]
- ਦਸ ਦੇ ਫੈਕਟੋਰੀਅਲ ਸੈਕਿੰਡ (10!=3,628,800) ਨੂੰ 6 ਹਫ਼ਤੇ ਦੇ ਬਰਾਬਰ ਮੰਨਿਆ ਜਾਂਦਾ ਹੈ weeks.
- ਦਸ ਦਾ ਰੋਮਨ ਅੰਕ X ਹੈ।
ਅਧਾਰ | ਅੰਕ ਸਿਸਟਮ | ਅੰਕ |
---|---|---|
1 | ਇਕਸਾਰ ਅੰਕ | ********** |
2 | ਬਾਈਨਰੀ | 1010 |
3 | ਟਰਨਰੀ ਅੰਕ ਸਿਸਟਮ | 101 |
4 | ਕੁਆਟਰਨਰੀ ਅੰਕ ਸਿਸਟਮ | 22 |
5 | ਕੁਅਨਰੀ | 20 |
6 | ਸੇਨਰੀ | 14 |
7 | ਸੈਪਟੇਨਰੀ | 13 |
8 | ਆਕਟਲ | 12 |
9 | ਨੋਵੇਨਰੀ | 11 |
10 | ਡੈਸੀਮਲ | 10 |
12 | ਡੁਉਡੈਸੀਮਲ | X |
16 | ਹੈਕਸਾਡੈਸੀਮਲ | A |
ਹਵਾਲੇ[ਸੋਧੋ]
- ↑ "Sloane's A005278 : Noncototients". The On-Line Encyclopedia of Integer Sequences. OEIS Foundation. Archived from the original on 2018-12-26. Retrieved 2016-06-01.
- ↑ "Sloane's A001107 : 10-gonal (or decagonal) numbers". The On-Line Encyclopedia of Integer Sequences. OEIS Foundation. Archived from the original on 2018-12-26. Retrieved 2016-06-01.
- ↑ "Sloane's A005448 : Centered triangular numbers". The On-Line Encyclopedia of Integer Sequences. OEIS Foundation. Archived from the original on 2018-12-26. Retrieved 2016-06-01.