1710 ਦਾ ਦਹਾਕਾ
ਦਿੱਖ
1710 ਦਾ ਦਹਾਕਾ ਵਿੱਚ ਸਾਲ 1710 ਤੋਂ 1719 ਤੱਕ ਹੋਣਗੇ|
ਯੁੱਗ |
---|
ਦੂਜੀ millennium |
ਸਦੀ |
ਦਹਾਕਾ |
ਸਾਲ |
ਸ਼੍ਰੇਣੀਆਂ |
This is a list of events occurring in the 1710s, ordered by year.
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1680 ਦਾ ਦਹਾਕਾ 1690 ਦਾ ਦਹਾਕਾ 1700 ਦਾ ਦਹਾਕਾ – 1710 ਦਾ ਦਹਾਕਾ – 1720 ਦਾ ਦਹਾਕਾ 1730 ਦਾ ਦਹਾਕਾ 1740 ਦਾ ਦਹਾਕਾ |
ਸਾਲ: | 1707 1708 1709 – 1710 – 1711 1712 1713 |
171018ਵੀਂ ਸਦੀ ਅਤੇ 1710 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਐਤਵਾਰ ਨੂੰ ਸ਼ੁਰੂ ਹੋਇਆ ਹੈ।
ਘਟਨਾ
[ਸੋਧੋ]- 12 ਮਈ– ਚੱਪੜ ਚਿੜੀ ਦੀ ਲੜਾਈ ਹੋ:
- 27 ਮਈ– ਸਰਹੰਦ ਵਿੱਚ ਬੰਦਾ ਸਿੰਘ ਬਹਾਦਰ ਨੇ ਪਹਿਲਾ ਦਰਬਾਰੇ-ਆਮ ਲਾ ਕੇ ਖ਼ਾਲਸਾ ਰਾਜ ਦਾ ਐਲਾਨ ਕੀਤਾ ਅਤੇ ਸਿੱਖ ਸਿੱਕਾ ਤੇ ਖ਼ਾਲਸਾ ਮੋਹਰ ਚਲਾਈ।
- 20 ਜੂਨ–ਬੰਦਾ ਸਿੰਘ ਬਹਾਦਰ ਦਾ ਵਿਆਹ ਸਰਹੰਦ ਵਿੱਚ, ਸਿਆਲਕੋਟ ਦੇ ਭਾਈ ਸ਼ਿਵ ਰਾਮ ਕਪੂਰ ਤੇ ਬੀਬੀ ਭਾਗਵੰਤੀ ਦੀ ਬੇਟੀ ਬੀਬੀ ਸਾਹਿਬ ਕੌਰ ਨਾਲ ਹੋਇਆ
- 13 ਅਕਤੂਬਰ– ਸਰਹਿੰਦ ਦੀ ਲੜਾਈ ਵਿੱਚ ਸੈਂਕੜੇ ਸਿੱਖਾਂ ਸ਼ਹੀਦ ਹੋਏ।
- 16 ਅਕਤੂਬਰ– ਸਿੱਖਾਂ ਅਤੇ ਬਹਾਦਰ ਸ਼ਾਹ ਦੀਆਂ ਫ਼ੌਜਾਂ ਵਿਚਕਾਰ ਲੜਾਈ।
- 29 ਨਵੰਬਰ– ਬਹਾਦਰ ਸ਼ਾਹ ਜ਼ਫਰ ਦੀ 90 ਹਜ਼ਾਰ ਫ਼ੌਜ ਨੇ ਲੋਹਗੜ੍ਹ ਨੂੰ ਘੇਰਾ ਪਾਇਆ
- 30 ਨਵੰਬਰ– ਨੱਬੇ ਹਜ਼ਾਰ ਮੁਗ਼ਲ ਫ਼ੌਜ ਦਾ ਲੋਹਗੜ੍ਹ ਉਤੇ ਹਮਲਾ
- 10 ਦਸੰਬਰ--ਬਹਾਦਰ ਸ਼ਾਹ ਜ਼ਫ਼ਰ ਦਾ ਫ਼ੁਰਮਾਨ: 'ਸਿੱਖ ਜਿਥੇ ਵੀ ਮਿਲੇ, ਕਤਲ ਕਰ ਦਿਉ'।
ਜਨਮ
[ਸੋਧੋ]ਮਰਨ
[ਸੋਧੋ]
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1680 ਦਾ ਦਹਾਕਾ 1690 ਦਾ ਦਹਾਕਾ 1700 ਦਾ ਦਹਾਕਾ – 1710 ਦਾ ਦਹਾਕਾ – 1720 ਦਾ ਦਹਾਕਾ 1730 ਦਾ ਦਹਾਕਾ 1740 ਦਾ ਦਹਾਕਾ |
ਸਾਲ: | 1708 1709 1710 – 1711 – 1712 1713 1714 |
1711 18ਵੀਂ ਸਦੀ ਅਤੇ 1710 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 8 ਅਕਤੂਬਰ–ਭਾਰਤੀ ਦਰਸ਼ਨ ਸ਼ਾਸਤਰੀ ਕੁਮਾਰ ਸਵਾਮੀ ਦੇਸੀਕਰ ਦਾ ਜਨਮ
- 28 ਦਸੰਬਰ– ਬਿਲਾਸਪੁਰ ਵਿੱਚ ਸਿੱਖਾਂ ਦੀਆਂ ਸ਼ਹੀਦੀਆਂ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1680 ਦਾ ਦਹਾਕਾ 1690 ਦਾ ਦਹਾਕਾ 1700 ਦਾ ਦਹਾਕਾ – 1710 ਦਾ ਦਹਾਕਾ – 1720 ਦਾ ਦਹਾਕਾ 1730 ਦਾ ਦਹਾਕਾ 1740 ਦਾ ਦਹਾਕਾ |
ਸਾਲ: | 1709 1710 1711 – 1712 – 1713 1714 1715 |
