ਕੁਰੂਕਸ਼ੇਤਰ
ਦਿੱਖ
ਕੁਰੂਕਸ਼ੇਤਰ
कुरुक्षेत्र | |
---|---|
ਸ਼ਹਿਰ | |
Country | ।ndia |
State | Haryana |
District | Kurukshetra |
ਖੇਤਰ | |
• ਕੁੱਲ | 1,530 km2 (590 sq mi) |
ਆਬਾਦੀ | |
• ਕੁੱਲ | 9,64,655 |
• ਘਣਤਾ | 630/km2 (1,600/sq mi) |
Languages | |
• Official | ਹਿੰਦੀ, ਹਰਿਆਣਵੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 136118 |
Telephone code | 911744 |
ਵਾਹਨ ਰਜਿਸਟ੍ਰੇਸ਼ਨ | HR 07X XXXX |
ਵੈੱਬਸਾਈਟ | kurukshetra |
[1] |
ਕੁਰੂਕਸ਼ੇਤਰਾ (en: Kurukshetra) (pronunciation (ਮਦਦ·ਫ਼ਾਈਲ); ਹਿੰਦੀ: कुरुक्षेत्र) ਭਾਰਤ ਦੇ ਹਰਿਆਣਾ ਰਾਜ ਦਾ ਇੱਕ ਇਤਿਹਾਸਕ ਸ਼ਹਿਰ ਹੈ। ਪੁਰਾਣ ਅਤੇ ਮਹਾਭਾਰਤ ਮਹਾਂਕਾਵਿ ਅਨੁਸਾਰ ਇਸ ਸ਼ਹਿਰ ਦਾ ਨਾਮ ਕੌਰਵਾਂ ਅਤੇ ਪਾਂਡਵਾਂ ਦੇ ਪੂਰਵਜ ਕੁਰੂ ਦੇ ਨਾਮ ਤੇ ਪਿਆ ਦਸਿਆ ਜਾਂਦਾ ਹੈ। ਇਸ ਸ਼ਹਿਰ ਦੀ ਇਹ ਮਹੱਤਤਾ ਇਹ ਹੈ ਕਿ ਇੱਥੇ ਕੁਰੂਕਸ਼ੇਤਰਾ ਦੀ ਮਹਾਂਭਾਰਤ ਦੀ ਲੜਾਈ ਲੜੀ ਗਈ ਸੀ।[1]
-
ਸੂਰਯਾ ਮੰਦਿਰ ਘਾਟ
-
ਕੁਰੂਕਸ਼ੇਤਰਾ,ਮੰਦਿਰ
-
ਬ੍ਰਹਮਾ ਸਰੋਵਰ, ਕੁਰੂਕਸ਼ੇਤਰਾ,ਹਰਿਆਣਾ
-
ਬ੍ਰਹਮਾ ਸਰੋਵਰ, ਕੁਰੂਕਸ਼ੇਤਰਾ,ਹਰਿਆਣਾ
-
ਬ੍ਰਹਮਾ ਸਰੋਵਰ ਤੇ ਪੰਛੀ, ਕੁਰੂਕਸ਼ੇਤਰਾ,ਹਰਿਆਣਾ
-
ਕੁਰੂਕਸ਼ੇਤਰਾ,ਮੰਦਿਰ
-
ਮਹਾਭਾਰਤ ਦੀ ਹਥਲਿਖਤ ਕੁਰੂਕਸ਼ੇਤਰਾ ਦੀ ਜੰਗ ਦਰਸਾਉਂਦੀ ਹੋਈ