2018 ਏਸ਼ੀਆਈ ਪੈਰਾ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤੀਸਰੀਆਂ ਏਸ਼ੀਆਈ ਪੈਰਾ ਖੇਡਾਂ
ਮਹਿਮਾਨ ਦੇਸ਼ਜਕਾਰਤਾ, ਇੰਡੋਨੇਸ਼ੀਆ
ਭਾਗ ਲੇਣ ਵਾਲੇ ਦੇਸ41
ਉਦਘਾਟਨ ਸਮਾਰੋਹ8 ਅਕਤੂਬਰ
ਸਮਾਪਤੀ ਸਮਾਰੋਹ16 ਅਕਤੂਬਰ
ਮੁੱਖ ਸਟੇਡੀਅਮਗੇਲੋਰਾ ਬੰਗ ਕਾਰਨੋ ਸਟੇਡੀਅਮ
2014 2022  >

2018 ਏਸ਼ੀਆਈ ਪੈਰਾ ਖੇਡਾਂ, ਜਿਹਨਾਂ ਨੂੰ ਕਿ ਤੀਸਰੀਆਂ ਏਸ਼ੀਆਈ ਪੈਰਾ ਖੇਡਾਂ ਵੀ ਕਿਹਾ ਜਾਂਦਾ ਹੈ, ਇਹ ਖੇਡਾਂ ਖਾਸ ਤੌਰ 'ਤੇ ਅੰਗਹੀਣ ਖਿਡਾਰੀਆਂ ਲਈ ਹੁੰਦੀਆਂ ਹਨ ਅਤੇ 2018 ਵਿੱਚ ਇਹ ਖੇਡਾਂ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿੱਚ ਹੋਣ ਜਾ ਰਹੀਆਂ ਹਨ।[1] ਇਹ ਖੇਡਾਂ 8 ਅਕਤੂਬਰ 2018 ਤੋਂ 16 ਅਕਤੂਬਰ 2018 ਵਿਚਕਾਰ ਹੋਣਗੀਆਂ ਅਤੇ ਇਨ੍ਹਾ ਵਿੱਚ 41 ਰਾਸ਼ਟਰ ਭਾਗ ਲੈਣ ਜਾ ਰਹੇ ਹਨ।

ਹਵਾਲੇ[ਸੋਧੋ]

  1. "Indonesia To Host 2018 Asian Para Games". asianparalympic.org. the Asian Paralympic Committee (APC). Retrieved 25 ਜਨਵਰੀ 2015.  Check date values in: |access-date= (help)

ਹੋਰ ਵੇਖੋ[ਸੋਧੋ]

ਬਾਹਰੀ ਕਡ਼ੀਆਂ[ਸੋਧੋ]