ਅਪਘੱਟਨ ਕਿਰਿਆਵਾਂ
ਦਿੱਖ
ਅਪਘੱਟਨ ਕਿਰਿਆਵਾਂ ਅਜਿਹੀਆਂ ਕਿਰਿਆਵਾਂ ਹਨ ਜਿਹਨਾਂ ਵਿੱਚ ਇੱਕ ਜਾਂ ਦੋ ਕਾਰਕ ਤੋਂ ਦੋ ਜਾਂ ਅਧਿਕ ਉਤਪਾਦ ਪੈਦਾ ਹੁੰਦੇ ਹਨ।[1]
ਜਿਵੇ ਪਾਣੀ ਦਾ ਅਪਘੱਟਨ ਅਤੇ ਚੂਨੇ ਦਾ ਪੱਥਰ ਜਿਸ ਨੂੰ ਕੈਲਸ਼ੀਅਮ ਕਾਰਬੋਨੇਟ ਨੂੰ ਚੂਨੇ ਜਾਂ ਅਣਬੁਝਿਆ ਕੈਲਸ਼ੀਅਮ ਆਕਸਾਡ ਅਤੇ ਕਾਰਬਨ ਡਾਈਆਕਸਾਈਡ ਵਿੱਚ ਟੁੱਟਣਾ।
ਮੈਗਨੀਸ਼ੀਅਮ ਡਾਈਆਕਸਾਈਡ ਉਤਪ੍ਰੇਰਕ ਦੀ ਮੌਜ਼ੂਦਗੀ ਵਿੱਚ ਹਾਈਡਰੋਜਨ ਪਰਆਕਸਾਈਡ, ਪਾਣੀ ਅਤੇ ਆਕਸੀਜਨ ਵਿੱਚ ਵਿਘੱਟਿਤ ਹਾ ਜਾਂਦਾ ਹੈ।
ਪੋਟਾਸ਼ੀਅਮ ਕਲੋਰੇਟ ਦਾ ਅਪਘੱਟਨ ਪੋਟਾਸ਼ੀਅਮ ਕਲੋਰਾਇਡ ਅਤੇ ਆਕਸੀਜਨ ਵਿੱਚ ਹੋ ਜਾਂਦਾ ਹੈ।
ਹਵਾਲੇ
[ਸੋਧੋ]- ↑ ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ : (2006–) "decomposition".