ਵਿਕੀਪੀਡੀਆ:ਵਿਕੀਪ੍ਰਾਜੈਕਟ ਪਟਿਆਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਕੀਪ੍ਰਾਜੈੱਕਟ ਪਟਿਆਲਾ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰਾਜੈੱਕਟ ਦਾ ਮਨਸ਼ਾ ਪੰਜਾਬੀ ਵਿਕੀ ਵਿੱਚ ਪਟਿਆਲਾ ਸ਼ਹਿਰ ਨਾਲ ਸੰਬੰਧਿਤ ਨਵੇਂ ਸਫੇ ਬਣਾਉਣ ਅਤੇ ਪੁਰਾਣੇ ਸਫਿਆਂ ਵਿੱਚ ਵਾਧਾ ਕਰਨਾ ਹੈ। ਪਟਿਆਲਾ ਪੰਜਾਬ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਇਸ ਪ੍ਰਾਜੈਕਟ ਇੱਕ ਵੱਡੇ ਪ੍ਰਾਜੈਕਟ ਵਿਕੀਪ੍ਰਾਜੈਕਟ ਪੰਜਾਬ ਦਾ ਹਿੱਸਾ ਬਣੇਗਾ। ਇਹਨਾਂ ਵਿੱਚ ਆਪਾਂ ਰਲਕੇ ਪੰਜਾਬ ਦੇ ਇਕੱਲੇ-ਇਕੱਲੇ ਸ਼ਹਿਰਾਂ ਦੇ ਪ੍ਰਾਜੈਕਟ ਸ਼ੁਰੂ ਕਰਾਂਗੇ। ਜੇਕਰ ਇਹ ਪ੍ਰਾਜੈਕਟ ਸਫਲ ਹੁੰਦਾ ਹੈ ਤਾਂ ਇਹ ਪੰਜਾਬੀ ਵਿਕੀ ਦੀ ਇੱਕ ਵੱਡੀ ਪ੍ਰਾਪਤੀ ਹੋਵੇਗੀ।

ਇਸ ਪ੍ਰਾਜੈੱਕਟ ਵਿੱਚ ਸ਼ਾਮਿਲ ਹੋਣ ਲਈ ਥੱਲੇ ਆਪਣਾ ਨਾਂ ਜੋੜ ਦਵੋ।

ਵਰਤੋਂਕਾਰ[ਸੋਧੋ]

  1. Satdeep gill (ਗੱਲ-ਬਾਤ) ੧੩:੦੦, ੧੩ ਜੁਲਾਈ ੨੦੧੪ (UTC)
  2. --Nachhattardhammu (ਗੱਲ-ਬਾਤ) ੧੩:੧੬, ੧੩ ਜੁਲਾਈ ੨੦੧੪ (UTC)
  3. ਵਰਤੋਂਕਾਰ:Parveer Grewal (ਗੱਲ-ਬਾਤ) ੧੪ ਜੁਲਾਈ ੨੦੧੪
  4. --ਬਬਨਦੀਪ ੦੬:੫੫, ੧੪ ਜੁਲਾਈ ੨੦੧੪ (UTC)
  5. --itar buttar [ਗੱਲ-ਬਾਤ] ੧੧:੨੫, ੧੪ ਜੁਲਾਈ ੨੦੧੪ (UTC)
  6. --Charan Gill (ਗੱਲ-ਬਾਤ) ੧੩:੪੫, ੧੪ ਜੁਲਾਈ ੨੦੧੪ (UTC)

ਲੇਖ[ਸੋਧੋ]

ਇਸ ਸੂਚੀ ਨੂੰ ਕੋਈ ਵੀ ਵਧਾ ਸਕਦਾ ਹੈ।

  1. ਪਟਿਆਲਾ
  2. ਪਟਿਆਲਾ ਰਿਆਸਤ
  3. ਰਾਜਿੰਦਰਾ ਹਸਪਤਾਲ, ਪਟਿਆਲਾ
  4. ਕਿਲਾ ਮੁਬਾਰਕ, ਪਟਿਆਲਾ
  5. ਕਿਲਾ ਬਹਾਦਰਗੜ੍ਹ
  6. ਸ਼ੀਸ਼ ਮਹਿਲ, ਪਟਿਆਲਾ
  7. ਬਾਰਾਂਦਰੀ ਬਾਗ
  8. ਗੁਰਦੁਆਰਾ ਦੁਖ ਨਿਵਾਰਨ ਸਾਹਿਬ
  9. ਗੁਰਦੁਆਰਾ ਮੋਤੀ ਬਾਗ
  10. ਗੁਰਦੁਆਰਾ ਖੇਲ ਸਾਹਿਬ
  11. ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ
  12. ਕਾਲੀ ਮਾਤਾ ਮੰਦਰ, ਪਟਿਆਲਾ
  13. ਮੰਦਰ ਸ੍ਰੀ ਬਦਰੀ ਨਾਰਾਇਣ, ਪਟਿਆਲਾ
  14. ਮੰਦਰ ਸ੍ਰੀ ਕੇਦਾਰ ਨਾਥ, ਪਟਿਆਲਾ
  15. ਮੰਦਰ ਸ੍ਰੀ ਤੁੰਗ ਸਾਹਿਬ, ਪਟਿਆਲਾ
  16. ਜਾਮਾ ਮਸਜਿਦ, ਪਟਿਆਲਾ
  17. ਈਦਗਾਹ, ਪਟਿਆਲਾ
  18. ਪੰਜਾਬੀ ਯੂਨੀਵਰਸਿਟੀ
  19. ਥਾਪਰ ਯੂਨੀਵਰਸਿਟੀ
  20. ਸਰਕਾਰੀ ਮੈਡੀਕਲ ਕਾਲਜ, ਪਟਿਆਲਾ
  21. ਮੁਲਤਾਨੀ ਮਲ ਮੋਦੀ ਕਾਲਜ, ਪਟਿਆਲਾ
  22. ਮਹਿੰਦਰਾ ਕਾਲਜ, ਪਟਿਆਲਾ
  23. ਖਾਲਸਾ ਕਾਲਜ, ਪਟਿਆਲਾ
  24. ਬਿਕਰਮ ਕਾਲਜ, ਪਟਿਆਲਾ
  25. ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ
  26. ਫੀਲ ਖਾਨਾ ਸਕੂਲ
  27. ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ
  28. ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾ
  29. ਪਟਿਆਲਾ ਘਰਾਣਾ
  30. ਸੈਂਟਰ ਸਟੇਟ ਲਾਇਬਰੇਰੀ
  31. ਮੋਤੀ ਬਾਗ਼ ਮਹਲ