ਕਾਨਾਗਾਵਾ ਦੀ ਸੰਧੀ
ਦਿੱਖ
ਸ਼ਾਂਤੀ ਅਤੇ ਸਦਭਾਵਨਾ ਲਈ ਜਾਪਾਨ ਅਤੇ ਅਮਰੀਕਾ ਦੀ ਸੰਧੀ | |
---|---|
ਦਸਤਖ਼ਤ ਹੋਏ | 31 ਮਾਰਚ 1854 |
ਟਿਕਾਣਾ | ਯੋਕੋਹਾਮਾ ਜਾਪਾਨ |
ਲਾਗੂ | 31 ਸਤੰਬਰ 1855 |
ਸ਼ਰਤ | ਜਾਪਾਨ ਦੇ ਸਮਰਾਟ ਵੱਲੋ ਦਸਤਖ਼ਤ ਅਤੇ ਅਮਰੀਕਾ ਦੀ ਕਾਂਗਰਸ ਵੱਲੋ ਪਰਮਾਣਿਤ |
ਦਸਤਖ਼ਤੀਏ | |
ਅਮਾਨਤੀਆ | ਵਿਦੇਸ਼ ਮੰਤਰਾਲਿਆਂ ਦਾ ਰਿਕਾਰਡ |
ਬੋਲੀਆਂ |
|
ਕਾਨਾਗਾਵਾ ਦੀ ਸੰਧੀ at Wikisource |
ਕਾਨਾਗਾਵਾ ਦੀ ਸੰਧੀ ਜੋ ਅਮਰੀਕਾ ਅਤੇ ਜਾਪਾਨ ਦੇ ਵਿੱਚਕਾਰ ਮਾਰਚ 1854 ਵਿੱਚ ਹੋਈ। ਇਹ ਸੰਧੀ ਸਦਭਾਵਨਾ ਅਤੇ ਮਿੱਤਰਤਾ ਦੀ ਸੰਧੀ[1] ਸੀ। ਜਾਪਾਨ ਦੇ ਇਤਿਹਾਸ ਵਿੱਚ ਇਸ ਨੂੰ ਕਾਨਾਗਾਵਾ ਦੀ ਸੰਧੀ ਕਿਹਾ ਜਾਂਦਾ ਹੈ।
ਧਾਰਾਵਾਂ
[ਸੋਧੋ]- ਸ਼ੀਮੋਦਾ ਅਤੇ ਹਾਕੋਦੋਤੇ ਵਿੱਚ ਅਮਰੀਕੀ ਜਹਾਜ਼ਾਂ ਨੂੰ ਕੋਲਾ, ਪਾਣੀ ਆਦਿ ਲੈਣ ਅਤੇ ਕੁਝ ਵਪਾਰ ਕਰਨ ਦੀ ਆਗਿਆ ਮਿਲ ਗਈ।
- ਸ਼ੀਮੋਦਾ ਵਿੱਚ ਅਮਰੀਕਾ ਦੇ ਇੱਕ ਪ੍ਰਤੀਨਿਧੀ ਨੂੰ ਰਹਿਣ ਦਾ ਅਧਿਕਾਰ ਮਿਲ ਗਿਆ।
- ਜੇਕਰ ਕੋਈ ਅਮਰੀਕੀ ਜਹਾਜ਼ ਜਾਪਾਨ ਦੇ ਸਮੁੰਦਰੀ ਤੱਟ ਦੇ ਨੇੜੇ ਦੁਰਘਟਨਾ ਦਾ ਸ਼ਿਕਾਰ ਹੋ ਜਾਵੇ ਤਾਂ ਉਸ ਦੇ ਮੁਸਾਫ਼ਰਾਂ ਤੇ ਅਮਲੇ ਨੂੰ ਜਾਪਾਨ ਹਰ ਤਰ੍ਹਾਂ ਦੀ ਸਹਾਇਤਾ ਦੇਵੇਗਾ।
ਹਵਾਲੇ
[ਸੋਧੋ]- ↑ Perry, Matthew Calbraith (1856). Narrative of the expedition of an American Squadron to the China Seas and Japan, 1856. Archived 2017-05-19 at the Wayback Machine.