1712 18ਵੀਂ ਸਦੀ ਅਤੇ 1710 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 29 ਫ਼ਰਵਰੀ – ਸਵੀਡਨ ਨੇ ਗ੍ਰੈਗੋਰੀਅਨ ਕਲੰਡਰ ਅਪਣਾਇਆ। 29 ਫ਼ਰਵਰੀ ਤੋਂ ਅਗਲਾ ਦਿਨ 30 ਫ਼ਰਵਰੀ ਮੰਨਿਆ ਗਿਆ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1680 ਦਾ ਦਹਾਕਾ 1690 ਦਾ ਦਹਾਕਾ 1700 ਦਾ ਦਹਾਕਾ – 1710 ਦਾ ਦਹਾਕਾ – 1720 ਦਾ ਦਹਾਕਾ 1730 ਦਾ ਦਹਾਕਾ 1740 ਦਾ ਦਹਾਕਾ |
ਸਾਲ: | 1710 1711 1712 – 1713 – 1714 1715 1716 |
1713 18ਵੀਂ ਸਦੀ ਅਤੇ 1710 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 31 ਜਨਵਰੀ – ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਦੀ ਮੌਤ ਤੋਂ ਮਗਰੋਂ ਉਸ ਦੇ ਪੁੱਤਰ ਜਹਾਂਦਾਰ ਸ਼ਾਹ ਦੇ ਕਤਲ ਮਗਰੋਂ ਫ਼ਰੱਖ਼ਸ਼ੀਅਰ ਨੇ ਦਿੱਲੀ ਦੇ ਤਖ਼ਤ 'ਤੇ ਕਾਬਜ਼ ਕੀਤਾ।
ਜਨਮ
[ਸੋਧੋ]ਮਰਨ
[ਸੋਧੋ]- 12 ਫ਼ਰਵਰੀ – ਜਹਾਂਦਾਰ ਸ਼ਾਹ, ਮੁਗਲ ਬਾਦਸ਼ਾਹ ਦੀ ਮੌਤ।(ਜ. 1661)
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1680 ਦਾ ਦਹਾਕਾ 1690 ਦਾ ਦਹਾਕਾ 1700 ਦਾ ਦਹਾਕਾ – 1710 ਦਾ ਦਹਾਕਾ – 1720 ਦਾ ਦਹਾਕਾ 1730 ਦਾ ਦਹਾਕਾ 1740 ਦਾ ਦਹਾਕਾ |
ਸਾਲ: | 1712 1713 1714 – 1715 – 1716 1717 1718 |
1715 18ਵੀਂ ਸਦੀ ਅਤੇ 1710 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 4 ਮਈ – ਇੱਕ ਫ਼ਰਾਂਸੀਸੀ ਫ਼ਰਮ ਨੇ ਫ਼ੋਲਡਿੰਗ ਛਤਰੀ ਮਾਰਕੀਟ ਵਿੱਚ ਲਿਆਂਦੀ।
- 7 ਦਸੰਬਰ – ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਗਿ੍ਫ਼ਤਾਰ।
ਜਨਮ
[ਸੋਧੋ]ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1680 ਦਾ ਦਹਾਕਾ 1690 ਦਾ ਦਹਾਕਾ 1700 ਦਾ ਦਹਾਕਾ – 1710 ਦਾ ਦਹਾਕਾ – 1720 ਦਾ ਦਹਾਕਾ 1730 ਦਾ ਦਹਾਕਾ 1740 ਦਾ ਦਹਾਕਾ |
ਸਾਲ: | 1713 1714 1715 – 1716 – 1717 1718 1719 |
1716 18ਵੀਂ ਸਦੀ ਅਤੇ 1710 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 27 ਫ਼ਰਵਰੀ –ਬੰਦਾ ਸਿੰਘ ਬਹਾਦਰ ਅਤੇ 700 ਤੋਂ ਵੱਧ ਸਿੱਖ ਦਿੱਲੀ ਪਹੁੰਚਾਏ ਗਏ।
- 29 ਫ਼ਰਵਰੀ – ਬੰਦਾ ਸਿੰਘ ਬਹਾਦਰ ਤੇ 700 ਤੋਂ ਵੱਧ ਸਿੱਖਾਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ।
ਜਨਮ
[ਸੋਧੋ]ਮਰਨ
[ਸੋਧੋ]- 9 ਜੂਨ– ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ।
- 10 ਜੂਨ– ਬੰਦਾ ਸਿੰਘ ਬਹਾਦਰ ਦੇ ਬਾਕੀ 17 ਸਾਥੀ, ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿਤੇ ਗਏ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |