1989 ਦੇ ਭਾਗਲਪੁਰ ਦੰਗੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
1989 ਦੇ ਭਾਗਲਪੁਰ ਦੰਗੇ
ਭਾਰਤ ਵਿੱਚ ਫਿਰਕੂ ਦੰਗੇ ਦਾ ਹਿੱਸਾ
Bihar district location map Bhagalpur.svg

ਭਾਰਤ ਵਿੱਚ ਬਿਹਾਰ ਰਾਜ ਦੇ ਭਾਗਲਪੁਰ ਜ਼ਿਲ੍ਹੇ ਦੀ ਸਥਿਤੀ
ਤਾਰੀਖ ਅਕਤੂਬਰ–ਨਵੰਬਰ 1989
ਸਥਾਨ ਭਾਗਲਪੁਰ ਜ਼ਿਲ੍ਹਾ, ਬਿਹਾਰ, ਭਾਰਤ
ਢੰਗ ਹੱਤਿਆਵਾਂ ਅਤੇ ਲੁੱਟਮਾਰ
ਅੰਦਰੂਨੀ ਲੜਾਈ ਦੀਆਂ ਧਿਰਾਂ
Casualties
ਅਗਿਆਤ
(1000 ਤੋਂ ਵੱਧ ਲੋਕ ਮਾਰੇ ਗਏ ਜਿਸ ਵਿੱਚ ਲਗਪਗ 900 ਮੁਸਲਮਾਨ ਸਨ; ਕੁਝ ਲੋਕਾਂ ਦੀ ਧਾਰਮਿਕ ਪਛਾਣ ਸੰਭਵ ਨਹੀਂ ਸੀ)
ਕਰੀਬ 900 ਮਾਰੇ ਗਏ [1]

1989 ਦੇ ਭਾਗਲਪੁਰ ਦੰਗੇ ਭਾਰਤ ਵਿੱਚ ਬਿਹਾਰ ਰਾਜ ਦੇ ਭਾਗਲਪੁਰ ਜ਼ਿਲ੍ਹੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚਕਾਰ ਹਿੰਸਾ ਦਾ ਹਵਾਲਾ ਹੈ। ਇਹ ਦੰਗੇ 24 ਅਕਤੂਬਰ 1989 ਨੂੰ ਸ਼ੁਰੂ ਹੋਏ, ਅਤੇ ਹਿੰਸਕ ਘਟਨਾਵਾਂ ਕਰੀਬ 2 ਮਹੀਨੇ ਚਲਦੀਆਂ ਰਹੀਆਂ। ਹਿੰਸਾ ਤੋਂ ਭਾਗਲਪੁਰ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ 250 ਪਿੰਡ ਪ੍ਰਭਾਵਿਤ ਹੋਏ। 1000 ਤੋਂ ਵੱਧ ਲੋਕ ਮਾਰੇ ਗਏ (ਜਿਸ ਵਿੱਚੋਂ ਲਗਪਗ 900 ਮੁਸਲਮਾਨ ਸਨ)[1]) ਅਤੇ ਹੋਰ 50,000 ਲੋਕ ਹਿੰਸਾ ਦੇ ਨਤੀਜੇ ਦੇ ਤੌਰ ਤੇ ਉੱਜੜ ਗਏ ਸਨ।[2] ਇਹ ਆਜ਼ਾਦ ਭਾਰਤ ਵਿੱਚ ਸਭ ਤੋਂ ਭਿਅੰਕਰ ਹਿੰਦੂ-ਮੁਸਲਿਮ ਹਿੰਸਾ ਸੀ, ਜਿਸ ਨੇ 1969 ਦੇ ਗੁਜਰਾਤ ਦੰਗਿਆਂ ਨੂੰ ਵੀ ਮਾਤ ਪਾ ਦਿੱਤਾ ਸੀ।

ਹਵਾਲੇ[ਸੋਧੋ]