ਸਮੱਗਰੀ 'ਤੇ ਜਾਓ

2010 ਅੰਡਰ-19 ਕ੍ਰਿਕਟ ਵਿਸ਼ਵ ਕੱਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2010 ਆਈਸੀਸੀ ਅੰਡਰ-19 ਵਿਸ਼ਵ ਕੱਪ
ਤਸਵੀਰ:2010 Under-19 Cricket World Cup.png
ਪ੍ਰਬੰਧਕਅੰਤਰਰਾਸ਼ਟਰੀ ਕ੍ਰਿਕਟ ਕੌਂਸਲ
ਕ੍ਰਿਕਟ ਫਾਰਮੈਟਇੱਕ ਦਿਨਾ ਅੰਤਰਰਾਸ਼ਟਰੀ
ਟੂਰਨਾਮੈਂਟ ਫਾਰਮੈਟਰਾਊਂਡ-ਰੌਬਿਨ ਅਤੇ ਨਾੱਕਆਊਟ
ਮੇਜ਼ਬਾਨ ਨਿਊਜ਼ੀਲੈਂਡ
ਜੇਤੂ ਆਸਟਰੇਲੀਆ (ਤੀਜੀ title)
ਭਾਗ ਲੈਣ ਵਾਲੇ16
ਮੈਚ48
ਟੂਰਨਾਮੈਂਟ ਦਾ ਸਰਵੋਤਮ ਖਿਡਾਰੀਡੀ.ਏ. ਹੈਂਡਰਿਕਸ (ਦੱਖਣੀ ਅਫ਼ਰੀਕਾ)
ਸਭ ਤੋਂ ਵੱਧ ਦੌੜਾਂ (ਰਨ)ਡੀ.ਏ. ਹੈਂਡਰਿਕਸ (391)
ਸਭ ਤੋਂ ਵੱਧ ਵਿਕਟਾਂਆਰ.ਸੀ. ਹਾਓਡਾ (15)
ਅਧਿਕਾਰਿਤ ਵੈੱਬਸਾਈਟਦਫ਼ਤਰੀ ਸਾਈਟ
2008
2012

2010 ਦਾ ਆਈਸੀਸੀ ਅੰਡਰ -19 ਕ੍ਰਿਕਟ ਵਿਸ਼ਵ ਕੱਪ, ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਅੱਠਵਾਂ ਐਡੀਸ਼ਨ ਸੀ ਅਤੇ ਇਸਨੂੰਨਿਊਜ਼ੀਲੈਂਡ ਵਿੱਚ ਕਰਵਾਇਆ ਗਿਆ ਸੀ। 1998 ਤੋਂ ਮਗਰੋਂ ਇਹ ਟੂਰਨਾਮੈਂਟ ਹਰ 2 ਸਾਲਾਂ ਬਾਅਦ ਆਯੋਜਿਤ ਕੀਤਾ ਜਾਂਦਾ ਹੈ। ਇਸ ਐਡੀਸ਼ਨ ਵਿੱਚ ਕੁੱਲ 16 ਟੀਮਾਂ ਸ਼ਾਮਿਲ ਸਨ ਅਤੇ 15 ਤੋਂ 30 ਜਨਵਰੀ 2010 ਦੇ ਵਿਚਕਾਰ 44 ਮੈਚ ਖੇਡੇ ਗਏ ਸਨ। ਇਨ੍ਹਾਂ ਵਿੱਚ 10 ਆਈਸੀਸੀ ਦੇ ਪੂਰੇ ਮੈਂਬਰ ਅਤੇ 6 ਕੁਆਲੀਫਾਇਰ ਟੀਮਾਂ ਸ਼ਾਮਲ ਸਨ।[1] ਇਹ ਟੂਰਨਾਮੈਂਟ ਪਹਿਲਾਂ ਕੀਨੀਆ ਵਿੱਚ ਹੋਣਾ ਤੈਅ ਹੋਇਆ ਸੀ ਪਰ ਅੰਤਰਰਾਸ਼ਟਰੀ ਕ੍ਰਿਕਟ ਕੌਸਲ (ਆਈਸੀਸੀ) ਨੇ ਜੂਨ 2009 ਵਿੱਚ ਇੱਕ ਨਿਰੀਖਣ ਤੋਂ ਬਾਅਦ ਇਸ ਨੂੰ ਨਿ ਨਿਊਜ਼ੀਲੈਂਡ ਵਿੱਚ ਕਰ ਦਿੱਤਾ ਸੀ। ਆਈਸੀਸੀ ਨੂੰ ਲੱਗਿਆ ਕਿ ਕੀਨੀਆ ਸਮੇਂ ਸਿਰ ਤਿਆਰੀ ਮੁਕੰਮਲ ਕਰਨ ਵਿੱਚ ਅਸਫਲ ਰਹੇਗਾ।[2]

ਇਸ ਟੂਰਨਾਮੈਂਟ ਨੂੰ ਆਸਟਰੇਲੀਆ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ 25 ਦੌੜਾਂ ਨਾਲ ਹਰਾ ਕੇ ਜਿੱਤਿਆ।[3] ਦੱਖਣੀ ਅਫਰੀਕਾ ਦੇ ਡੌਮੀਨਿਕ ਹੈਂਡਰਿਕਸ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ,[4] ਅਤੇ ਪਾਪੂਆ ਨਿਊ ਗਿੰਨੀ ਦੇ ਰੇਮੰਡ ਹਾਓਡਾ ਨੇ ਸਭ ਤੋਂ ਵੱਧ ਵਿਕਟਾਂ ਲਈਆਂ। [5]

ਹਵਾਲੇ

[ਸੋਧੋ]
  1. "ICC Under-19 Cricket World Cup 2010". International Cricket Council. Archived from the original on 25 January 2010. Retrieved 27 January 2010. {{cite web}}: Unknown parameter |dead-url= ignored (|url-status= suggested) (help)
  2. "Kenya Stripped of 2010 Under-19 World Cup". CricketWorld4U. 29 June 2009. Archived from the original on 8 ਜੁਲਾਈ 2011. Retrieved 16 January 2010. {{cite web}}: Unknown parameter |dead-url= ignored (|url-status= suggested) (help)
  3. "Hazlewood takes Australia to World Cup win". Cricinfo. 30 January 2010. Archived from the original on 2 February 2010. Retrieved 3 February 2010. {{cite web}}: Unknown parameter |dead-url= ignored (|url-status= suggested) (help)
  4. "ICC Under-19 World Cup, 2009/10 / Records / Most runs". Cricinfo. Archived from the original on 13 February 2010. Retrieved 3 February 2010. {{cite web}}: Unknown parameter |dead-url= ignored (|url-status= suggested) (help)
  5. "ICC Under-19 World Cup, 2009/10 / Records / Most wickets". Cricinfo. Archived from the original on 30 January 2010. Retrieved 3 February 2010. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

[ਸੋਧੋ]