ਜਿੰਮੀ ਵੇਲਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਿੰਮੀ ਵੇਲਸ

ਵੇਲਸ, 2011 ਵਿੱਚ ਗੋਟੀਬ ਡੱਟਵੀਲਰ ਸੰਸਥਾ ਵਿਖੇ
ਜਨਮ ਜਿੰਮੀ ਡੋਨਲ ਵੇਲਸ
7 ਅਗਸਤ 1966(1966-08-07)
ਹੰਨਟਸਵਿਲ, ਅਲਬਾਮਾ, ਯੂਨਾਇਟਡ ਸਟੇਟਸ
ਰਿਹਾਇਸ਼ ਲੰਦਨ, ਇੰਗਲੈਂਡ[1]
ਹੋਰ ਨਾਮ ਜਿੰਬੋ
ਅਲਮਾ ਮਾਤਰ ਔਬਰਨ ਯੂਨੀਵਰਸਿਟੀ
ਅਲਬਾਮਾ ਯੂਨੀਵਰਸਿਟੀ
ਇੰਡੀਆਨਾ ਯੂਨੀਵਰਸਿਟੀ ਬਲੂਮਿੰਗਟਨ
ਕਿੱਤਾ ਇੰਟਰਨੈੱਟ ਉਦਮੀ, ਪਹਿਲਾਂ ਵਿੱਤੀ ਵਪਾਰੀ
Title ਪ੍ਰਧਾਨ ਵਿਕੀਆ, ਇੰਕ. (2004–ਵਰਤਮਾਨ)
ਚੇਅਰਮੈਨ ਵਿਕੀਮੀਡੀਆ ਫਾਊਂਡੇਸ਼ਨ (ਜੂਨ 2003 – ਅਕਤੂਬਰ 2006)
ਚੇਅਰਮੈਨ ਅਮੇਰੀਤਸ, ਵਿਕੀਮੀਡੀਆ ਫਾਊਂਡੇਸ਼ਨ (ਅਕਤੂਬਰ 2006–ਵਰਤਮਾਨ)
ਉੱਤਰਅਧਿਕਾਰੀ ਫਲੋਰੈਂਸ ਦੇਵੂਆਦ
ਬੋਰਡ ਮੈਂਬਰ ਵਿਕੀਮੀਡੀਆ ਫਾਊਂਡੇਸ਼ਨ
ਕ੍ਰੀਏਟਿਵ ਕਾਮਨਜ
ਸਨਲਾਈਟ ਫਾਊਂਡੇਸ਼ਨ (ਸਲਾਹਕਾਰ ਬੋਰਡ)
MIT ਸੈਂਟਰ ਫਾਰ ਕਲੈਕਟਿਵ ਇੰਟੈਲੀਜੈਂਸ (ਸਲਾਹਕਾਰ ਬੋਰਡ)
ਸਿਵਲੀਨੇਸ਼ਨ[2]
ਜੀਵਨ ਸਾਥੀ ਪਾਮੇਲਾ ਗਰੀਨ (ਵਿਆਹ 1986, ਤਲਾਕ)
ਕਰਿਸ਼ਤੀਨ ਰੋਹਨ (ਵਿਆਹ ਮਾਰਚ 1997, ਤਲਾਕ)
ਕੇਟ ਗਾਰਵੇ (ਵਿਆਹ ਅਕਤੂਬਰ 2012)
ਵੈੱਬਸਾਈਟ
http://www.jimmywales.com
2014 ਵਿੱਚ ਜਿੰਮੀ ਵੇਲਸ ਇੱਕ ਕਾਨਫ਼ਰੰਸ ਦੌਰਾਨ

ਜਿੰਮੀ ਡੋਨਲ ‘ਜਿੰਬੋ’ ਵੇਲਸ (ਜਨਮ 7 ਅਗਸਤ, 1966) ਇੱਕ ਅਮਰੀਕੀ ਇੰਟਰਨੈੱਟ ਉੱਦਮੀ ਹੈ ਜੋ ਮੁੱਖ ਤੌਰ ‘ਤੇ ਇੱਕ ਮੁਕਤ ਸੱਮਗਰੀ ਵਾਲੇ ਵਿਸ਼ਵਕੋਸ਼ ਵਿਕੀਪੀਡੀਆ ਦਾ ਸਹਿ-ਸੰਸਥਾਪਕ ਹੈ। ਜਿੰਮੀ ਵੇਲਸ ਦੇ ਪਿਤਾ ਦਾ ਨਾਮ ਜਿੰਮੀ ਹੈ ਅਤੇ ਮਾਤਾ ਦਾ ਨਾਮ ਡੋਰਿਸ ਹੈ।

ਜਿੰਮੀ ਦਾ ਜਨਮ ਹੰਨਟਸਵਿਲ, ਅਲਬਾਮਾ ਵਿਖੇ ਹੋਇਆ ਜਿਥੇ ਉਹ ਰੈਨਡੋਲਫ ਸਕੂਲ ਵਿੱਚ ਪੜ੍ਹੇ ਅਤੇ ਬਾਅਦ ਵਿੱਚ ਉਹਨਾਂ ਨੇ ਫਾਈਨੈਂਸ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ। ਆਪਣੀ ਗ੍ਰੈਜੂਏਸ਼ਨ ਦੇ ਦੌਰਾਨ ਉਹਨਾਂ ਨੇ ਦੋ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਪਰ ਆਪਣੀ ਪੀ.ਐੱਚ.ਡੀ ਦੀ ਡਿਗਰੀ ਨੂੰ ਪੂਰਾ ਕਰਨ ਤੋਂ ਪਹਿਲਾਂ ਉਹਨਾਂ ਨੇ ਨੌਕਰੀ ਛੱਡ ਦਿੱਤੀ। ਨੌਕਰੀ ਛੱਡਣ ਦਾ ਕਾਰਨ ਸ਼ਿਕਾਗੋ ਵਿੱਚ ਫਾਈਨੈਂਸ ਦੀ ਨੌਕਰੀ ਲੈਣਾ ਸੀ ਜਿੱਥੇ ਬਾਅਦ ਵਿੱਚ ਉਸਨੇ ਉਸੇ ਵਿੱਚ ਫਰਮ ਵਿੱਚ ਖੋਜ ਮੁੱਖੀ ਦੇ ਤੌਰ ‘ਤੇ ਕੰਮ ਕੀਤਾ।

ਆਪਣੀ ਪਹਿਲੀ ਪਤਨੀ ਨਾਲ ਜਿੰਮੀ ਵੇਲਸ


ਹਵਾਲੇ[ਸੋਧੋ]