ਵਿਕਸ਼ਨਰੀ
ਤਸਵੀਰ:ਵਿਕਸ਼ਨਰੀ ਦੀ ਲੋਗੋ | |
ਸਾਈਟ ਦੀ ਕਿਸਮ | ਇੰਟਰਨੈੱਟ ਸ਼ਬਦਕੋਸ਼ |
---|---|
ਉਪਲੱਬਧਤਾ | ਬਹੁ-ਜ਼ਬਾਨੀ |
ਮਾਲਕ | ਵਿਕੀਮੀਡੀਆ ਫ਼ਾਊਂਡੇਸ਼ਨ |
ਲੇਖਕ | ਜਿੰਮੀ ਵੇਲਸ ਅਤੇ ਵਿਕੀਮੀਡੀਆ ਭਾਈਚਾਰਾ |
ਵੈੱਬਸਾਈਟ | wiktionary.org |
ਵਪਾਰਕ | ਨਹੀਂ |
ਰਜਿਸਟ੍ਰੇਸ਼ਨ | ਮਰਜ਼ੀ ਮੁਤਾਬਕ |
ਵਿਕਸ਼ਨਰੀ ਇੰਟਰਨੈੱਟ ’ਤੇ ਅਜ਼ਾਦ ਸਮੱਗਰੀ ਵਾਲ਼ਾ ਬਹੁ-ਜ਼ਬਾਨੀ ਸ਼ਬਦਕੋਸ਼ ਤਿਆਰ ਕਰਨ ਦੀ ਇੱਕ ਸਾਂਝੀ ਵਿਓਂਤ ਹੈ ਜੋ ਹਾਲ ਦੀ ਘੜੀ 170 ਤੋਂ ਵੱਧ ਬੋਲੀਆਂ ਵਿੱਚ ਮੌਜੂਦ ਹੈ। ਇਸ ਵਿੱਚ ਹਰ ਕੋਈ ਲਿਖ ਅਤੇ ਫੇਰ-ਬਦਲ ਕਰ ਸਕਦਾ ਹੈ।
ਵਿਕਸ਼ਨਰੀ ਦਾ ਨਿਸ਼ਾਨਾ "ਸਾਰੇ ਲਫ਼ਜ਼ਾਂ ਦੇ ਮਤਲਬ ਸਾਰੀਆਂ ਬੋਲੀਆਂ ਵਿੱਚ ਦੱਸਣਾ" ਹੈ। ਅਕਤੂਬਰ 2012 ਨੂੰ ਅਲੈਕਸਾ ਦੇ ਮੁਤਾਬਕ ਵਿਕਸ਼ਨਰੀ ਦਾ 671ਵੀਂ ਥਾਂ ਹੈ।[2]
ਜਿਵੇਂ ਵਿਕੀਪੀਡੀਆ ਇੱਕ ਸ਼ਬਦਕੋਸ਼ (ਜਾਂ ਡਿਕਸ਼ਨਰੀ) ਨਹੀਂ ਓਸੇ ਤਰ੍ਹਾਂ ਵਿਕਸ਼ਨਰੀ ਗਿਆਨਕੋਸ਼ (ਜਾਂ ਐੱਨਸਾਈਕਲੋਪੀਡੀਆ) ਨਹੀਂ ਹੈ।
ਇਤਿਹਾਸ
[ਸੋਧੋ]ਵਿਕਸ਼ਨਰੀ ਨੂੰ ਲੈਰੀ ਸੈਂਗਰ ਅਤੇ ਡੇਨੀਅਲ ਐਲਸਟਨ ਦੀ ਤਜਵੀਜ਼ ’ਤੇ 12 ਦਸੰਬਰ 2002 ਨੂੰ ਆਨਲਾਈਨ ਲਿਆਂਦਾ ਗਿਆ।[3] ਮਾਰਚ 28, 2004 ਨੂੰ ਫ਼੍ਰੈਂਚ ਅਤੇ ਪੌਲਿਸ਼ ਵਿਕਸ਼ਨਰੀਆਂ ਸ਼ੁਰੂ ਕੀਤੀਆਂ ਗਈਆਂ। ਵਿਕਸ਼ਨਰੀ ਪਹਿਲਾਂ ਆਰਜ਼ੀ ਡੋਮੇਨ (wiktionary.wikipedia.org) ’ਤੇ ਸ਼ੁਰੂ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਸ ਦਾ ਮੌਜੂਦਾ ਡੋਮੇਨ[4] ਹੋਂਦ ਵਿੱਚ ਆਇਆ।ਕੁਝ ਸਮੇਂ ਮਗਰੋਂ ਕਈ ਬੋਲੀਆਂ ਦੀਆਂ ਵਿਕਸ਼ਨਰੀਆਂ ਸ਼ੁਰੂ ਕੀਤੀਆਂ ਗਈਆਂ।
ਪੰਜਾਬੀ ਵਿਕਸ਼ਨਰੀ ਦੀ ਸ਼ੁਰੂਆਤ 2005 ਈਸਵੀ ਵਿਚ ਕੀਤੀ ਗਈ।
ਹਵਾਲੇ
[ਸੋਧੋ]- ↑ "Wiktionary.org Site Info". Alexa Internet. Archived from the original on 2018-12-26. Retrieved 2015-08-01.
{{cite web}}
: Unknown parameter|dead-url=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs nameda
- ↑ "[Wikipedia-l] Wiktionary project launched". ਵਿਕੀਮੀਡੀਆ. Retrieved ਅਕਤੂਬਰ 8, 2012.
{{cite web}}
: External link in
(help)|publisher=
- ↑ ਵਿਕਸ਼ਨਰੀ ਦਾ ਮੌਜੂਦਾ ਡੋਮੇਨ wiktionary.org ਹੈ