1708
ਦਿੱਖ
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1670 ਦਾ ਦਹਾਕਾ 1680 ਦਾ ਦਹਾਕਾ 1690 ਦਾ ਦਹਾਕਾ – 1700 ਦਾ ਦਹਾਕਾ – 1710 ਦਾ ਦਹਾਕਾ 1720 ਦਾ ਦਹਾਕਾ 1730 ਦਾ ਦਹਾਕਾ |
ਸਾਲ: | 1705 1706 1707 – 1708 – 1709 1710 1711 |
1708 18ਵੀਂ ਸਦੀ ਅਤੇ 1700 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 3 ਅਪਰੈਲ– ਚਿਤੌੜ ਦੇ ਕਿਲ੍ਹੇ ਦੇ ਬਾਹਰ ਪਾਲਿਤ ਜ਼ੋਰਾਵਰ ਸਿੰਘ ਅਤੇ 20 ਸਿੱਖ ਮੁਸਲਮਾਨ, ਚੌਕੀਦਾਰਾਂ ਤੇ ਬਹਾਦਰ ਸ਼ਾਹ ਦੀਆਂ ਫ਼ੌਜਾਂ ਨਾਲ ਲੜਦੇ ਸ਼ਹੀਦ ਹੋ ਗਏ।
- 13 ਮਈ– ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬਹਾਦਰ ਸ਼ਾਹ ਬੁਰਹਾਨਪੁਰ, ਮੱਧ ਪ੍ਰਦੇਸ਼ ਪੁੱਜੇ।
- 7 ਅਕਤੂਬਰ– ਗੁਰੂ ਗੋਬਿੰਦ ਸਿੰਘ ਜੀ ਦਾ ਸਸਕਾਰ ਕੀਤਾ ਗਿਆ।
- 28 ਅਕਤੂਬਰ– ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਉੱਤੇ ਹਮਲਾ ਕਰਨ ਵਾਲੇ ਜਮਸ਼ੈਦ ਖ਼ਾਨ ਦੇ ਪੁੱਤਰ ਨੂੰ ਖਿੱਲਤ ਦਿਤੀ।
ਜਨਮ
[ਸੋਧੋ]ਵੀਰਗਤੀ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |