ਸਮੱਗਰੀ 'ਤੇ ਜਾਓ

ਅਰਬੀ ਪਰਾਇਦੀਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਹ ਵੀਡੀਓ ਪੱਛਮੀ ਯੂਰਪ ਤੋਂ ਅਰਬੀ ਪਰਾਇਦੀਪ ਵੱਲ ਜਾਂਦੇ ਹੋਏ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉਤਲੇ ਐਕਸਪੀਡੀਸ਼ਨ 29 ਦੇ ਅਮਲੇ ਵੱਲੋਂ ਬਣਾਈ ਗਈ ਸੀ।
1720 ਵਿੱਚ ਜਰਮਨ ਪ੍ਰਕਾਸ਼ਕ ਕ੍ਰਿਸਟੋਫ਼ ਵਾਈਗਲ ਵੱਲੋਂ ਬਣਾਇਆ ਗਿਆ ਅਰਬੀ ਪਰਾਇਦੀਪ ਦਾ ਨਕਸ਼ਾ

'ਅਰਬੀ ਪਰਾਇਦੀਪ (Arabic: شبه الجزيرة العربية ਸ਼ਿਭ ਅਲ-ਜਜ਼ੀਰਾਹ ਅਲ-ʻਅਰਬੀਆਹ ਜਾਂ جزيرة العرب ਜਜ਼ੀਰਾਤ ਅਲ-ਅਰਬ ਵੀ) ਇੱਕ ਭੋਂ-ਪਿੰਡ ਹੈ ਜੋ ਅਫਰੀਕਾ ਦੇ ਉੱਤਰ-ਪੂਰਬ ਵੱਲ ਸਥਿਤ ਹੈ। ਇਸਨੂੰ ਅਰਬੀਆ[1] ਜਾਂ ਅਰਬੀ ਉਪਮਹਾਂਦੀਪ ਵੀ ਕਿਹਾ ਜਾਂਦਾ ਹੈ।[2] ਇਹ ਦੁਨੀਆ ਦਾ ਸਭ ਤੋਂ ਵੱਡਾ ਪਰਾਇਦੀਪ ਹੈ ਜਿਹਦਾ ਖੇਤਰਫਲ 3,237,500 ਵਰਗ ਕਿਲੋਮੀਟਰ ਹੈ।[3] ਇਹ ਏਸ਼ੀਆਈ ਮਹਾਂਦੀਪ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਤੇਲ ਅਤੇ ਕੁਦਰਤੀ ਗੈਸ ਦੇ ਵਿਸ਼ਾਲ ਜਖੀਰਿਆਂ ਕਰ ਕੇ ਮੱਧ ਪੂਰਬ ਅਤੇ ਅਰਬ ਜਗਤ ਦੇ ਭੂਗੋਲਕ ਅਤੇ ਸਿਆਸੀ ਮਸਲਿਆਂ ਵਿੱਚ ਅਹਿਮ ਰੋਲ ਅਦਾ ਕਰਦਾ ਹੈ।

ਹਵਾਲੇ

[ਸੋਧੋ]
  1. see page 61 of Merriam-Webster's Geographical Dictionary, 3rd Edition, entry for Arabian Peninsula
  2. Quaternary Deserts and Climatic Change, A. S. Alsharhan, IGCP Project 349, page 279
  3. "ਪੁਰਾਲੇਖ ਕੀਤੀ ਕਾਪੀ". Archived from the original on 2011-07-07. Retrieved 2013-05-08. {{cite web}}: Unknown parameter |dead-url= ignored (|url-status= suggested) (help)