ਸਮੱਗਰੀ 'ਤੇ ਜਾਓ

ਛੱਬੀ ਜੁਲਾਈ ਅੰਦੋਲਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(26 ਜੁਲਾਈ ਅੰਦੋਲਨ ਤੋਂ ਮੋੜਿਆ ਗਿਆ)
ਛੱਬੀ ਜੁਲਾਈ ਅੰਦੋਲਨ ਦੇ ਝੰਡਿਆਂ ਵਿੱਚੋਂ ਇੱਕ ਦੀ ਇੱਕ ਆਧੁਨਿਕ ਛਾਪ

ਛੱਬੀ ਜੁਲਾਈ ਅੰਦੋਲਨ (ਸਪੇਨੀ: Movimiento 26 de Julio; M-26-7) ਫੀਦਲ ਕਾਸਤਰੋ ਅਤੇ ਚੀ ਗੁਵੇਰਾ ਦੀ ਅਗਵਾਈ ਵਿੱਚ ਬਣੀ ਮੁਹਰੈਲ ਜਥੇਬੰਦੀ ਸੀ ਜਿਸਨੇ 1959 ਵਿੱਚ ਕਿਊਬਾ ਦੀ ਬਤਿਸਤਾ ਤਾਨਾਸ਼ਾਹੀ ਦਾ ਤਖਤਾ ਪਲਟ ਦਿੱਤਾ। ਮੋਨਕਾਡਾ ਬੈਰਕਾਂ ਤੇ ਹਮਲੇ ਦੀ ਤਾਰੀਖ 26 ਜੁਲਾਈ 1953 ਦੇ ਅਧਾਰ ਤੇ ਫੀਦਲ ਕਾਸਤਰੋ ਨੇ ਆਪਣੀ ਇਨਕਲਾਬੀ ਜਥੇਬੰਦੀ ਦਾ ਇਹ ਨਾਮ ਰੱਖਿਆ ਸੀ।[1]

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2008-10-11. Retrieved 2013-03-11.