16ਵੀਂ ਲੋਕ ਸਭਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

16ਵੀਂ ਲੋਕ ਸਭਾ ਦੀ ਚੋਣ 2014 ਵਿੱਚ ਆਮ ਚੋਣਾਂ ਤੋਂ ਬਾਅਦ ਹੋਈ। ਇਹਨਾਂ ਚੋਣਾਂ ਨੂੰ 9 ਪੜਾਵਾਂ ਵਿੱਚ ਭਾਰਤੀ ਚੋਣ ਕਮਿਸ਼ਨ[1] ਦੁਆਰਾ ਕਰਵਾਇਆ ਗਇਆ। ਇਹਨਾਂ ਚੋਣਾਂ ਦੇ ਨਤੀਜੇ 16 ਮਈ 2014 ਨੂੰ ਘੋਸ਼ਿਤ ਕੀਤੇ ਗਏ। ਇਸ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਪ੍ਰਾਪਤ ਹੋਇਆ ਅਤੇ ਇਸਨੇ 282 ਸੀਟਾਂ ਜਿੱਤੀਆਂ। ਇਸ ਪਾਰਟੀ ਦੇ ਪ੍ਰਧਾਨਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਨੇ 26 ਮਈ 2014 ਨੂੰ ਪ੍ਰਧਾਨਮੰਤਰੀ ਦਾ ਅਹੁੱਦਾ ਸੰਭਾਲਿਆ। ਇਸਦਾ ਪਹਿਲਾ ਯੋਜਨਾ 4 ਜੂਨ ਤੋਂ 11 ਜੁਲਾਈ ਤੱਕ ਚੱਲਿਆ।[2]

ਭਾਰਤੀ ਸੰਸਦ ਦੇ ਨਿਯਮ ਅਨੁਸਾਰ ਇਸ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਕੋਈ ਨੇਤਾ ਨਹੀਂ ਹੈ। ਕਿਉਂਕਿ ਵਿਰੋਧੀ ਧਿਰ ਦਾ ਨੇਤਾ ਹੋਣ ਲਈ 10% ਸੀਟਾਂ ਦਾ ਹੋਣਾ ਜਰੂਰੀ ਹੈ।

ਮੈਂਬਰ[ਸੋਧੋ]

Seat distribution in the 16th Lok Sabha

ਹਵਾਲੇ[ਸੋਧੋ]