ਕਾਮਾਰੋਸ
ਦਿੱਖ
ਕਾਮਾਰੋਸ ਦਾ ਸੰਘ
| |||||
---|---|---|---|---|---|
| |||||
ਮਾਟੋ: "Unité – Solidarité – Développement" "ਏਕਤਾ – ਇੱਕਜੁੱਟਤਾ – ਵਿਕਾਸ" | |||||
ਐਨਥਮ: Udzima wa ya Masiwa (ਕਾਮੋਰੀ) ਮਹਾਨ ਟਾਪੂਆਂ ਦੀ ਏਕਤਾ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਮੋਰੋਨੀ | ||||
ਅਧਿਕਾਰਤ ਭਾਸ਼ਾਵਾਂ | |||||
ਵਸਨੀਕੀ ਨਾਮ | Comoran[1] | ||||
ਸਰਕਾਰ | ਸੰਘੀ ਗਣਰਾਜ | ||||
• ਰਾਸ਼ਟਰਪਤੀ | ਇਕੀਲੀਲੂ ਧੋਇਨੀਨ | ||||
• ਉਪ-ਰਾਸ਼ਟਰਪਤੀ |
| ||||
ਵਿਧਾਨਪਾਲਿਕਾ | ਸੰਘੀ ਸਭਾ | ||||
ਸੁਤੰਤਰਤਾ | |||||
• ਫ਼ਰਾਂਸ ਤੋਂ | 6 ਜੁਲਾਈ 1975 | ||||
ਖੇਤਰ | |||||
• ਕੁੱਲ | 2,235 km2 (863 sq mi) (178ਵਾਂਅ) | ||||
• ਜਲ (%) | ਨਗੂਣਾ | ||||
ਆਬਾਦੀ | |||||
• 2010 ਅਨੁਮਾਨ | 798,000ਬ (163ਵਾਂ) | ||||
• ਘਣਤਾ | 275/km2 (712.2/sq mi) (25ਵਾਂ) | ||||
ਜੀਡੀਪੀ (ਪੀਪੀਪੀ) | 2012 ਅਨੁਮਾਨ | ||||
• ਕੁੱਲ | $869 ਮਿਲੀਅਨ[2] (179ਵਾਂ) | ||||
• ਪ੍ਰਤੀ ਵਿਅਕਤੀ | $1,252[2] (165ਵਾਂ) | ||||
ਜੀਡੀਪੀ (ਨਾਮਾਤਰ) | 2012 ਅਨੁਮਾਨ | ||||
• ਕੁੱਲ | $595 ਮਿਲੀਅਨ[2] (177ਵਾਂ) | ||||
• ਪ੍ਰਤੀ ਵਿਅਕਤੀ | $858[2] (155ਵਾਂ) | ||||
ਐੱਚਡੀਆਈ (2011) | 0.433 Error: Invalid HDI value · 163ਵਾਂ | ||||
ਮੁਦਰਾ | ਕਾਮੋਰੀ ਫ਼੍ਰੈਂਕ (KMF) | ||||
ਸਮਾਂ ਖੇਤਰ | UTC+3 (ਪੂਰਬੀ ਅਫ਼ਰੀਕੀ ਸਮਾਂ) | ||||
• ਗਰਮੀਆਂ (DST) | UTC+3 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +269 | ||||
ਇੰਟਰਨੈੱਟ ਟੀਐਲਡੀ | .km |
ਕਾਮਾਰੋਸ ਜਾਂ ਕੋਮੋਰੋਸ (Lua error in package.lua at line 80: module 'Module:Lang/data/iana scripts' not found., ਘੁਜ਼ੁਰ ਅਲ-ਕੁਮੁਰ/ਕਮਰ), ਅਧਿਕਾਰਕ ਤੌਰ ਉੱਤੇ ਕਾਮਾਰੋਸ ਦਾ ਸੰਘ(ਕਾਮੋਰੀ: Udzima wa Komori, Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found. ਅਲ-ਇਤੀਹਾਦ ਅਲ-ਕੁਮੁਰੀ/ਕਮਰੀ) ਹਿੰਦ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂ-ਸਮੂਹੀ ਦੇਸ਼ ਹੈ ਜੋ ਅਫ਼ਰੀਕਾ ਦੇ ਪੂਰਬੀ ਤਟ ਤੋਂ ਪਰ੍ਹਾਂ, ਉੱਤਰ-ਪੂਰਬੀ ਮੋਜ਼ੈਂਬੀਕ ਅਤੇ ਉੱਤਰ-ਪੱਛਮੀ ਮੈਡਾਗਾਸਕਰ ਵਿਚਕਾਰ ਮੋਜ਼ੈਂਬੀਕ ਖਾੜੀ ਦੇ ਉੱਤਰੀ ਸਿਰੇ ਉੱਤੇ ਪੈਂਦਾ ਹੈ। ਹੋਰ ਨਜ਼ਦੀਕੀ ਦੇਸ਼ ਉੱਤਰ-ਪੱਛਮ ਵੱਲ ਤਨਜ਼ਾਨੀਆ ਅਤੇ ਉੱਤਰ-ਪੂਰਬ ਵੱਲ ਸੇਸ਼ੈੱਲ ਹਨ, ਇਸ ਦੀ ਰਾਜਧਾਨੀ ਮੋਰੋਨੀ ਹੈ ਜੋ ਗ੍ਰਾਂਦੇ ਕੋਮੋਰੇ (ਵੱਡਾ ਕਾਮਾਰੋਸ) ਟਾਪੂ ਉੱਤੇ ਸਥਿਤ ਹੈ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |