ਐਲ.ਜੀ.ਬੀ.ਟੀ
ਦਿੱਖ
(LGBT ਤੋਂ ਮੋੜਿਆ ਗਿਆ)
ਐਲਜੀਬੀਟੀ (LGBT) ਜਾਂ ਜੀਐਲਬੀਟੀ (GLBT) ਇੱਕ ਸੰਖਿਪਤ ਸ਼ਬਦ ਹੈ ਜਿਸ ਦਾ ਪੂਰਾ ਭਾਵ ਹੈ ਲੈਸਬੀਅਨ (Lesbian), ਗੇਅ (Gay), ਦੁਲਿੰਗਕਤਾ (Bisexuality), ਟਰਾਂਸਜੈਂਡਰ (Transgender)। ਇਹ ਸੰਕਲਪ ਪਹਿਲੀ ਵਾਰ 1990 ਵਿੱਚ ਹੋਂਦ ਵਿੱਚ ਆਇਆ, ਉਸ ਤੋਂ ਪਹਿਲਾਂ ਇਹ ਸਿਰਫ ਐਲਜੀਬੀ (LGB) ਹੁੰਦਾ ਸੀ ਜੋ ਲਗਭਗ 1980 ਤੋਂ "ਗੇਅ" ਸ਼ਬਦ ਦੀ ਥਾਂ ਵਰਤਿਆ ਜਾਂਦਾ ਸੀ।[1] ਕਾਜਕਰਤਾਵਾਂ ਦਾ ਮੰਨਣਾ ਸੀ ਕਿ ਗੇਅ ਭਾਈਚਾਰਾ ਸ਼ਬਦ ਸਾਰੇ ਵਰਗਾਂ ਲਈ ਵਰਤਣਾ ਠੀਕ ਨਹੀਂ।[2]
ਹਵਾਲੇ
[ਸੋਧੋ]ਬਾਹਰੀ ਕੜੀਆਂ
[ਸੋਧੋ]- Archives of glbtq.com, the GLBTQ encyclopedia.
- Directory of U.S. and international LGBT Community Centers
- American Psychological Association's Lesbian, Gay, Bisexual and Transgender Concerns Office
- Lesbian, gay, bisexual, and transgendered community (SociologyContribute) ਇਨਸਾਈਕਲੋਪੀਡੀਆ ਬ੍ਰਿਟਾਨੀਕਾ ਵਿੱਚ
ਰਸਾਲਿਆਂ ਦੇ ਹਵਾਲੇ
[ਸੋਧੋ]- Safe Schools Coalition Glossary Archived 2011-05-15 at the Wayback Machine.
- Religious Institute Time to Seek Archived 2011-06-03 at the Wayback Machine.