ਸਮੱਗਰੀ 'ਤੇ ਜਾਓ

ਵਰਤੋਂਕਾਰ:ਸ਼ੁੱਭਦੀਪ ਸੰਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਵਰਤੋਂਕਾਰ:Shubhdeep Sandhu ਤੋਂ ਮੋੜਿਆ ਗਿਆ)

ਸਤਿ ਸ੍ਰੀ ਅਕਾਲ! ਮੇਰਾ ਨਾਮ ਸ਼ੁੱਭਦੀਪ ਸਿੰਘ ਸੰਧੂ ਹੈ (ਜਨਮ 17 ਦਸੰਬਰ 2002), ਮੈਂ ਅੰਮ੍ਰਿਤਸਰ, ਪੰਜਾਬ (ਭਾਰਤ) ਵਿੱਚ ਰਹਿੰਦਾ ਹਾਂ। ਮੈਂ ਜਨਵਰੀ 2022 ਵਿੱਚ ਵਿਕੀਪੀਡੀਆ ਦਾ ਸੰਪਾਦਨ ਕਰਨਾ ਸ਼ੁਰੂ ਕੀਤਾ ਸੀ ਅਤੇ ਹੁਣ ਮੈਂ ਪੰਜਾਬੀ, ਹਿੰਦੀ, ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਯੋਗਦਾਨ ਪਾ ਰਿਹਾ ਹਾਂ।

ਸ਼ੁੱਭਦੀਪ ਸੰਧੂ
— ਵਿਕੀਪੀਡੀਅਨ —
ਜਨਮਅੰਮ੍ਰਿਤਸਰ, ਪੰਜਾਬ (ਭਾਰਤ)
ਕੌਮੀਅਤਭਾਰਤੀ
ਭਾਸ਼ਾਵਾਂਪੰਜਾਬੀ, ਹਿੰਦੀ, ਅੰਗਰੇਜ਼ੀ
ਸਿੱਖਿਆ ਅਤੇ ਰੁਜ਼ਗਾਰ
ਕਿੱਤਾਵਿਕੀਪੀਡੀਆ ਸੰਪਾਦਕ
ਸਿੱਖਿਆਗ੍ਰੈਜੂਏਟ
ਯੂਨੀਵਰਸਿਟੀਗੁਰੂ ਨਾਨਕ ਦੇਵ ਯੂਨੀਵਰਸਿਟੀ

ਹੋਰ ਜਾਣਕਾਰੀ

[ਸੋਧੋ]
ਇਹ ਮੈਂਬਰ ਵਿਕੀਪੀਡੀਆ ਉੱਤੇ 2 ਸਾਲ, 10 ਮਹੀਨੇ ਅਤੇ 6 ਦਿਨ ਤੋਂ ਹੈ।


ਇਹ ਵਰਤੋਂਕਾਰ ਪੰਜਾਬੀ ਹੈ।
paਪੰਜਾਬੀ ਇਸ ਵਰਤੋਂਕਾਰ ਦੀ ਮਾਂ ਬੋਲੀ ਹੈ।
پنجابی اِس صارف دی ماں بولی اَے۔