ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Parveer Grewal

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੀ ਆਇਆਂ ਨੂੰ Parveer Grewal ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

Satdeep gill (ਗੱਲ-ਬਾਤ) ੧੪:੩੩, ੧੫ ਅਕਤੂਬਰ ੨੦੧੩ (UTC)

Twinkle ਅਤੇ ਅੰਕ ਬਦਲੋ ਯੰਤਰ

[ਸੋਧੋ]

ਨਮਸਕਾਰ, ਕਿਰਪਾ ਕਰਕੇ ਸੱਥ ਵਿੱਚ Twinkle ਅਤੇ ਅੰਕ ਬਦਲੋ ਯੰਤਰ ਦੇ ਬਾਰੇ ਆਪਨੇ ਵਿਚਾਰ ਅਤੇ ਵੋਟ ਦਿਉ। --Vigyani (ਗੱਲ-ਬਾਤ) ੦੪:੪੦, ੨੧ ਮਾਰਚ ੨੦੧੪ (UTC)

ਚੁਣੇ ਗਏ ਸਫੇ ਅਤੇ ਵਧੀਆ ਸਫਿਆਂ ਸੰਬੰਧੀ

[ਸੋਧੋ]

ਇਸ ਲਿੰਕ ਉੱਤੇ ਕਲਿਕ ਕਰੋ ਅਤੇ ਆਪਣੇ ਵਿਚਾਰ ਸਾਂਝੇ ਕਰੋ। --Satdeep gill (ਗੱਲ-ਬਾਤ) ੦੩:੧੮, ੨੬ ਜੂਨ ੨੦੧੪ (UTC)

ਵੋਟ ਪਾਓ ਜੀ

[ਸੋਧੋ]

ਸਤਿ ਸ੍ਰੀ ਅਕਾਲ! ਕਿਰਪਾ ਕਰਕੇ ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ#ਵਰਤੌਂਕਾਰ:Babanwalia ਤੇ ਜਾ ਕੇ ਆਪਣੀ ਵੋਟ ਦਿਓ ਜੀ। ਧੰਨਵਾਦ। ਤੁਹਾਡੇ ਬਹੁਮੁੱਲੇ ਯੋਗਦਾਨ ਲਈ ਵੀ ਧੰਨਵਾਦ। --itar buttar [ਗੱਲ-ਬਾਤ] ੧੫:੦੯, ੬ ਜੁਲਾਈ ੨੦੧੪ (UTC)

ਵਿਕੀਪੀਡੀਆ:ਵਿਕੀਪ੍ਰਾਜੈਕਟ ਪਟਿਆਲਾ

[ਸੋਧੋ]

ਪਰਵੀਰ ਜੀ, ਆਪ ਜੀ ਨੂੰ ਵਿਕੀਪੀਡੀਆ:ਵਿਕੀਪ੍ਰਾਜੈਕਟ ਪਟਿਆਲਾ ਵਿੱਚ ਸ਼ਾਮਿਲ ਹੋਣ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ। --Satdeep gill (ਗੱਲ-ਬਾਤ) ੧੩:੦੮, ੧੩ ਜੁਲਾਈ ੨੦੧੪ (UTC)

ਸਿਰਲੇਖ ਬਦਲੀ

[ਸੋਧੋ]

ਸ਼੍ਰੀਮਾਨ ਜੀ, ਤੁਸੀਂ ਸੁਬਰਾਮਨੀਆਮ ਨੂੰ ਸੁਬਰਾਮਨੀਅਨ ਤੇ ਕਿਉਂ ਭੇਜਿਆ ? ਮੈ ਗੂਗਲ ਸਰਚ ਕੀਤੀ ਅਤੇ ਅਖਾਬਰਾਂ ਵਗੈਰਾ ਚ ਆਮ ਤੌਰ ਤੇ ਸੁਬਰਾਮਨੀਅਮ ਹੀ ਵਰਤਿਆਂ ਜਾਂਦਾ ਹੈ। --Vigyani (ਗੱਲ-ਬਾਤ) ੧੩:੨੧, ੧੯ ਜੁਲਾਈ ੨੦੧੪ (UTC)


ਮੈਂ ਪਹਿਲਾਂ ਸੁਬਰਾਮਨੀਅਮ ਸਵਾਮੀ ਹੀ ਲਿਖਿਆ ਸੀ ਪਰ ਅੰਗ੍ਰੇਜ਼ੀ ਅਤੇ ਹਿੰਦੀ ਵਿਕੀ ਤੇ ਸੁਬਰਾਮਨੀਅਨ ਲਿਖਿਆ ਸੀ। ਇਸ ਲਈ ਮੈਂ ਇਸ ਨੂੰ ਬਦਲਿਆ। ਇਸ ਤੋਂ ਇਲਾਵਾ ਇਸਦੇ ਜੋ ਹਵਾਲੇ ਦਿਤੇ ਗਏ ਹਨ ਓਹਨਾ ਵਿਚ ਵੀ ਸੁਬਰਾਮਨੀਅਨ ਹੀ ਲਿਖਿਆ ਹੈ। Parveer Grewal (ਗੱਲ-ਬਾਤ) ੧੪:੫੧, ੧੯ ਜੁਲਾਈ ੨੦੧੪ (UTC)

