ਅਲਤਾਈ ਭਾਸ਼ਾਵਾਂ
ਦਿੱਖ
ਅਲਤੈਕ | |
---|---|
(ਵਿਵਾਦਗ੍ਰਸਤ) | |
ਭੂਗੋਲਿਕ ਵੰਡ | ਪੂਰਬੀ, ਉੱਤਰੀ, ਮੱਧ, ਅਤੇ ਪੱਛਮੀ ਏਸ਼ੀਆ ਅਤੇ ਪੂਰਬੀ ਯੂਰਪ |
ਭਾਸ਼ਾਈ ਵਰਗੀਕਰਨ | ਪ੍ਰਸਤਾਵਿਤ ਮੁੱਖ ਭਾਸ਼ਾ-ਪਰਵਾਰ |
Subdivisions | |
ਆਈ.ਐਸ.ਓ 639-2 / 5 | tut |
Glottolog | None |
Turkic languages
Mongolic languages Tungusic languages Koreanic languages? Japonic languages? Ainu language? |
ਅਲਤੈਕ /ælˈteɪ[invalid input: 'ɨ']k/ ਜਾਂ ਅਲਤਾਈ ਇੱਕ ਭਾਸ਼ਾ-ਪਰਵਾਰ ਹੈ ਜਿਸ ਵਿੱਚ ਤੁਰਕੀ ਭਾਸ਼ਾਵਾਂ, ਮੰਗੋਲ ਭਾਸ਼ਾਵਾਂ, ਤੁੰਗੁਸੀ ਭਾਸ਼ਾਵਾਂ, ਜਾਪਾਨੀ ਭਾਸ਼ਾਵਾਂ ਅਤੇ ਕੋਰਿਆਈ ਭਾਸ਼ਾ ਆਉਂਦੀਆਂ ਹਨ। ਅਲਤਾਈ ਭਾਸ਼ਾਵਾਂ ਯੂਰੇਸ਼ੀਆ ਦੇ ਬਹੁਤ ਵਿਆਪਕ ਖੇਤਰ ਵਿੱਚ ਬੋਲੀਆਂ ਜਾਂਦੀਆਂ ਹਨ ਜੋ ਪੂਰਬੀ ਯੂਰੋਪ ਤੋਂ ਲੈ ਕੇ ਮੱਧ ਏਸ਼ੀਆ ਹੁੰਦਾ ਹੋਇਆ ਸਿੱਧਾ ਜਾਪਾਨ ਤੱਕ ਜਾਂਦਾ ਹੈ। ਇਸ ਪਰਵਾਰ ਵਿੱਚ ਕੁਲ ਮਿਲਾ ਕੇ ਲਗਭਗ 70 ਜਿੰਦਾ ਭਾਸ਼ਾਵਾਂ ਆਉਂਦੀਆਂ ਹਨ ਅਤੇ ਵਰਤਮਾਨ ਸਮੇਂ ਇਨ੍ਹਾਂ ਨੂੰ ਬੋਲਣ ਵਾਲੀਆਂ ਦੀ ਤਾਦਾਦ ਲਗਭਗ 50 ਕਰੋੜ ਹੈ।