ਔਰੋਵਿਲ
ਦਿੱਖ
ਔਰੇਵਿਲ | ||
---|---|---|
ਉਪਨਾਮ: ਚੜ੍ਹਦੇ ਸੂਰਜ ਦਾ ਸ਼ਹਿਰ | ||
ਗੁਣਕ: 12°0′25″N 79°48′38″E / 12.00694°N 79.81056°E | ||
ਦੇਸ਼ | ਭਾਰਤ | |
ਰਾਜ | ਤਾਮਿਲਨਾਡੂ ਅਤੇ ਪੁਡੂਚੇਰੀ (ਕੇਂਦਰ ਸ਼ਾਸਿਤ ਪ੍ਰਦੇਸ਼) | |
ਜ਼ਿਲ੍ਹਾ | ਵਿਲੂਪੂਰਮ | |
ਬਾਨੀ | ਮੀਰਾ ਅਲਫਾਸਾ | |
ਨਾਮ-ਆਧਾਰ | ਸ੍ਰੀ ਅਰਬਿੰਦੋ | |
ਸਰਕਾਰ | ||
• ਕਿਸਮ | ਸਵੈ ਸਰਕਾਰ | |
ਆਬਾਦੀ (2018) | ||
• ਕੁੱਲ | 8,371 | |
ਵਸਨੀਕੀ ਨਾਂ | ਔਰੋਵਿਲੇਨ,[1] Aurovillienne[2] | |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) | |
ਟੈਲੀਫੂਨ ਕੋਡ | 0413 | |
ਵਾਹਨ ਰਜਿਸਟ੍ਰੇਸ਼ਨ | TN-16, PY-01 | |
ਵੈੱਬਸਾਈਟ | www.auroville.org |
ਔਰੋਵਿਲ ਵਿਲੁੱਪੁਰਮ ਜ਼ਿਲ੍ਹੇ ਵਿੱਚ ਇੱਕ ਪ੍ਰਯੋਗਾਤਮਕ ਟਾਊਨਸ਼ਿਪ ਹੈ, ਜਿਆਦਾਤਰ ਤਾਮਿਲਨਾਡੂ, ਭਾਰਤ ਵਿੱਚ, ਕੇਂਦਰ ਸ਼ਾਸਤ ਪ੍ਰਦੇਸ਼ ਪਾਂਡੀਚੇਰੀ ਦੇ ਨੇੜੇ ਸਥਿਤ ਹੈ। ਭਾਰਤ ਵਿੱਚ ਇਸਦੀ ਸਥਾਪਨਾ 1968 ਵਿੱਚ ਮੀਰਾ ਅਲਫਾਸਾ ("ਮਾਤਾ" ਵਜੋਂ ਜਾਣੀ ਜਾਂਦੀ ਹੈ) ਦੁਆਰਾ ਕੀਤੀ ਗਈ ਸੀ ਅਤੇ ਮਸ਼ਹੂਰ ਆਰਕੀਟੈਕਟ ਰੋਜਰ ਐਂਗਰ ਦੁਆਰਾ ਇਸ ਸਹਿਰ ਦਾ ਡਿਜ਼ਾਈਨ ਕੀਤਾ ਗਿਆ ਸੀ।[3][4][5]
ਹਵਾਲੇ
[ਸੋਧੋ]- ↑ Aurovilien,"To be a True Aurovilian: Mother Explains How to Live in the World and - for the Divine - at the Same Time". auroville.org. 19 January 2019. Retrieved 3 February 2019.ਔਰੋਵਿਲੀਅਨ,
- ↑ "Solitude Farm Cafe". auroville.org. 5 November 2018. Archived from the original on 11 ਅਪ੍ਰੈਲ 2021. Retrieved 3 February 2019.
{{cite web}}
: Check date values in:|archive-date=
(help) - ↑ "Roger Anger as architect". Boloji.com. Archived from the original on 14 January 2010. Retrieved 26 January 2012.
- ↑ "Auroville founded by Mira Richards". Architectureweek.com. 16 November 2005. Archived from the original on 7 December 2016. Retrieved 26 January 2012.
- ↑ "Mirra Alfassa as other name". Auroville.info. Archived from the original on 25 May 2012. Retrieved 26 January 2012.