ਐਡਮਿਨ

[ਸੋਧੋ]

ਮੇਰੀ ਛੇ ਮਹੀਨੇ ਲਈ ਐਡਮਿਨ ਬਣਨ ਦੀ ਮਿਆਦ ਖਤਮ ਹੋ ਗਈ ਹੈ ਇਸ ਲਿੰਕ ਉੱਤੇ ਜਾਕੇ ਆਪਣੇ ਵਿਚਾਰ ਪੇਸ਼ ਕਰੋ ਜੀ। --Satdeep gill (ਗੱਲ-ਬਾਤ) ੦੯:੩੧, ੨੬ ਜੁਲਾਈ ੨੦੧੪ (UTC)

hello i am new on punjabi wikipedia.......and in process of creating new page i ended up creating few mess ਫਰਮਾ:Jp icon, Module:NumberSpell, Module:Convert‎ and Module:NumberSpell/doc i am unable to understand what went wrong......please help me.......Sushilmishra (ਗੱਲ-ਬਾਤ) ੧੪:੦੨, ੧੬ ਅਗਸਤ ੨੦੧੪ (UTC)

ਸਮਰਥਨ ਕਰੋ

[ਸੋਧੋ]

ਕਲਿਕ ਕਰੋ ਤੇ ਮੇਰਾ ਸਮਰਥਨ ਕਰੋ। --Satdeep gill (ਗੱਲ-ਬਾਤ) ੦੨:੨੯, ੧੬ ਸਤੰਬਰ ੨੦੧੪ (UTC)

Monuments of Spain Challenge

[ਸੋਧੋ]

Hello and welcome to our friendly contest. We wish you good luck and lots of fun! B25es (ਗੱਲ-ਬਾਤ) ੧੫:੨੦, ੧ ਅਕਤੂਬਰ ੨੦੧੪ (UTC)

ਪੰਜਾਬੀ ਵਿਕੀਪੀਡੀਆ ਟੀ-ਸ਼ਰਟ ਮੁਕਾਬਲਾ

[ਸੋਧੋ]

ਇਸ ਲਿੰਕ ਉੱਤੇ ਕਲਿਕ ਕਰੋ ਅਤੇ ਸਮਰਥਨ ਦੇਵੋ ਜੀ। --Satdeep gill (ਗੱਲ-ਬਾਤ) ੦੫:੨੫, ੧੮ ਅਕਤੂਬਰ ੨੦੧੪ (UTC)

Monuments of Spain Challenge

[ਸੋਧੋ]

Hi, Parveer Grewal. You finished in 5th place and have won a prize in Monuments of Spain Challenge. Now we need to know your name, full adress, t-shirt size and gender to send you your gift. Please, send the previous information to info@wikimedia.org.es Thank you, Laura Fiorucci (ਗੱਲ-ਬਾਤ) ੦੧:੨੬, ੧੭ ਨਵੰਬਰ ੨੦੧੪ (UTC)

Thank you

[ਸੋਧੋ]

Congratulations and thanks a lot for your participation! B25es (ਗੱਲ-ਬਾਤ) ੧੮:੫੦, ੧੭ ਨਵੰਬਰ ੨੦੧੪ (UTC)

ਬੰਗਾਲੀ ਵਿਕੀਪੀਡੀਆ ਕਾਨਫਰੰਸ

[ਸੋਧੋ]

ਸਲਾਮ, ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਵਿਚਾਰ ਸਾਂਝੇ ਕਰੋ ਜੀ। --Satdeep gill (ਗੱਲ-ਬਾਤ) ੦੨:੩੭, ੨੬ ਨਵੰਬਰ ੨੦੧੪ (UTC)

ਪੰਜਾਬੀ ਵਿਕੀਪੀਡੀਆ ਉੱਤੇ ਬਿਊਰੋਕਰੈਟ ਦੀ ਜ਼ਰੂਰਤ

[ਸੋਧੋ]

ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਵਿਚਾਰ ਸਾਂਝੇ ਕਰੋ। --Satdeep gill (ਗੱਲ-ਬਾਤ) ੦੯:੩੩, ੧ ਦਸੰਬਰ ੨੦੧੪ (UTC)

Your temporary access has expired

[ਸੋਧੋ]
Hello, the temporary access you requested on this wiki has expired. Just to let you know that If you want it back, feel free to make a local announcement and open a new request on stewards' permission request page on Meta-Wiki later. Moreover, if you think the community is big enough to elect a permanent administrator, you can place a local request here for a permanent adminship, so stewards can grant you the permanent access. Please ask me or any other steward if you have any questions. Thank you! Jusjih (ਗੱਲ-ਬਾਤ) ੦੨:੧੬, ੭ ਮਾਰਚ ੨੦੧੫ (UTC)

ਵਰਤੋਂਕਾਰ:Satdeep Gill ਲਈ ਪ੍ਰਸ਼ਾਸਕੀ ਹੱਕ

[ਸੋਧੋ]

ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਤੀਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਮੇਰਾ ਸਮਰਥਨ ਜਾਂ ਵਿਰੋਧ ਕਰਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਦਸਤਖ਼ਤ ਕਰਕੇ ਵੋਟ ਪਾਓ।--Satdeep Gill (ਗੱਲ-ਬਾਤ) ੧੪:੪੨, ੨ ਅਗਸਤ ੨੦੧੫ (UTC)

ਸਤਿ ਸ੍ਰੀ ਅਕਾਲ ਜੀ, ਇਸ ਵਾਰੀ ਬੰਗਲੋਰ ਵਿੱਖੇ ਮੀਡੀਆ ਵਿਕੀ 'ਚ ਭਾਗ ਲੈਣ ਦਾ ਮੌਕਾ ਦਿੱਤਾ ਗਿਆਂ ਮੈਂ ਸਭ ਦਾ ਧੰਨਵਾਦ ਕਰਦਾ ਹੈ। ਆਪਦੇ ਕਈ ਦੋਸਤ ਮਿਲੇ ਉਹਨਾਂ ਨੇ ਆਪਦਾ ਤੇ ਪੰਜਾਬੀ ਵਿਕੀਪੀਡੀਆ ਟੀਮ ਦਾ ਧੰਨਵਾਦ ਕੀਤਾ ਹੈ। ਬੰਗਾਲ ਦੇ ਟੀਟੋ ਜੀ ਦੀ ਪੱਗ ਵਾਲੀ ਫੋਟੋ ਵੇਖੀ ਮਨ ਬਹੁਤ ਖ਼ੁਸ਼ ਹੋਇਆ ਜੋ ਅਾਪ ਨੇ ਬੰਨੀ ਸੀ। --Nachhattardhammu (ਗੱਲ-ਬਾਤ) ੧੪:੫੬, ੨ ਅਗਸਤ ੨੦੧੫ (UTC)

ਤੁਹਾਡੇ ਲਈ ਇੱਕ ਬਾਰਨਸਟਾਰ

[ਸੋਧੋ]
The Asian Month Barnstar
ਵਿਕੀਪੀਡੀਆ ਏਸ਼ੀਆਈ ਮਹੀਨਾ 2015 ਵਿੱਚ ਤੁਹਾਡੇ ਯੋਗਦਾਨ ਲਈ ਸ਼ੁਕਰੀਆ! --Satdeep Gill (ਗੱਲ-ਬਾਤ) 06:27, 14 ਦਸੰਬਰ 2015 (UTC)|}[ਜਵਾਬ]

Request for VOTE

[ਸੋਧੋ]

Plz vote here in favour of Hindustanilanguages for Stewards election .It is my request . --Abbas dhothar (ਗੱਲ-ਬਾਤ) 17:45, 9 ਫ਼ਰਵਰੀ 2016 (UTC)[ਜਵਾਬ]

Participate in the Ibero-American Culture Challenge!

[ਸੋਧੋ]

Hi!

Iberocoop has launched a translating contest to improve the content in other Wikipedia related to Ibero-American Culture.

We would love to have you on board :)

Please find the contest here: https://en.wikipedia.org/wiki/Wikipedia:Translating_Ibero_-_America/Participants_2016

Hugs!--Anna Torres (WMAR) (ਗੱਲ-ਬਾਤ) 13:34, 10 ਮਈ 2016 (UTC)[ਜਵਾਬ]

Rio Olympics Edit-a-thon

[ਸੋਧੋ]

Dear Friends & Wikipedians, Celebrate the world's biggest sporting festival on Wikipedia. The Rio Olympics Edit-a-thon aims to pay tribute to Indian athletes and sportsperson who represent India at Olympics. Please find more details here. The Athlete who represent their country at Olympics, often fail to attain their due recognition. They bring glory to the nation. Let's write articles on them, as a mark of tribute.

For every 20 articles created collectively, a tree will be planted. Similarly, when an editor completes 20 articles, a book will be awarded to him/her. Check the main page for more details. Thank you. Abhinav619 (sent using MediaWiki message delivery (ਗੱਲ-ਬਾਤ) 16:54, 16 ਅਗਸਤ 2016 (UTC), subscribe/unsubscribe)[ਜਵਾਬ]

Share your experience and feedback as a Wikimedian in this global survey

[ਸੋਧੋ]
  1. This survey is primarily meant to get feedback on the Wikimedia Foundation's current work, not long-term strategy.
  2. Legal stuff: No purchase necessary. Must be the age of majority to participate. Sponsored by the Wikimedia Foundation located at 149 New Montgomery, San Francisco, CA, USA, 94105. Ends January 31, 2017. Void where prohibited. Click here for contest rules.

Your feedback matters: Final reminder to take the global Wikimedia survey

[ਸੋਧੋ]

(Sorry for writing in English)

2021 Wikimedia Foundation Board elections: Eligibility requirements for voters

[ਸੋਧੋ]

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)[ਜਵਾਬ]

Note: You are receiving this message as part of outreach efforts to create awareness among the voters.