ਪੱਛਮੀ ਏਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੱਛਮੀ ਏਸ਼ੀਆ
ਪੱਛਮੀ ਏਸ਼ੀਆ ਦਾ ਨਕਸ਼ਾ
ਖੇਤਰਫਲ ੬,੨੫੫,੧੬੦ ਕਿ.ਮੀ.
(੨,੪੧੫,੧੩੧ ਵਰਗ ਮੀਲ)
ਅਬਾਦੀ ੩੧੩,੪੨੮,੦੦੦ 1
ਘਣਤਾ ੫੦.੧ /km2 ( /sq mi)
ਦੇਸ਼
ਨਾਂ-ਮਾਤਰ GDP $੨.੭੪੨ ਟ੍ਰਿਲੀਅਨ (੨੦੧੦)
GDP ਪ੍ਰਤੀ ਵਿਅਕਤੀ $੮੭੪੮ (੨੦੧੦) 2
ਸਮਾਂ ਜੋਨਾਂ UTC+੨ ਤੋਂ UTC+੫
ਵਾਸੀ ਸੂਚਕ ਪੱਛਮੀ ਏਸ਼ੀਆਈ
ਭਾਸ਼ਾਵਾਂ ਅਰਬੀ, ਅਰਾਮਾਈ, ਅਰਮੀਨੀਆਈ, ਅਜ਼ਰਬਾਈਜਾਨੀ, ਜਾਰਜੀਆਈ, ਯੂਨਾਨੀ, ਹਿਬਰੂ, ਕੁਰਦੀ, ਫ਼ਾਰਸੀ, ਤੁਰਕ
ਸਭ ਤੋਂ ਵੱਡੇ ਸ਼ਹਿਰ
ਤੁਰਕੀ ਇਸਤਾਂਬੁਲ*
ਇਰਾਨ ਤਹਿਰਾਨ
ਇਰਾਕ ਬਗ਼ਦਾਦ
ਸਾਊਦੀ ਅਰਬ ਰਿਆਧ
ਤੁਰਕੀ ਅੰਕਾਰਾ
ਨੋਟ ਅਬਾਦੀ ਅਤੇ ਖੇਤਰਫਲ ਅੰਕੜਿਆਂ ਵਿੱਚ ਸੰਯੁਕਤ ਰਾਸ਼ਟਰ ਉਪ-ਖੇਤਰ, ਇਰਾਨ ਅਤੇ ਸਿਨਾਈ ਸ਼ਾਮਲ ਹੈ।
GDP ਅੰਕੜਿਆਂ ਵਿੱਚ ਸੰਯੁਕਤ ਰਾਸ਼ਟਰ ਉਪਖੇਤਰ ਅਤੇ ਇਰਾਨ ਸ਼ਾਮਲ ਹਨ।
*ਕੁਝ ਹੱਦ ਤੱਕ ਯੂਰਪ ਵਿੱਚ ਸਥਿੱਤ ਹੈ।

ਪੱਛਮੀ ਏਸ਼ੀਆ, ਜਾਂ ਦੱਖਣ-ਪੱਛਮੀ ਏਸ਼ੀਆ, ਸ਼ਬਦ ਏਸ਼ੀਆ ਦੇ ਸਭ ਤੋਂ ਪੱਛਮੀ ਹਿੱਸੇ ਲਈ ਵਰਤੇ ਜਾਂਦੇ ਹਨ। ਇਹ ਸ਼ਬਦ ਮੱਧ ਪੂਰਬ ਦਾ ਕੁਝ ਹੱਦ ਤੱਕ ਸਮਾਨਰਥੀ ਹੈ ਜੋ ਕਿਸੇ ਭੂਗੋਲਕ ਸਥਿਤੀ ਨੂੰ ਪੱਛਮੀ ਯੂਰਪ ਦੇ ਸਬੰਧ ਵਿੱਚ ਦੱਸਦਾ ਹੈ ਨਾ ਕਿ ਏਸ਼ੀਆ ਵਿੱਚ ਸਥਿਤੀ ਬਾਬਤ। ਇਸੇ ਗਿਆਤ ਯੂਰਪੀ-ਕੇਂਦਰਵਾਦ ਕਰਕੇ ਅੰਤਰਰਾਸ਼ਟਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ[੧] ਮੱਧ ਪੂਰਬ ਅਤੇ ਲਾਗਲਾ ਪੂਰਬ ਦੀ ਥਾਂ ਪੱਛਮੀ ਏਸ਼ੀਆ ਵਰਤਦੇ ਹਨ। ਇਸ ਖੇਤਰ ਅਤੇ ਯੂਰਪ ਨੂੰ ਇਕੱਠਿਆਂ ਪੱਛਮੀ ਯੂਰੇਸ਼ੀਆ ਕਿਹਾ ਜਾਂਦਾ ਹੈ।

ਮੌਜੂਦਾ ਪਰਿਭਾਸ਼ਾ[ਸੋਧੋ]

ਸੰਯੁਕਤ ਰਾਸ਼ਟਰ ਅੰਕੜਾ ਵਿਭਾਗ[ਸੋਧੋ]

ਪੱਛਮੀ ਏਸ਼ੀਆ ਦੇ ਸੰਯੁਕਤ ਰਾਸ਼ਟਰ ਉਪਖੇਤਰ ਵਿੱਚ ਪੈਂਦੇ ਦੇਸ਼ ਅਤੇ ਰਾਜਖੇਤਰ[੨] ਹੇਠ ਲਿਖੇ ਹਨ:

ਭਾਵੇਂ ਪੱਛਮੀ ਏਸ਼ੀਆ ਦੇ ਸੰਯੁਕਤ ਰਾਸ਼ਟਰ ਉਪਖੇਤਰ ਵਿੱਚ ਸ਼ਾਮਲ ਨਹੀਂ ਪਰ ਇਰਾਨ ਆਮ ਤੌਰ 'ਤੇ ਪੱਛਮੀ ਏਸ਼ੀਆ ਵਿੱਚ ਗਿਣਿਆ ਜਾਂਦਾ ਹੈ।[੩][੪]

ਪੱਛਮੀ ਏਸ਼ੀਆ ਦਾ ਨਕਸ਼ਾ[ਸੋਧੋ]

ਹਵਾਲੇ[ਸੋਧੋ]